बाबा बालक जी भरोसे तेरे


बाबा बालक जी, भरोसे तेरे,
सब परिवार, लाया लड़ तेरे l
बालक नाथ जी, भरोसे तेरे,
सब परिवार, लाया लड़ तेरे l
पौणाहारिया, भरोसे तेरे,
सब परिवार, लाया लड़ तेरे l

तेरा दर छड्ड के, असीं किते न जाना ए,
तैथों मंगना तेरा, दित्ता ही खाना ए ll
सिंगियाँ वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,

तेरी मूर्ति नूं, इशनान कराउंदे आँ,
इतवार नूं तेरे, रोट चढ़ाउंदे आँ ll
धुने वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,

जद तों जोगीया तेरा, नाम ध्याया ए,
थोड़ रही न कोई, सब कुछ पाया ए ll
चिमटे वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,

नहीयों छड्डणा तेरा, दरबार जोगीया,
चाहे रख ले चाहे, मार जोगीया ll
गुफा वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,
दीपा केहंदा, भाग जगा दिओ मेरे,
सब परिवार, लगाया लड़ तेरे l

इक्क मंगियां सी, दो दो लाल तूँ दित्ते ने,
सोहनी कहंदा बड़े, उपकार तूँ कित्ते ने ll
तलाईआं वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,


ਬਾਬਾ ਬਾਲਕ ਜੀ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ l
ਬਾਲਕ ਨਾਥ ਜੀ, ਭਰੋਸੇ ਤੇਰੇ
ਸਭ ਪਰਿਵਾਰ, ਲਾਇਆ ਲੜ ਤੇਰੇ l
ਪੌਣਾਹਾਰੀਆ,, ਭਰੋਸੇ ਤੇਰੇ,
ਸਭ ਪਰਿਵਾਰ ਲਾਇਆ ਲੜ ਤੇਰੇ l

ਤੇਰਾ ਦਰ ਛੱਡ ਕੇ, ਅਸੀਂ ਕਿਤੇ ਨਾ ਜਾਣਾ ਏ,
ਤੈਥੋਂ ਮੰਗਣਾ ਤੇਰਾ, ਦਿੱਤਾ ਹੀ ਖਾਣਾ ਏ ll
ਸਿੰਗੀਆਂ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,

ਤੇਰੀ ਮੂਰਤ ਨੂੰ, ਇਸ਼ਨਾਨ ਕਰਾਉਂਦੇ ਆਂ,
ਐਤਵਾਰ ਨੂੰ ਤੇਰੇ, ਰੋਟ ਚੜ੍ਹਾਉਂਦੇ ਆਂ ll
ਧੂਣੇ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,

ਜਦ ਤੋਂ ਜੋਗੀਆ ਤੇਰਾ, ਨਾਮ ਧਿਆਇਆ ਏ,
ਥੋੜ ਰਹੀ ਨਾ ਕੋਈ, ਸਭ ਕੁਝ ਪਾਇਆ ਏ ll
ਚਿਮਟੇ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,

ਨਹੀਓਂ ਛੱਡਣਾ ਤੇਰਾ, ਦਰਬਾਰ ਜੋਗੀਆ,
ਚਾਹੇ ਰੱਖ ਲੈ ਚਾਹੇ, ਮਾਰ ਜੋਗੀਆ ll
ਗੁਫ਼ਾ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,
ਦੀਪਾ ਕਹਿੰਦਾ, ਭਾਗ ਜਗਾ ਦਿਓ ਮੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ l

ਇੱਕ ਮੰਗਿਆਂ ਸੀ, ਦੋ ਦੋ ਲਾਲ ਤੂੰ ਦਿੱਤੇ ਨੇ,
ਸੋਹਣੀ ਕਹਿੰਦਾ ਬੜੇ, ਉਪਕਾਰ ਤੂੰ ਕੀਤੇ ਨੇ ll
ਤਲਾਈਆਂ ਵਾਲਿਆ, ਭਰੋਸੇ ਤੇਰੇ,
ਸਾਰਾ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (680 downloads)