कुल्ली बाबा जी दे

कुल्ली बाबा जी दे  राहा विच पाऊंनी पैनी आ
कुल्ली बाबा जी दी गुफा कोल पाऊंनी पैनी आ
कुल्ली बाबा जी दे  राहा विच पाऊंनी पैनी आ
पौनाहारी/दुधाधारी जी नाल है जो
पौनाहारी जी नाल लाई ता निभाउनी पैनी आ
गुफा वाले नाल लाई ता निभाउनी पैनी आ
जी निभाउनी पैनी आ .......

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
झोलिया/चिमटिया  वाले नाल जय हो
झोलियाँ वाले नाल लाई ता निभाऊनी पैनी आ
चिमटेया  वाले नाल लाई ता निभाऊनी पैनी आ
जी निबाऊनी पैनी आ ......

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
धुनें वाले नाल /सिद्ध जोगी नाल जय हो
धुनें वाले नाल लाई ता निभाउनी पैनी आ
सिद्ध जोगी नाल लाई ता निभाउनी पैनी आ
जी निभाऊंनी पैनी आ .........

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
ज्योत /रोटा वाले नाल जय हो
सिंगियाँ वाले नाल लाई ता निभाऊनी पैनी आ
रोटा वाले नाल लाई ता निभाऊनी पैनी आ
जी निभाऊंनी पैनी आ ....

कुली बाबा जी दे राहा विच पाऊंनी पैनी आ
कुली बाबा जी दी गुफा कोल पाऊंनी पैनी आ
कुली बाबा जी दे राहा विच पाऊंनी पैनी आ
जटावा /खडावा वाले नाल जय हो
गाऊआ वाले नाल लाई ता निभाऊंनी पैनी आ
सोहनी गोल्डी नु महिमा ओहदी गाऊनी पैनी आ
सूरत लगाऊनी पैनी आ

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਪੌਣਾਹਾਰੀ / ਦੁੱਧਾਧਾਰੀ ਜੀ ਨਾਲ,,, ਜੈ ਹੋ ll,
ਪੌਣਾਹਾਰੀ ਜੀ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਗੁਫ਼ਾ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਝੋਲੀਆਂ / ਚਿਮਟਿਆਂ ਵਾਲੇ ਨਾਲ,,, ਜੈ ਹੋ ll,
ਝੋਲੀਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਚਿਮਟਿਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਧੂਣੇ ਵਾਲੇ ਨਾਲ / ਸਿੱਧ ਜੋਗੀ ਨਾਲ,,, ਜੈ ਹੋ ll,
ਧੂਣੇ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਸਿੱਧ ਜੋਗੀ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਜੋਤਾਂ / ਰੋਟਾਂ ਵਾਲੇ ਨਾਲ,,, ਜੈ ਹੋ ll,
ਸਿੰਗੀਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਰੋਟਾਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ,
ਜੀ ਨਿਭਾਉਣੀ ਪੈਣੀ ਆਂ,,,,,,

ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੀ, ਗੁਫ਼ਾ ਕੋਲ ਪਾਉਣੀ ਪੈਣੀ ਆਂ l
ਕੁੱਲੀ ਬਾਬਾ ਜੀ ਦੇ, ਰਾਹਾਂ ਵਿੱਚ ਪਾਉਣੀ ਪੈਣੀ ਆਂ l
ਜਟਾਵਾਂ / ਖੜਾਵਾਂ ਵਾਲੇ ਨਾਲ,,, ਜੈ ਹੋ ll,
ਗਊਆਂ ਵਾਲੇ ਨਾਲ, ਲਾਈ ਤਾਂ ਨਿਭਾਉਣੀ ਪੈਣੀ ਆਂ l
ਸੋਹਣੀ ਗੋਲਡੀ ਨੂੰ, ਮਹਿਮਾ ਓਹਦੀ ਗਾਉਣੀ ਪੈਣੀ ਆਂ,
ਸੁਰਤ ਲਗਾਉਣੀ ਪੈਣੀ ਆਂ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (597 downloads)