जोगी निक्का जेहा इ कम वड्डे वड्डे

जोगी/बाबा/बालक निक्का जेहा ऐ कम... बड़े बड़े
कीती मोर दी सवारी सोहनी लगे लगे
जोगी/बाबा/बालक निक्का जेहा ऐ कम ..बड़े बड़े

शिव शंकर तो लै वरदान ओह,कलयुग दे विच आया सी,
देतात्रा जी नु गुरु बन के,बालक नाथ कहाया सी,॥
घोरी राक्सक हाथ जोड़े ओहदे ....अगे अगे॥
जोगी/बाबा/बालक निक्का जेहा ऐ कम... बड़े बड़े

माँ रतनो दा पुतर बनके,रब ने चरिया गैयाँ सी,
लस्सी रोटियां बारा साल दियां,उस नु कड़ दिखियाँ सी॥
माता रतनो तरले पौण्डी ओहदे ....अगे अगे॥
जोगी/बाबा/बालक निक्का जेहा ऐ कम... बड़े बड़े

गोरख नाथ ने आके ओहदी,शक्ति नु अजमाया सी,
अम्बर दे विच लाई उधारी,उसदे हाथ नही आया सी॥
गोरख नाथ नु झुकाना पे गया उसदे .... अगे अगे ॥
जोगी/बाबा/बालक निक्का जेहा ऐ कम..... बड़े बड़े

डोट सिद्ध है मंदिर जोगी दा,लगिया रोनका र्रेहंदिया ने,
औनसवाली जान ना खाली,सब नु खेरा पेंदिया ने॥
सोहनी हर था ते जेकरा ओहदे.... लगे लगे॥
जोगी/बाबा/बालक निक्का जेहा ऐ कम.... बड़े बड़े

ਜੋਗੀ / ਬਾਬਾ / ਬਾਲਕ ਨਿੱਕਾ ਜੇਹਾ ਏ ਕੰਮ-- ਵੱਡੇ ਵੱਡੇ
ਕੀਤੀ ਮੋਰ ਦੀ ਸਵਾਰੀ ਸੋਹਣੀ-- ਲੱਗੇ ਲੱਗੇ
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ......ਵੱਡੇ ਵੱਡੇ

ਸ਼ਿਵ ਸ਼ੰਕਰ ਤੋਂ ਲੈ ਵਰਦਾਨ ਉਹ, ਕਲਯੁਗ ਦੇ ਵਿਚ ਆਇਆ ਸੀ,,
ਦਿਤਾਤਰਾ ਜੀ ਨੂੰ ਗੁਰੂ ਬਣਾ ਕੇ, ਬਾਲਕ ਨਾਥ ਕਹਾਇਆ ਸੀ ॥
ਘੋਰੀ ਰਾਕਸ਼ਸ਼ ਹੱਥ ਜੋੜ੍ਹੇ ਓਹਦੇ--- ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ.....ਵੱਡੇ ਵੱਡੇ

ਮਾਂ ਰਤਨੋ ਦਾ ਪੁੱਤਰ ਬਣਕੇ, ਰੱਬ ਨੇ ਚਾਰੀਆਂ ਗਾਈਆਂ ਸੀ,,
ਲੱਸੀ ਰੋਟੀਆਂ ਬਾਰਾਂ ਸਾਲ ਦੀਆਂ, ਉਸਨੂੰ ਕੱਢ ਦਿਖਾਈਆਂ ਸੀ ॥
ਮਾਤਾ ਰਤਨੋ ਤਰਲੇ ਪਾਉਂਦੀ ਓਹਦੇ--- ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ......ਵੱਡੇ ਵੱਡੇ

ਗੋਰਖ ਨਾਥ ਨੇ ਆਕੇ ਓਹਦੀ, ਸ਼ਕਤੀ ਨੂੰ ਅਜ਼ਮਾਇਆ ਸੀ,,
ਅੰਬਰਾਂ ਦੇ ਵਿਚ ਲਾਈ ਉੱਡਾਰੀ, ਉਸਦੇ ਹੱਥ ਨਾ ਆਇਆ ਸੀ ॥
ਗੋਰਖ ਨਾਥ ਨੂੰ ਝੁੱਕਣਾ ਪੈ ਗਿਆ ਓਹਦੇ--- ਅੱਗੇ ਅੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ.....ਵੱਡੇ ਵੱਡੇ

ਦਿਓਟ ਸਿੱਧ ਹੈ ਮੰਦਿਰ ਜੋਗੀ ਦਾ, ਲੱਗੀਆਂ ਰੌਣਕਾਂ ਰਹਿੰਦੀਆਂ ਨੇ,,
ਆਉਣ ਸਵਾਲੀ ਜਾਣ ਨਾ ਖਾਲੀ, ਸਭ ਨੂੰ ਖੈਰਾਂ ਪੈਂਦੀਆਂ ਨੇ ॥
ਸੋਹਣੀ ਹਰ ਥਾਂ ਤੇ ਜੈਕਾਰੇ ਓਹਦੇ--- ਲੱਗੇ ਲੱਗੇ ॥
ਜੋਗੀ / ਬਾਬਾ /  ਨਿੱਕਾ ਜੇਹਾ ਏ ਕੰਮ.....ਵੱਡੇ ਵੱਡੇ
download bhajan lyrics (1413 downloads)