ताड़ी ते ताड़ी मारो

ताड़ी ते  ताड़ी मारो बाबे दी महिमा गाईये
सिद्ध जोगी दे दर ते आ के सिद्ध जोगी दे
सिद्ध जोगी दे दर ते आ के रल मिल खुशिया मनाईये
ताड़ी ते  ताड़ी जय हो मारो .......

पाइए बाट मुहबत वाली दिलो मुकाईये गुसे
इक दूजे दे गल लग मिलिए मर न जाइए रूसे
दिल विच प्यार दी ज्योत जगा के दिल विच आपा
दिल विच प्यार दी ज्योत जगा के जिन्दगी नु रुशनाईये
ताड़ी ते  ताड़ी जय हो मारो .......

नाथ जी इस फुलवाड़ी अन्दर बन जाइए फूल कालिया
जिस राहे मेरा मुरशिद आवे हेठ विशाईये तलियाँ
आपा भगतो ऐस बहाने आपा भगतो
आपा भगतो ऐस बहाने ही ख्बरेटर जाईये
ताड़ी ते  ताड़ी जय हो मारो .......

भागा भरेया अज वरगा दिन रोज रोज नही आना
बाबा जी दी सेवा करके नूरी रंग चडाऊ ना
इसदे वरगा हो न कोई इसदे वरगा
इसदे वरगा हो न कोई दिल विच गल बिठाई ये
ताड़ी ते  ताड़ी जय हो मारो .......

सब नु अज मुबारक होवे रल के करो दुआवा
फेर वि आपा हसदे मिलिए मैं एहो कुझ चावा
सरहाले दा खुला कहंदा सरहाले दा
सरहाले दा खुला कहंदा कुझ ता खट कमाईये
ताड़ी ते  ताड़ी जय हो मारो .......


ਤਾੜੀ ਤੇ ਤਾੜੀ lll ਮਾਰੋ, ਬਾਬੇ ਦੀ ਮਹਿਮਾ ਗਾਈਏ ll
*ਸਿੱਧ ਜੋਗੀ ਦੇ, ਦਰ ਤੇ ਆ ਕੇ, ਸਿੱਧ ਜੋਗੀ  ਦੇ,,,
ਸਿੱਧ ਜੋਗੀ ਦੇ, ਦਰ ਤੇ ਆ ਕੇ, ਰਲਮਿਲ ਖੁਸ਼ੀ ਮਨਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਪਾਈਏ ਬਾਤ, ਮੁਹੱਬਤ ਵਾਲੀ, ਦਿਲੋਂ ਮੁਕਾਈਏ ਗੁੱਸੇ l
ਇੱਕ ਦੂਜੇ ਦੇ, ਗਲ਼ ਲੱਗ ਮਿਲੀਏ, ਮਰ ਨਾ ਜਾਈਏ ਰੁੱਸੇ ll
*ਦਿਲ ਵਿੱਚ, ਪਿਆਰ ਦੀ ਜੋਤ ਜਗਾ ਕੇ, ਦਿਲ ਵਿੱਚ ਆਪਾਂ,,,
ਦਿਲ ਵਿੱਚ, ਪਿਆਰ ਦੀ ਜੋਤ ਜਗਾ ਕੇ, ਜਿੰਦਗੀ ਨੂੰ ਰੁਸ਼ਨਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਨਾਥ ਦੀ ਇਸ, ਫ਼ੁੱਲਵਾੜੀ ਅੰਦਰ, ਬਣ ਜਾਈਏ ਫ਼ੁੱਲ ਕਲੀਆਂ l
ਜਿਸ ਰਾਹੇ ਮੇਰਾ, ਮੁਰਸ਼ਿਦ ਆਵੇ, ਹੇਠ ਵਿਛਾਈਏ ਤਲ਼ੀਆਂ ll
*ਆਪਾਂ ਭਗਤੋ, ਏਸ ਬਹਾਨੇ, ਆਪਾਂ ਭਗਤੋ,,,
ਆਪਾਂ ਭਗਤੋ, ਏਸ ਬਹਾਨੇ, ਹੀ ਖ਼ਬਰੇ ਤਰ ਜਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਭਾਗਾਂ ਭਰਿਆ, ਅੱਜ ਵਰਗਾ ਦਿਨ, ਰੋਜ਼ ਰੋਜ਼ ਨਹੀਂ ਆਣਾ l
ਬਾਬਾ ਜੀ ਦੀ, ਸੇਵਾ ਕਰਕੇ, ਨੂਰੀ ਰੰਗ ਚੜ੍ਹਾਉਣਾ ll
*ਇਸਦੇ ਵਰਗਾ, ਹੋਰ ਨਾ ਕੋਈ, ਇਸਦੇ ਵਰਗਾ,,,
ਇਸਦੇ ਵਰਗਾ, ਹੋਰ ਨਾ ਕੋਈ, ਦਿਲ ਵਿੱਚ ਗੱਲ ਬਿਠਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,

ਸਭ ਨੂੰ ਅੱਜ, ਮੁਬਾਰਕ ਹੋਵੇ, ਰਲ਼ ਕੇ ਕਰੋ ਦੁਆਵਾਂ l
ਫੇਰ ਵੀ ਆਪਾਂ, ਹੱਸਦੇ ਮਿਲੀਏ, ਮੈਂ ਏਹੋ ਕੁਝ ਚਾਹਵਾਂ ll
*ਸਰਹਾਲੇ ਦਾ, ਘੁੱਲਾ ਕਹਿੰਦਾ, ਸਰਹਾਲੇ ਦਾ,,,
ਸਰਹਾਲੇ ਦਾ, ਘੁੱਲਾ ਕਹਿੰਦਾ, ਕੁਝ ਤਾਂ ਖੱਟ ਕਮਾਈਏ,
ਤਾੜੀ ਤੇ ਤਾੜੀ,,, ਜੈ ਹੋ lll ਮਾਰੋ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (602 downloads)