फूल न तरोड़ मालने

फूल न तरोड़ मालने
पते पते विच शेरावाली माई

हथ मेरे विच गंगा जल गडवा
मेरी माता नु इशनान कराई
फूल न तरोड़ मालने

हथ मेरे विच मखमल बादला
मेरी माता जी नु वस्तर पहनाई
फूल न तरोड़ मालने


हथ मेरे विच केसर कट्रोरिया,
मेरी माता जी नु तिलक लगाई
फूल न तरोड़ मालने .........

हथ मेरे विच फुला वाली टोकरी
मेरी माता जी नु पुष्प चडाई
फूल न तरोड़ मालने

हथ मेरे विच धुफ़ दिया बतिया
मेरी माता जी नु धुप धुखाई
फूल न तरोड़ मालने

हथ मेरे विच गरी ते छुहारे
मेरी माता जी नु भोग लगाई
फूल न तरोड़ मालने

हथ मेरे विच लाल सुहे झंडे
मेरी माता दे भवन ते चडाई
फूल न तरोड़ मालने

ध्यानु भगत माँ तेरा यश गावे
गिरधारी दी वी आस पुजाई
फूल न तरोड़ मालने



ਫੁੱਲ ਨਾ ਤਰੋੜ ਮਾਲ੍ਹਣੇ,
ਪੱਤੇ ਪੱਤੇ ਵਿੱਚ, ਸ਼ੇਰਾਂਵਾਲੀ ਮਾਈ xll -ll

ਹੱਥ ਮੇਰੇ ਵਿੱਚ, ਗੰਗਾ ਜਲ ਗੜਵਾ ll
ਮੇਰੀ ਮਾਤਾ ਨੂੰ, ਇਸ਼ਨਾਨ ਕਰਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਮਖ਼ਮਲ ਬਾਦਲਾ ll
ਮੇਰੀ ਮਾਤਾ ਜੀ ਨੂੰ, ਵਸਤਰ ਪਹਿਨਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਕੇਸਰ ਕਟੋਰੀਆਂ ll
ਮੇਰੀ ਮਾਤਾ ਜੀ ਨੂੰ, ਤਿਲਕ ਲਗਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਫੁੱਲਾਂ ਵਾਲੀ ਟੋਕਰੀ ll
ਮੇਰੀ ਮਾਤਾ ਜੀ ਨੂੰ, ਪੁਸ਼ਪ ਚੜ੍ਹਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਧੂਫ ਦੀਆਂ ਬੱਤੀਆਂ ll
ਮੇਰੀ ਮਾਤਾ ਜੀ ਨੂੰ, ਧੂਫ ਧੁਖਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਗਰੀ ਤੇ ਛੁਹਾਰੇ l
ਮੇਰੀ ਮਾਤਾ ਜੀ ਨੂੰ, ਭੋਗ ਲਗਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਹੱਥ ਮੇਰੇ ਵਿੱਚ, ਲਾਲ ਸੂਹੇ ਝੰਡੇ ll
ਮੇਰੀ ਮਾਤਾ ਦੇ, ਭਵਨ ਤੇ ਚੜ੍ਹਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,

ਧਿਆਨੂੰ ਭਗਤ ਮਾਂ, ਤੇਰਾ ਯਸ਼ ਗਾਵੇ ll
ਗਿਰਧਾਰੀ ਦੀ ਵੀ, ਆਸ ਪੁਚਾਈਂ,,,
ਫੁੱਲ ਨਾ ਤਰੋੜ ਮਾਲ੍ਹਣੇ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (598 downloads)