माएँ नी जोगी फ़क़ीर हो चलेया

माएँ नी जोगी फ़क़ीर हो चलेया
माएँ नी जोगी ने उचा टीला मलेया
माएँ नी जोगी फ़क़ीर हो चलेया

माएँ नी सिंगिया लया दे उने शहर तो
माएँ नी सिंगिया ते दिल मेरा डूलेया,
माएँ नी जोगी फ़क़ीर हो चलेया

माएँ नी मुंदरा लया दे उने शहर तो
माएँ नी मुंदरा ते दिल मेरा डूलिया
माएँ नी जोगी फ़क़ीर हो चलेया

माएँ नी चिमटा लया दे उने शहर तो
माएँ नी चिमटे ते दिल मेरा डुलिये
माएँ नी जोगी फ़क़ीर हो चलेया

माएँ नी पउये लया दे उने शहर तो
माएँ नी पउये ते दिल मेरा डुलिये
माएँ नी जोगी फ़क़ीर हो चलेया

माएँ नी झोलियाँ  लया दे उने शहर तो
माएँ नी झोलियाँ  ते दिल मेरा डुलिये
माएँ नी जोगी फ़क़ीर हो चलेया

माएँ नी झंडा  लया दे उने शहर तो
माएँ नी झंडे ते दिल मेरा डुलिये
माएँ नी जोगी फ़क़ीर हो चलेया

ਮਾਂਏਂ ਨੀ, ਜੋਗੀ ਫ਼ਕੀਰ ਹੋ ਚੱਲਿਆ l
ਮਾਂਏਂ ਨੀ, ਜੋਗੀ ਨੇ ਉੱਚਾ ਟਿੱਲਾ ਮੱਲ੍ਹਿਆ l
ਮਾਂਏਂ ਨੀ, ਜੋਗੀ ਫ਼ਕੀਰ ਹੋ ਚੱਲਿਆ l

ਮਾਂਏਂ ਨੀ, ਸਿੰਗੀਆਂ ਲਿਆ ਦੇ ਊਨੇ ਸ਼ਹਿਰ ਤੋਂ ll
ਮਾਂਏਂ ਨੀ, ਸਿੰਗੀਆਂ ਤੇ ਦਿਲ ਮੇਰਾ ਡੁੱਲ੍ਹਿਆ ll
ਮਾਂਏਂ ਨੀ, ਜੋਗੀ ਫ਼ਕੀਰ ਹੋ ਚੱਲਿਆ,,,,,,,,

ਮਾਂਏਂ ਨੀ, ਮੁੰਦਰਾਂ ਲਿਆ ਦੇ ਊਨੇ ਸ਼ਹਿਰ ਤੋਂ ll
ਮਾਂਏਂ ਨੀ, ਮੁੰਦਰਾਂ ਤੇ ਦਿਲ ਮੇਰਾ ਡੁੱਲ੍ਹਿਆ ll
ਮਾਂਏਂ ਨੀ, ਜੋਗੀ ਫ਼ਕੀਰ ਹੋ ਚੱਲਿਆ,,,,,,,,

ਮਾਂਏਂ ਨੀ, ਚਿਮਟਾ ਲਿਆ ਦੇ ਊਨੇ ਸ਼ਹਿਰ ਤੋਂ ll
ਮਾਂਏਂ ਨੀ, ਚਿਮਟੇ ਤੇ ਦਿਲ ਮੇਰਾ ਡੁੱਲ੍ਹਿਆ ll
ਮਾਂਏਂ ਨੀ, ਜੋਗੀ ਫਕੀਰ ਹੋ ਚੱਲਿਆ,,,,,,,,

ਮਾਂਏਂ ਨੀ, ਪਊਏ ਲਿਆ ਦੇ ਊਨੇ ਸ਼ਹਿਰ ਤੋਂ ll
ਮਾਂਏਂ ਨੀ, ਪਊਆਂ ਤੇ ਦਿਲ ਮੇਰਾ ਡੁੱਲ੍ਹਿਆ ll
ਮਾਂਏਂ ਨੀ, ਜੋਗੀ ਫਕੀਰ ਹੋ ਚੱਲਿਆ,,,,,,,,

ਮਾਂਏਂ ਨੀ, ਝੋਲੀਆਂ ਲਿਆ ਦੇ ਊਨੇ ਸ਼ਹਿਰ ਤੋਂ ll
ਮਾਂਏਂ ਨੀ, ਝੋਲੀਆਂ ਤੇ ਦਿਲ ਮੇਰਾ ਡੁੱਲ੍ਹਿਆ ll
ਮਾਂਏਂ ਨੀ, ਜੋਗੀ ਫ਼ਕੀਰ ਹੋ ਚੱਲਿਆ,,,,,,,,

ਮਾਂਏਂ ਨੀ, ਝੰਡਾ ਲਿਆ ਦੇ ਊਨੇ ਸ਼ਹਿਰ ਤੋਂ ll
ਮਾਂਏਂ ਨੀ, ਝੰਡੇ ਤੇ ਦਿਲ ਮੇਰਾ ਡੁੱਲ੍ਹਿਆ ll
ਮਾਂਏਂ ਨੀ, ਜੋਗੀ ਫ਼ਕੀਰ ਹੋ ਚੱਲਿਆ,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (740 downloads)