सिद्ध जोगिया गुफा देया वासिया वे
मैं हा दर तेरे दा दास
मेरी कलम अते मेरे कंठ उते
सदा रखना जोगियां वास
तेरी मौज दा नजारा असी लैना
बाबा जी तेरी मौज वखरी
तेरी रजा च ही उठना ते बेहना,
बाबा जी तेरी मौज वखरी
तेरी मौज दा नजारा .....
असी जिओंदे जी न तेरे नालो वख होवना,
भावे तेरिया राहवा दे पै जाए कख होवना
असी चरना दी धूड़ी बन रेहना
बाबा जी तेरी मौज वखरी
तेरी मौज दा नजारा .....
पंज चोरा नु शैतान दिल चो विसारना
सोने चांदी हीरे नाल तन नहियो सिंगारना
तेरा प्यार बहुत अन्मुला गेहना,
बाबा जी तेरी मौज वखरी
तेरी मौज दा नजारा .....
भावे लख थके मार असी नहियो हारना
तेरे हथ विच बाबा ढोबना ते तारना
घुले सरहाले वाले दा ऐ केहना
बाबा जी तेरी मौज वखरी
तेरी मौज दा नजारा .....
ਧੁਨ- ਬੀਬਾ ਸਾਡਾ ਦਿਲ ਮੋੜ ਦੇ
( ਸਿੱਧ ਜੋਗੀਆ ਗੁਫ਼ਾ ਦਿਆ ਵਾਸੀਆ ਵੇ,
ਮੈਂ ਹਾਂ ਦਰ ਤੇਰੇ ਦਾ ਦਾਸ l
ਮੇਰੀ ਕਲਮ ਅਤੇ ਮੇਰੇ ਕੰਠ ਉੱਤੇ,
ਸਦਾ ਰੱਖਣਾ ਜੋਗੀਆ ਵਾਸ ll )
ਤੇਰੀ ਮੌਜ਼ ਦਾ, ਨਜ਼ਾਰਾ ਅਸੀਂ ਲੈਣਾ,
ਬਾਬਾ ਜੀ ਤੇਰੀ, ਮੌਜ਼ ਵੱਖਰੀ ll
*ਤੇਰੀ ਰਜ਼ਾ 'ਚ ਹੀ, ਉੱਠਣਾ ਤੇ ਬਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,
ਅਸੀਂ ਜਿਓੰਦੇ ਜੀ ਨਾ ਤੇਰੇ, ਨਾਲੋਂ ਵੱਖ ਹੋਵਣਾ ll
*ਭਾਵੇਂ ਤੇਰਿਆਂ ਰਾਹਵਾਂ ਦੇ, ਪੈ ਜਾਏ ਕੱਖ ਹੋਵਣਾ l
ਅਸੀਂ ਚਰਨਾਂ ਦੀ, ਧੂੜੀ ਬਣ ਰਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,
ਪੰਜ ਚੋਰਾਂ ਨੂੰ ਸ਼ੈਤਾਨ, ਦਿਲ 'ਚੋਂ ਵਿਸਾਰਨਾ ll
*ਸੋਨੇ ਚਾਂਦੀ ਹੀਰੇ ਨਾਲ, ਤਨ ਨਹੀਂਓਂ ਸ਼ਿੰਗਾਰਨਾ l
ਤੇਰਾ ਪਿਆਰ ਬਹੁਤ, ਅਣਮੁੱਲਾ ਗਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,
ਭਾਵੇਂ ਲੱਖ ਧੱਕੇ ਮਾਰ, ਅਸੀਂ ਨਹੀਂਓਂ ਹਾਰਨਾ ll
*ਤੇਰੇ ਹੱਥ ਵਿੱਚ ਬਾਬਾ, ਡੋਬਣਾ ਤੇ ਤਾਰਨਾ l
ਘੁੱਲੇ ਸਰਹਾਲੇ, ਵਾਲੇ ਦਾ ਏ ਕਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ