सिद्ध जोगी साड्डे घर आया जी

सिद्ध जोगी मेरा नाथ साडे घर आया जी
चलो आरती गाइए
असी रोट परशाद बनाया जी
चलो आरती गाईये
सिद्ध जोगी /मेरा नाथ साडे ....

सोने रंगिया शीश जटावा,
पैरा दे विच सजन खडावा
मथे ते तिलक लगाया जी
चलो आरती  गाईये
सिद्ध जोगी/मेरा नाथ साडे........

देवते अरशो फूल वरसाऊदे
नारद मुनी जी महिमा गाऊने
असी बाबा जी दा मंदिर बनाया जी
चलो आरती गाईये
सिद्ध जोगी / मेरा नाथ साडे......

ज्योत जगावे धुफ़ ठुखावो
खड खड टलिया संख वजाओ,
ओहदे नाम दा धुना लाया जी
चलो आरती गाईये
सिद्ध जोगी / मेरा नाथ साडे......

मोर जोगी दा पैला पावे
भरथरी नाथ जयकारे लावे
सोहनी पट्टी वाले ने ध्याया जी
चलो आरती गाईये
सिद्ध जोगी / मेरा नाथ साडे......

ਸਿੱਧ ਜੋਗੀ / ਮੇਰਾ ਨਾਥ, ਸਾਡੇ ਘਰ ਆਇਆ ਜੀ,
ਚਲੋ ਆਰਤੀ ਗਾਈਏ ll
ਅਸੀਂ ਰੋਟ ਪ੍ਰਸ਼ਾਦ, ਬਣਾਇਆ ਜੀ,
ਚਲੋ ਆਰਤੀ ਗਾਈਏ l
ਸਿੱਧ ਜੋਗੀ / ਮੇਰਾ ਨਾਥ ਸਾਡੇ,,,,,,,,,,,,,,,,,,,,

ਸੋਨੇ ਰੰਗੀਆਂ ਸੀਸ ਜਟਾਵਾਂ,
"ਪੈਰਾਂ ਦੇ ਵਿੱਚ ਸੱਜਣ ਖੜਾਵਾਂ" ll
ਮੱਥੇ ਤੇ ਤਿਲਕ ਲਗਾਇਆ ਜੀ,
ਚਲੋ ਆਰਤੀ ਗਾਈਏ,
ਸਿੱਧ ਜੋਗੀ / ਮੇਰਾ ਨਾਥ ਸਾਡੇ,,,,,,,,,,,,,,,,,,,,

ਦੇਵਤੇ ਅਰਸ਼ੋਂ ਫੁੱਲ ਵਰਸਾਂਉਦੇ,
"ਨਾਰਦ ਮੁਨੀ ਜੀ ਮਹਿਮਾ ਗਾਉਂਦੇ" ll
ਅਸੀਂ ਬਾਬਾ ਜੀ ਦਾ ਮੰਦਿਰ ਬਣਾਇਆ ਜੀ,
ਚਲੋ ਆਰਤੀ ਗਾਈਏ,
ਸਿੱਧ ਜੋਗੀ / ਮੇਰਾ ਨਾਥ ਸਾਡੇ,,,,,,,,,,,,,,,,,,,,

ਜੋਤ ਜਗਾਵੋ ਧੂਫ਼ ਧੁਖਾਵੋ,
"ਖੜ ਖੜ ਟੱਲੀਆਂ ਸ਼ੰਖ ਵਜਾਵੋ" ll
ਓਹਦੇ ਨਾਮ ਦਾ ਧੂਣਾ ਲਾਇਆ ਜੀ,
ਚਲੋ ਆਰਤੀ ਗਾਈਏ,
ਸਿੱਧ ਜੋਗੀ / ਮੇਰਾ ਨਾਥ ਸਾਡੇ,,,,,,,,,,,,,,,,,,,,

ਮੋਰ ਜੋਗੀ ਦਾ ਪੈਲਾਂ ਪਾਵੇ,
"ਭਰਥਰੀ ਨਾਥ ਜੈਕਾਰੇ ਲਾਵੇ" ll
ਸੋਹਣੀ ਪੱਟੀ ਵਾਲੇ ਨੇ ਧਿਆਇਆ ਜੀ,
ਚਲੋ ਆਰਤੀ ਗਾਈਏ,
ਸਿੱਧ ਜੋਗੀ / ਮੇਰਾ ਨਾਥ ਸਾਡੇ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (590 downloads)