गुफ़ा विचो जोगी दा दीदार हो गया

बड़े चिरा दा सी सुपना साकार हो गया
मेनू गुफ़ा विचो जोगी दा दीदार हो गया

नाथा दा एह सोहना मंदिर सजदी गुफा प्यारी
विच गुफा दे आसन ला के बैठे पौनाहारी
जो वी आया इथे जो वी आया इथे,
जो वी आया इथे ओहदा बेडा पार हो गया
मेनू गुफ़ा विचो जोगी दा दीदार हो गया

सारा जग दा चानन बाबा गुफा तेरी विच वसदा
सूरज वी मेनू लगे जोगियां रजा तेरी नाल चडदा,
सारी दुनिया दा हां सारी दुनिया दा,
सारी दुनिया दा गड रंग दार हो गया
मेनू गुफ़ा विचो जोगी दा दीदार हो गया

सची श्रदा नाल जो तेरे दर ते शीश झुकावे
तेरे मंदिरा तो मैं सुनिया खाली कोई न जावे
हूँ असर नु हां हूँ असर नु
हूँ असर नु पूरा इतवार हो गया
मेनू गुफ़ा विचो जोगी दा दीदार हो गया

ਬੜੇ ਚਿਰਾਂ ਦਾ ਸੀ, ਸੁਪਨਾ ਸਾਕਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll

ਨਾਥਾਂ ਦਾ ਏਹ, ਸੋਹਣਾ ਮੰਦਿਰ, ਸੱਜਦੀ ਗੁਫ਼ਾ ਪਿਆਰੀ l
ਵਿੱਚ ਗੁਫ਼ਾ ਦੇ, ਆਸਨ ਲਾ ਕੇ, ਬੈਠੇ ਪੌਣਹਾਰੀ ll
ਜੋ ਵੀ ਆਇਆ ਏਥੇ, ਜੋ ਵੀ ਆਇਆ ਏਥੇ,
ਜੋ ਵੀ ਆਇਆ ਏਥੇ, ਓਹਦਾ ਬੇੜਾ ਪਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll

ਸਾਰਾ ਜੱਗ ਦਾ, ਚਾਨਣ ਬਾਬਾ, ਗੁਫ਼ਾ ਤੇਰੀ ਵਿੱਚ ਵੱਸਦਾ l
ਸੂਰਜ ਵੀ ਮੈਨੂੰ, ਲੱਗੇ ਜੋਗੀਆ, ਰਜ਼ਾ ਤੇਰੀ ਨਾਲ ਚੜ੍ਹਦਾ ll
ਸਾਰੀ ਦੁਨੀਆਂ ਦਾ ਹਾਂ, ਸਾਰੀ ਦੁਨੀਆਂ ਦਾ,
ਸਾਰੀ ਦੁਨੀਆਂ ਦਾ ਗੂੜ੍ਹ, ਰੰਗਦਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll

ਸੱਚੀ ਸ਼ਰਧਾ, ਨਾਲ ਜੋ ਤੇਰੇ, ਦਰ ਤੇ ਸੀਸ ਝੁਕਾਵੇ l
ਤੇਰੇ ਮੰਦਿਰਾਂ, ਤੋਂ ਮੈਂ ਸੁਣਿਆਂ, ਖ਼ਾਲੀ ਕੋਈ ਨਾ ਜਾਵੇ ll  
ਹੁਣ ਅਮਰ ਨੂੰ ਹਾਂ, ਹੁਣ ਅਮਰ ਨੂੰ,
ਹੁਣ ਅਮਰ ਨੂੰ ਪੂਰਾ, ਇਤਵਾਰ ਹੋ ਗਿਆ ll,
ਮੈਨੂੰ ਗੁਫ਼ਾ ਵਿਚੋਂ lll ਜੋਗੀ ਦਾ ਦੀਦਾਰ ਹੋ ਗਿਆ lll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (597 downloads)