सानू वी गरीब रेहन दे

सहनु लोग नहियो मेहल ते मुनारिया दी,
एहना कोठियां ते उचियाँ चुबारिया दी
कुली च नजारे लेन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

रुखी मिसी खा के तेरे शुकर मनाउंदे आ
हर था ते बाबा जी तेरे ही गुण गाउंदे आ
सेवा मिल जावे मेनू तेरे दर दी
एदा दे नसीब रेहन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

खा खा के ठोकरा मसा ही फुल खिलियाँ
तेरा जेहा सचा यार किते बी नी मिलिया
साह आखिरी लावा मैं तेरे साह्मने
ऐना कु करीब रेहन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

तेरियां ही रेहमता दे नाल असी बचे आ
मोहर ला दे सोनू नु खरीद कोई सके न
तेरी करा मैं सलेरण विच चाकरी
जे अपना मुरीद रेहन दे
जे तू मिलदा गरीबिया च जोगियां
सहनु वी गरीब रेहन दे
वे सानू वी गरीब रेहन दे

ਸਾਨੂੰ ਲੋੜ ਨਹੀਂਓਂ, ਮਹਿਲ ਤੇ ਮੁਨਾਰਿਆ ਦੀ l
ਏਹਨਾਂ ਕੋਠੀਆਂ ਤੇ, ਉੱਚਿਆਂ ਚੁਬਾਰਿਆਂ ਦੀ ll,,
ਕੁੱਲੀ 'ਚ ਨਜ਼ਾਰੇ ਲੈਣ ਦੇ,,,,
*ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll

ਰੁੱਖੀ ਮਿੱਸੀ ਖਾ ਕੇ ਤੇਰਾ, ਸ਼ੁੱਕਰ ਮਨਾਉਂਦੇ ਆਂ*,
'ਹਰ ਥਾਂ ਤੇ ਬਾਬਾ ਜੀ, ਤੇਰੇ ਹੀ ਗੁਣ ਗਾਉਂਦੇ ਆਂ' ll
*ਸੇਵਾ ਮਿਲ ਜਾਵੇ, ਮੈਨੂੰ ਤੇਰੇ ਦਰ ਦੀ,
ਐਦਾਂ ਦੇ, ਨਸੀਬ ਰਹਿਣ ਦੇ,,,
*ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll

ਖਾ ਖਾ ਕੇ ਠੋਕਰਾਂ, ਮਸਾਂ ਹੀ ਫ਼ੁੱਲ ਖਿਲਿਆ*,
'ਤੇਰਾ ਜੇਹਾ ਸੱਚਾ ਯਾਰ, ਕਿਤੇ ਵੀ ਨੀ ਮਿਲਿਆ' ll
*ਸਾਹ ਆਖ਼ਿਰੀ, ਲਵਾਂ ਮੈਂ ਤੇਰੇ ਸਾਹਮਣੇ,
ਐਨਾਂ ਕੁ, ਕਰੀਬ ਰਹਿਣ ਦੇ,,,
*ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll

ਤੇਰੀਆਂ ਹੀ ਰਹਿਮਤਾਂ ਦੇ, ਨਾਲ ਅਸੀਂ ਬਚੇ ਆਂ*,
ਮੋਹਰ ਲਾ ਦੇ ਸੋਨੂੰ ਨੂੰ, ਖ਼ਰੀਦ ਕੋਈ ਸਕੇ ਨਾ ll
*ਤੇਰੀ ਕਰਾਂ ਮੈਂ, ਸਲੇਰਨ ਵਿੱਚ ਚਾਕਰੀ,
ਜੇ ਆਪਣਾ, ਮੁਰੀਦ ਰਹਿਣ ਦੇ,,,
*ਜੇ ਤੂੰ ਮਿਲਦਾ, ਗਰੀਬੀਆਂ 'ਚ ਜੋਗੀਆ,
ਸਾਨੂੰ ਵੀ ਗਰੀਬ ਰਹਿਣ ਦੇ ll
ਵੇ ਸਾਨੂੰ ਵੀ ਗਰੀਬ ਰਹਿਣ ਦੇ ll
ਅਪਲੋਡਰ- ਅਨਿਲਰਮੂਰਤੀਭੋਪਾਲ
download bhajan lyrics (591 downloads)