वन विच डमरू खड़के गोरा ने वाजा मारिया,
कहा गया मेरा भोला भाला,
कहा गया मेरा भोला भाला,
गया मेरा नाल लड़ के गोरा ने वाजा मारिया
वन विच डमरू खड़के......
रात नु गडवी च रंगा जल पानी
इशनान करावा तडके गोरा ने वाजा मारियाँ,
वन विच डमरू खडके ........
हथ विच कोली केसर रोली
तिलक लगावा तडके गोरा ने वाजा मारियाँ,
वन विच डमरू खड़के........
हथ विच थाली भोगा वाली
भोग लगावा तडके गोरा ने वाजा मारीया
वन विच डमरू खड़के
हथ विच हार फुला वाले
रोज चडावा तडके गोरा ने वाजा मारिया
वन विच डमरू खड़के
हथ विच हरा हरा भंग ततुरा
रोज रगडा तडके गोरा ने वाजा मारियाँ
वन विच डमरू खड़के
ਵਣ ਵਿੱਚ ਡੰਮਰੂ ਖੜ੍ਹਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਕਹਾਂ ਗਿਆ ਮੇਰਾ, ਭੋਲ਼ਾ ਭਾਲਾ,
ਕਹਾਂ ਗਿਆ ਮੇਰਾ, ਡੰਮਰੂ ਵਾਲਾ ll
ਗਿਆ ਮੇਰੇ ਨਾਲ ਲੜ੍ਹ ਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਵਣ ਵਿੱਚ ਡੰਮਰੂ ਖੜ੍ਹਕੇ,,,,,,,,,,,,,,,,,,,,,
ਰਾਤ ਨੂੰ ਗੜ੍ਹਵੀ 'ਚ, ਗੰਗਾ ਜਲ ਪਾਣੀ ll
ਇਸ਼ਨਾਨ ਕਰਾਵਾਂ ਤੜ੍ਹਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਵਣ ਵਿੱਚ ਡੰਮਰੂ ਖੜ੍ਹਕੇ,,,,,,,,,,,,,,,,,,,,,F
ਹੱਥ ਵਿੱਚ ਕੌਲੀ, ਕੇਸਰ ਰੌਲੀ xll
ਤਿਲਕ ਲਗਾਵਾਂ ਤੜ੍ਹਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਵਣ ਵਿੱਚ ਡੰਮਰੂ ਖੜ੍ਹਕੇ,,,,,,,,,,,,,,,,,,,,,F
ਹੱਥ ਵਿੱਚ ਥਾਲੀ, ਭੋਗਾਂ ਵਾਲੀ xll
ਭੋਗ ਲਗਾਵਾਂ ਤੜ੍ਹਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਵਣ ਵਿੱਚ ਡੰਮਰੂ ਖੜ੍ਹਕੇ,,,,,,,,,,,,,,,,,,,,,F
ਹੱਥ ਵਿੱਚ ਹਾਰ, ਫੁੱਲਾਂ ਵਾਲੇ xll
ਰੋਜ਼ ਚੜ੍ਹਾਵਾਂ ਤੜ੍ਹਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਵਣ ਵਿੱਚ ਡੰਮਰੂ ਖੜ੍ਹਕੇ,,,,,,,,,,,,,,,,,,,,,F
ਹੱਥ ਵਿੱਚ ਹਰਾ ਹਰਾ, ਭੰਗ ਧਤੂਰਾ xll
ਰੋਜ਼ ਰਗੜਾਂ ਤੜ੍ਹਕੇ, ਗੌਰਾਂ ਨੇ ਵਾਜ਼ਾਂ ਮਾਰੀਆਂ ll
ਵਣ ਵਿੱਚ ਡੰਮਰੂ ਖੜ੍ਹਕੇ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ