जय बाबे दी बोल भगता

जय बाबे दी बोल भगता जय बाबे दी बोल
सचे दिल नाल याद कर आवेगा तेरे कोल
जय बाबे दी जय हो  बोल भगता जय बाबे दी बोल
जय बाबे दी बोल भगता ........

तिन हथ धरती तेरी बंदेया बेह गयो मेह्नल बना के
इक दिन जग तो चले जाना ऐ खाली हथ दिखा के
पापा विच तू रोल रिहा तेरा जन्म है अनमोल
जय बाबे दी बोल भगता जय बाबे दी बोल

वधे तेरे लालच वी दिल दा जिओ जिओ वधे कमाई
पौन्हारी दे नाम बिना तेरा किसे न होना सहाई
जो चाहिदा मंग लै जोगी तो बैठा खजाने खोल
जय बाबे दी बोल भगता जय बाबे दी बोल

जैसी जिस दी नियत नीरज ओह वैसा ही फल पाउंदा
ताहियो गुरमीत मंडेर पौन्हारी बाबे दे गुण गाउंदा
नूरपुरी नाथ दे नाम बिना रखदा न कुझ कोल
जय बाबे दी बोल भगता जय बाबे दी बोल

ਜੈ ਬਾਬੇ ਦੀ ਬੋਲ ਭਗਤਾ, ਜੈ ਬਾਬੇ ਦੀ ਬੋਲ ll
*ਸੱਚੇ ਦਿਲ ਨਾਲ ਯਾਦ ਕਰ ll, ਆਵੇਗਾ ਤੇਰੇ ਕੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ l
ਜੈ ਬਾਬੇ ਦੀ ਬੋਲ ਭਗਤਾ, ਜੈ ਸਿੱਧ ਜੋਗੀ ਬੋਲ l

ਤਿੰਨ ਹੱਥ ਧਰਤੀ, ਤੇਰੀ ਬੰਦਿਆ, ਬਹਿ ਗਇਓ ਮਹਿਲ ਬਣਾ ਕੇ l
ਇੱਕ ਦਿਨ ਜੱਗ ਤੋਂ, ਚਲੇ ਜਾਣਾ ਏ, ਖ਼ਾਲੀ ਹੱਥ ਦਿਖਾ ਕੇ ll
*ਪਾਪਾਂ ਵਿੱਚ ਤੂੰ, ਰੋਲ਼ ਰਿਹਾਂ ਤੇਰਾ ll, ਜਨਮ ਹੈ ਅਨਮੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ,,,,,,,,,,,,

ਵਧੇ ਤੇਰੇ, ਲਾਲਚ ਵੀ ਦਿਲ ਦਾ, ਜਿਓਂ ਜਿਓਂ ਵਧੇ ਕਮਾਈ l
ਪੌਣਹਾਰੀ ਦੇ, ਨਾਮ ਬਿਨਾਂ ਤੇਰਾ, ਕਿਸੇ ਨਾ ਹੋਣਾ ਸਹਾਈ ll
*ਜੋ ਚਾਹੀਦਾ, ਮੰਗ ਲੈ ਜੋਗੀ ਤੋਂ ll, ਬੈਠਾ ਖਜ਼ਾਨੇ ਖ਼ੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ,,,,,,,,,,,,

ਜੈਸੀ ਜਿਸ ਦੀ ਨੀਯਤ ਨੀਰਜ, ਓਹ ਵੈਸਾ ਹੀ ਫ਼ਲ ਪਾਉਂਦਾ  l
ਤਾਂਹੀਓਂ ਗੁਰਮੀਤ ਮੰਡੇਰ, ਪੌਣਾਹਾਰੀ/ਬਾਬੇ ਦੇ ਗੁਣ ਗਾਉਂਦਾ ll
*ਨੂਰਪੁਰੀ ਨਾਥ ਦੇ ਨਾਮ ਬਿਨਾਂ ll, ਰੱਖਦਾ ਨਾ ਕੁਝ ਕੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (609 downloads)