सतगुर दे दियो सोहने दर्शन

सतुगुरु तेरे दर दे उते आये तेरे सवाली,
कर देयो रेहमत भर देयो झोली मुड़े न  कोई खाली,
नवे साल दियां नवीया खुशियाँ लै के असी है जाना
फड के पला सतिगुरु जी दा भव सागर तर जाना ..संगतो  

सतिगुरु दे देयो सोहने दर्शन न्यू एअर वधियाँ लंगूगा,
नवा साल वधियाँ लंगूगा  न्यू एअर वधियाँ लंगूगा,
सतुगुरु तेरे दर दे उते आये तेरे सवाली,

नूरी मुखड़ा वेख के तेरा दुखड़ा टूट जांदा ऐ मेरा
तहानु हथ जोड़ के आखा मेरा दिल विच ला लयो डेरा.
पा के नाम तेरे दी दोलत दिल कुझ होर नी मंगूगा,
सतुगुरु तेरे दर दे उते आये तेरे सवाली,

तेरी सूरत बड़ी प्यारी तेथो जींद जान एह वारि
आये चरण दे विच दाता चड़ा देयो नाम दे वाली खुमारी
वे रंगरेज ऐ सब दे ललारी नाम दे रंग विच रंगु गा,
सतुगुरु तेरे दर दे उते आये तेरे सवाली,

अज रज रज दर्शन पाउने सब ने गीत ख़ुशी दे गाऊने
तेरे चरना /वचना उते सतिगुरु असी ता अपने शीश झुकाऊंने
पा के धुल तेरे चरना दी जीवन वधियाँ लंगूगा,
सतुगुरु तेरे दर दे उते आये तेरे सवाली,




ਧੁਨ- ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ

ਸਤਿਗੁਰ ਤੇਰੇ ਦਰ ਦੇ ਉੱਤੇ, ਆਏ ਤੇਰੇ ਸਵਾਲੀ,
ਕਰ ਦਿਓ ਰਹਿਮਤ ਭਰ ਦਿਓ ਝੋਲੀ, ਮੁੜੇ ਨਾ ਕੋਈ ਖ਼ਾਲੀ
ਨਵੇਂ ਸਾਲ ਦੀਆਂ ਨਵੀਂਆਂ ਖੁਸ਼ੀਆਂ,,, ll, ਲੈ ਕੇ ਅਸੀਂ ਹੈਂ ਜਾਣਾ,
ਫੜ੍ਹ ਕੇ ਪੱਲਾ ਸਤਿਗੁਰ ਜੀ ਦਾ, 'ਭਵ ਸਾਗਰ ਤਰ ਜਾਣਾ,,,ਸੰਗਤੋ, ll'

ਸਤਿਗੁਰ ਦੇ ਦਿਓ ਸੋਹਣੇ ਦਰਸ਼ਨ, ਨਿਊ ਯੀਅਰ ਵਧੀਆ ਲੰਘੂਗਾ ll
*ਨਵਾਂ ਸਾਲ ਵਧੀਆ ਲੰਘੂਗਾ, ਨਿਊ ਯੀਅਰ ਵਧੀਆ ਲੰਘੂਗਾ l
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,

ਨੂਰੀ ਮੁੱਖੜਾ ਵੇਖ ਕੇ ਤੇਰਾ, "ਦੁੱਖੜਾ ਟੁੱਟ ਜਾਂਦਾ ਏ ਮੇਰਾ" l
ਤੁਹਾਨੂੰ ਹੱਥ ਜੋੜ ਕੇ ਆਖਾਂ, "ਮੇਰੇ ਦਿਲ ਵਿੱਚ ਲਾ ਲਓ ਡੇਰਾ" ll
ਪਾ ਕੇ ਨਾਮ ਤੇਰੇ ਦੀ ਦੌਲਤ, ਦਿਲ ਕੁਝ ਹੋਰ ਨੀ ਮੰਗੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,

ਤੇਰੀ ਸੂਰਤ ਬੜੀ ਪਿਆਰੀ, "ਤੈਥੋਂ ਜਿੰਦ ਜਾਨ ਏਹ ਵਾਰੀ" l
ਆਏ ਚਰਨਾਂ ਦੇ ਵਿੱਚ ਦਾਤਾ, "ਚੜ੍ਹਾ ਦਿਓ ਨਾਮ ਦੇ ਵਾਲੀ ਖ਼ੁਮਾਰੀ" ll
ਵੇ ਰੰਗਰੇਜ਼ ਏ ਸਭ ਦੇ ਲਲਾਰੀ, ਨਾਮ ਦੇ ਰੰਗ ਵਿੱਚ ਰੰਗੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,

ਅੱਜ ਰੱਜ ਰੱਜ ਦਰਸ਼ਨ ਪਾਉਣੇ, "ਸਭ ਨੇ ਗੀਤ ਖੁਸ਼ੀ ਦੇ ਗਾਉਣੇ" l
ਤੇਰੇ ਚਰਨਾਂ/ਵਚਨਾਂ ਉੱਤੇ ਸਤਿਗੁਰ, "ਅਸੀਂ ਤਾਂ ਆਪਣੇ ਸੀਸ ਝੁਕਾਉਣੇ" ll
ਪਾ ਕੇ ਧੂਲ ਤੇਰੇ ਚਰਨਾਂ ਦੀ, ਜੀਵਨ ਵਧੀਆਂ ਲੰਘੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (564 downloads)