तेनू किथे बिठावां नाथ

होर मंगा की जोगियां तेरे कोलो
बिना मंगेया ही झोली भर दिती
कुटिया धन धन होई तुसी चरण पाए
नजर मेहर वाली मेजर ते कर दिती

तैनू किथे बिठावा नाथ
कुटिया निकी जेही
निकी जेही निकी जेही
निकी जेही निकी जेही
मैं तैनू किथे बिठावा नाथ
कुटिया निकी जेही

जंगल जावा जल ल्यावा
अपने जोगी दे चरण धुआवा,
तुसी चरण धुँआ लो नाथ
कुटिया निकी जेही
तैनू किथे बिठावा नाथ


जंगल जावा कुसा ल्यावा
अपने जोगी लई आसन लावा
तुसी आसन ला लो नाथ
कुटिया निकी जेही
तैनू किथे बिठावा नाथ

जंगल जावा फूल ल्यावा
अपने जोगी लई हार बनावा
तुसी गल च पुआ लो नाथ
कुटिया निकी जेही
तैनू किथे बिठावा नाथ

जंगल जावा लकड़ी ल्यावा
अपने नाथ लई पऊऐ बनावा
तुसी पैरी पा लो नाथ
कुटिया निकी जेही
तैनू किथे बिठावा नाथ

अपने नाथ लाई रोट पकावा
मेजर कहंदा मेवे पावा
तुसी भोग लगा लो नाथ
कुटिया निकी जेही
तैनू किथे बिठावा नाथ



( ਹੋਰ ਮੰਗਾਂ ਕੀ, ਜੋਗੀਆ ਤੇਰੇ ਕੋਲੋਂ,
ਬਿਨਾਂ ਮੰਗਿਆਂ ਹੀ, ਝੋਲੀ ਭਰ ਦਿੱਤੀ l
ਕੁਟੀਆ ਧੰਨ ਧੰਨ ਹੋਈ, ਤੁਸੀਂ ਚਰਨ ਪਾਏ,
ਨਜ਼ਰ ਮੇਹਰ ਵਾਲੀ, ਮੇਜ਼ਰ ਤੇ ਕਰ ਦਿੱਤੀ ll )

ਤੈਨੂੰ ਕਿੱਥੇ ਬਿਠਾਵਾਂ ਨਾਥ,
ਕੁਟੀਆ ਨਿੱਕੀ ਜੇਹੀ ll
ਨਿੱਕੀ ਜੇਹੀ, ਨਿੱਕੀ ਜੇਹੀ,
ਨਿੱਕੀ ਜੇਹੀ, ਨਿੱਕੀ ਜੇਹੀ,,,        
ਮੈਂ ਤੈਨੂੰ ਕਿੱਥੇ ਬਿਠਾਵਾਂ ਨਾਥ,
ਕੁਟੀਆ ਨਿੱਕੀ ਜੇਹੀ l

ਜੰਗਲ ਜਾਵਾਂ, ਜਲ ਲਿਆਵਾਂ l
ਆਪਣੇ ਜੋਗੀ ਦੇ, ਚਰਨ ਧੁਆਵਾਂ ll
ਤੁਸੀਂ ਚਰਨ ਧੁਆ ਲਓ ਨਾਥ,
ਕੁਟੀਆ ਨਿੱਕੀ ਜੇਹੀ,,,
ਤੈਨੂੰ ਕਿੱਥੇ ਬਿਠਾਵਾਂ ਨਾਥ,,,,,,,,,F


ਜੰਗਲ ਜਾਵਾਂ, ਕੁਸ਼ਾ ਲਿਆਵਾਂ l
ਆਪਣੇ ਜੋਗੀ ਲਈ, ਆਸਣ ਲਾਵਾਂ ll
ਤੁਸੀਂ ਆਸਣ ਲਾ ਲਓ ਨਾਥ,
ਕੁਟੀਆ ਨਿੱਕੀ ਜੇਹੀ,,,
ਤੈਨੂੰ ਕਿੱਥੇ ਬਿਠਾਵਾਂ ਨਾਥ,,,,,,,,,F

ਜੰਗਲ ਜਾਵਾਂ, ਫ਼ੁੱਲ ਲਿਆਵਾਂ l
ਆਪਣੇ ਜੋਗੀ ਲਈ, ਹਾਰ ਬਣਾਵਾਂ ll
ਤੁਸੀਂ ਗਲ਼ 'ਚ ਪੁਆ ਲਓ ਨਾਥ,
ਕੁਟੀਆ ਨਿੱਕੀ ਜੇਹੀ,,,
ਤੈਨੂੰ ਕਿੱਥੇ ਬਿਠਾਵਾਂ ਨਾਥ,,,,,,,,,F

ਜੰਗਲ ਜਾਵਾਂ, ਲੱਕੜੀ ਲਿਆਵਾਂ l
ਆਪਣੇ ਨਾਥ ਲਈ, ਪਊਏ ਬਣਾਵਾਂ ll
ਤੁਸੀਂ ਪੈਰੀਂ ਪਾ ਲਓ ਨਾਥ,
ਕੁਟੀਆ ਨਿੱਕੀ ਜੇਹੀ,,,
ਤੈਨੂੰ ਕਿੱਥੇ ਬਿਠਾਵਾਂ ਨਾਥ,,,,,,,,,F

ਆਪਣੇ ਨਾਥ ਲਈ, ਰੋਟ ਪਕਾਵਾਂ l
ਮੇਜ਼ਰ ਕਹਿੰਦਾ, ਮੇਵੇ ਪਾਵਾਂ ll
ਤੁਸੀਂ ਭੋਗ ਲਗਾ ਲਓ ਨਾਥ,
ਕੁਟੀਆ ਨਿੱਕੀ ਜੇਹੀ,,,
ਤੈਨੂੰ ਕਿੱਥੇ ਬਿਠਾਵਾਂ ਨਾਥ,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (540 downloads)