नाम दा गहना

जोगी /बाबे ने मेनू नाम दा गेहना पाया
जोगी ने मेनू नाम दा गेहना पाया

ना एह सोना न एह चांदी
एह हिरदे नाम वसाया
जोगी /बाबे ने मेनू नाम दा गेहना पाया

ना किसे मंगना न असी देना
एहे धुर दा साथ बनाया
जोगी /बाबे ने मेनू नाम दा गेहना पाया

इस गेहने ने देख लो मेनू
चोगना कर लिश्काया
जोगी /बाबे ने मेनू नाम दा गेहना पाया

ना एह टूटना न एह भजना
एहे ऐसी बनत बनाया
जोगी /बाबे ने मेनू नाम दा गेहना पाया

ना एह सस्ता न एहो महंगा
एह मुफ्तो मुफ्त लुटाया
जोगी /बाबे ने मेनू नाम दा गेहना पाया

ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll
*ਜੋਗੀ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ l

ਨਾ ਏਹੇ ਸੋਨਾ, ਨਾ ਏਹੇ ਚਾਂਦੀ ll
*ਏਹ ਹਿਰਦੇ, ਨਾਮ ਵਸਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਕਿਸੇ ਮੰਗਣਾ, ਨਾ ਅਸੀਂ ਦੇਣਾ ll
*ਏਹੇ ਧੁਰ ਦਾ, ਸਾਥ ਬਣਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਇਸ ਗਹਿਣੇ ਨੇ, ਦੇਖ ਲਓ ਮੈਨੂੰ ll
*ਚੌਗਣਾ ਕਰ, ਲਿਸ਼ਕਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਏਹੇ ਟੁੱਟਣਾ, ਨਾ ਏਹੇ ਭੱਜਣਾ ll
*ਏਹੇ ਐਸੀ, ਬਣਤ ਬਣਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਏਹੇ ਸਸਤਾ, ਨਾ ਏਹੇ ਮਹਿੰਗਾ ll
*ਇਹ ਮੁਫ਼ਤੋ, ਮੁਫ਼ਤ ਲੁਟਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (548 downloads)