छोटा जेहा बालक शिवजी ने भेज्या

निक्का जेहा बालक शिव जी आ भेजीया,
छोटा जेहा बालक शिव जी आ भेजीया,
ओ जोगियां तू घर रतनो दे जाह

घरे जाई रतनो दे अलख जगाईआ तू ,
ओ जोगियां तू थोड़ी जेही भिखिया लिया

बारा ता साल माई गाऊआ मैं चारीया,
ओ रतनो पैरा च छाले लये पा

बारा ता साल बच्चा रोटिया खुआइया मैं
ओ जोगियां नाले प्लाई तेनु चाह

रोटियां ता तेरिया माई डोदेविच रखिया
ओ रतनो छाई दे भरन तलाअ

आटे दी चुटकी तू लिया माये मेरिये
ओ रतनो जोगी वना नु चलाया

लई भिखियाँ माये रतनो ते बालके
ओ जोगियां जंगला दी फड लई राह

ਨਿੱਕਾ ਜੇਹਾ ਬਾਲਕ, ਸ਼ਿਵ ਜੀ ਆ ਭੇਜਿਆ l
ਛੋਟਾ ਜੇਹਾ ਬਾਲਕ, ਸ਼ਿਵ ਜੀ ਆ ਭੇਜਿਆ l
ਓ ਜੋਗੀਆ,,, "ਤੂੰ ਘਰ ਰਤਨੋ ਦੇ ਜਾਹ" ll

ਘਰੇ ਜਾਈ ਰਤਨੋ ਦੇ, ਅਲਖ ਜਗਾਇਆ ਤੂੰ ll
ਓ ਜੋਗੀਆ,,, "ਤੂੰ ਥੋੜੀ ਜੇਹੀ ਭਿੱਖਿਆ ਲਿਆ" ll

ਬਾਰਾਂ ਤਾਂ ਸਾਲ ਮਾਈ, ਗਊਆਂ ਮੈਂ ਚਾਰੀਆਂ ll
ਓ ਰਤਨੋ,,, "ਪੈਰਾਂ 'ਚ ਛਾਲੇ ਲਏ ਪਾ" ll

ਬਾਰਾਂ ਤਾਂ ਸਾਲ ਬੱਚਾ, ਰੋਟੀਆਂ ਖੁਆਈਆਂ ਮੈਂ ll
ਓ ਜੋਗੀਆ,,, "ਨਾਲੇ ਪਿਲਾਈ ਤੈਨੂੰ ਚਾਹ" ll

ਰੋਟੀਆਂ ਤਾਂ ਤੇਰੀਆਂ ਮਾਈ, ਢੋਡੇ ਵਿੱਚ ਰੱਖੀਆਂ ll
ਓ ਰਤਨੋ,,, "ਛਾਈ ਦੇ ਭਰਨ ਤਲਾਅ" ll

ਆਟੇ ਦੀ ਚੁੱਟਕੀ ਤੂੰ, ਲਿਆ ਮਾਂਏਂ ਮੇਰੀਏ ll
ਓ ਰਤਨੋ,,, "ਜੋਗੀ ਵਣਾਂ ਨੂੰ ਚੱਲਿਆ" ll

ਲਈ ਭਿੱਖਿਆ ਮਾਈ, ਰਤਨੋ ਤੇ ਬਾਲਕੈ ll
ਓ ਜੋਗੀਆ,,, "ਜੰਗਲਾਂ ਦੀ ਫੜ੍ਹ ਲਈ ਰਾਹ" lll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (546 downloads)