मेला

मेरे जोगी दे दरबार मेला लग गया
छावा मेला लग गया
मेरे जोगी दे दरबार मेला लग गया
छावा मेला लग गया
दर ते मेला लग गया

चलो वे भगतो दर ते चलिए चेत महीना आया
जोगी मेरे पा के चिठियाँ दर ते आप बुलाया
हथा दे विच झंडे फडके
बोलन जय जयकारे मेला लग गया
मेरे जोगी दे दरबार

रोट बनाके दर ते चलिए सेह न होवे दुरी
चिमटे वाला जोगी करदा सब दी आसा पूरी
बिन मंगेया एह सब कुझ देवे
भर देवे भंडारे मेला लग गया
मेरे जोगी दे दरबार ............

बसा कारा गाड़िया ते कोई पैदल संगत आवे
भागा वाले हुँदै जिसनू जोगी आप बुलावे
ऊँच नीच दा फरक न रखदा
सब दी लैंदा सार मेला लग गया
मेरे जोगी दे दरबार ............

मैं दुखियारा भगतनहारा जोगी दे दर आया
बाबा जी ने चरनी ला के साही अमन बनाया
गल विच पा जोगी दियां सिंगियाँ
गावे ओहदा लाल मेला लग गया
मेरे जोगी दे दरबार ............


ਧੁਨ- ਕੱਤਾਂ ਪ੍ਰੀਤਾਂ ਨਾਲ
ਮੇਰੇ ਜੋਗੀ ਦੇ ਦਰਬਾਰ, ਮੇਲਾ ਲੱਗ ਗਿਆ l
( ਛਾਵਾ ਮੇਲਾ ਲੱਗ ਗਿਆ )
ਮੇਰੇ ਜੋਗੀ, ਪੌਣਾਹਾਰੀ,,,
ਮੇਰੇ ਜੋਗੀ ਦੇ ਦਰਬਾਰ, ਮੇਲਾ ਲੱਗ ਗਿਆ l
( ਛਾਵਾ ਮੇਲਾ ਲੱਗ ਗਿਆ )
ਦਰ ਤੇ ਮੇਲਾ ਲੱਗ ਗਿਆ,,,,

ਚਲੋ ਵੇ ਭਗਤੋ ਦਰ ਤੇ ਚੱਲੀਏ, ਚੇਤ ਮਹੀਨਾ ਆਇਆ,
ਜੋਗੀ ਮੇਰੇ ਪਾ ਕੇ ਚਿੱਠੀਆਂ, ਦਰ ਤੇ ਆਪ ਬੁਲਾਇਆ ll
*ਹੱਥਾਂ ਦੇ ਵਿੱਚ, ਝੰਡੇ ਫੜ੍ਹਕੇ,,, ll,
ਬੋਲਣ ਜੈ ਜੈਕਾਰ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,

ਰੋਟ ਬਣਾਕੇ ਦਰ ਤੇ ਚੱਲੀਏ, ਸਹਿ ਨਾ ਹੋਵੇ ਦੂਰੀ,
ਚਿਮਟੇ ਵਾਲਾ ਜੋਗੀ ਕਰਦਾ, ਸਭ ਦੀ ਆਸਾਂ ਪੂਰੀ ll
*ਬਿਨ ਮੰਗਿਆਂ ਏਹ, ਸਭ ਕੁਝ ਦੇਵੇ,,, ll,
ਭਰ ਦੇਵੇ ਭੰਡਾਰ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,

ਬੱਸਾਂ ਕਾਰਾਂ ਗੱਡੀਆਂ ਤੇ ਕੋਈ, ਪੈਦਲ ਸੰਗਤ ਆਵੇ,
ਭਾਗਾਂ ਵਾਲੇ ਹੁੰਦੇ ਜਿਸਨੂੰ, ਜੋਗੀ ਆਪ ਬੁਲਾਵੇ ll
*ਊਂਚ ਨੀਚ ਦਾ ਫਰਕ ਨਾ ਰੱਖਦਾ,,, ll,
ਸਭ ਦੀ ਲੈਂਦਾ ਸਾਰ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,

ਮੈਂ ਦੁਖਿਆਰਾ ਭਗਤਣਹਾਰਾ, ਜੋਗੀ ਦੇ ਦਰ ਆਇਆ,
ਬਾਬਾ ਜੀ ਨੇ ਚਰਨੀ ਲਾ ਕੇ, ਸ਼ਾਹੀ ਮਨ ਬਣਾਇਆ ll
*ਗੱਲ ਵਿੱਚ ਪਾ, ਜੋਗੀ ਦੀਆਂ ਸਿੰਗੀਆਂ,,, ll,
ਗਾਵੇ ਉਸਦਾ ਲਾਲ, ਮੇਲਾ ਲੱਗ ਗਿਆ,,,
ਮੇਰੇ ਜੋਗੀ ਦੇ ਦਰਬਾਰ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (587 downloads)