मेरे बाबे दा द्वारा

मेरे बाबा दा द्वारा सारे जग तो न्यारा
नि मैं औना जाना भूल गई आ  
जोगी /बाबा तेरे तो वगैर मैं रुल गई आ

हाथ मेरे दे विच गंगा जल गडवा
नी मैं चरण धुआउना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच केसर कटोरी
नी मैं तिलक लगाऊंना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच केसर कटोरी
नी मैं तिलक लगाऊना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच फुला वाले टोकरे
नी मैं हार पुआना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच लाल लाल झंडे
नी मैं झंडा चडाऊना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

हाथ मेरे दे विच रोटा वाली थाली
नी मैं भोग लुआना भूल गई आ
जोगी /बाबा तेरे तो वगैर मैं रुल गई आ
मेरे बाबा दा द्वारा.....

ਮੇਰੇ ਬਾਬਾ ਦਾ ਦਵਾਰਾ, ਸਾਰੇ ਜੱਗ ਤੋਂ ਨਿਆਰਾ ll
*ਨੀ ਮੈਂ ਆਉਣਾ ਜਾਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll -ll

ਹਾਥ ਮੇਰੇ ਦੇ ਵਿੱਚ, ਗੰਗਾ ਜਲ ਗੜਵਾ ll
*ਨੀ ਮੈਂ ਚਰਨ ਧੁਆਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਕੇਸਰ ਕਟੋਰੀ ll
*ਨੀ ਮੈਂ ਤਿਲਕ ਲਗਾਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਫੁੱਲਾਂ ਵਾਲੇ ਟੋਕਰੇ ll
*ਨੀ ਮੈਂ ਹਾਰ ਪੁਆਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਲਾਲ ਲਾਲ ਝੰਡੇ ll
*ਨੀ ਮੈਂ ਝੰਡਾ ਚੜ੍ਹਾਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,

ਹਾਥ ਮੇਰੇ ਦੇ ਵਿੱਚ, ਰੋਟਾਂ ਵਾਲੀ ਥਾਲੀ ll
*ਨੀ ਮੈਂ ਭੋਗ ਲੁਆਉਣਾ, ਭੁੱਲ ਗਈ ਆਂ l
ਜੋਗੀ/ਬਾਬਾ ਤੇਰੇ ਤੋਂ ਵਗੈਰ, ਮੈਂ ਰੁੱਲ ਗਈ ਆਂ ll
ਮੇਰੇ ਬਾਬਾ ਦਾ ਦਵਾਰਾ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (504 downloads)