संगतां चलके द्वारे आईया

संगतां चलके द्वारे आईया पौनाहारी नाथ दे
संगता चल के द्वारे आईया  सिंगिया वाले नाथ दे
पौनाहारी नाथ दे दुधाधारी नाथ दे
संगतां चलके द्वारे आईया पौनाहारी नाथ दे
संगतां चलके द्वारे आईया सिंगियावाले नाथ दे

एहदे दर ते जो भी आवे
मुहो मंगिया मुरादा पावे
दर तो खाली कोई न जावे पौनाहारी नाथ दे
संगतां चलके द्वारे आईया पौनाहारी नाथ दे

एहदे दर ते रतनो आई
जोगी नाम दी अलख जगाई
ओहदा बेडा बने लाया पौनाहारी नाथ ने
संगतां चलके द्वारे आईया पौनाहारी नाथ दे

एहदे दर ते गोर्ख आया
जोगी दी शक्ति नु अजमाया
ओहदा तोडेया सी हंकार पौनाहारी नाथ ने
संगतां चलके द्वारे आईया पौनाहारी नाथ दे


जोगी शिव जी दा पुजारी
एहदी शान है बड़ी न्यारी
सोहनी लगदी मोर सवारी पौन्हारी नाथ दी
संगतां चलके द्वारे आईया पौनाहारी नाथ दे
 
ਸੰਗਤਾਂ ਚੱਲ ਕੇ ਦਵਾਰੇ ਆਈਆਂ, ਪੌਣਾਹਾਰੀ ਨਾਥ ਦੇ l
ਸੰਗਤਾਂ ਚੱਲ ਕੇ ਦਵਾਰੇ ਆਈਆਂ, ਸਿੰਗੀਆਂ ਵਾਲੇ ਨਾਥ ਦੇ l
*ਪੌਣਾਹਾਰੀ ਨਾਥ ਦੇ, ਦੁੱਧਾਧਾਰੀ ਨਾਥ ਦੇ l
ਸੰਗਤਾਂ ਚੱਲ ਕੇ ਦਵਾਰੇ ਆਈਆਂ, ਪੌਣਾਹਾਰੀ ਨਾਥ ਦੇ l
ਸੰਗਤਾਂ ਚੱਲ ਕੇ ਦਵਾਰੇ ਆਈਆਂ, ਸਿੰਗੀਆਂ ਵਾਲੇ ਨਾਥ ਦੇ l

ਏਹਦੇ ਦਰ ਤੇ ਜੋ ਵੀ ਆਵੇ,
ਮੂੰਹੋਂ ਮੰਗੀਆਂ ਮੁਰਾਦਾਂ ਪਾਵੇ ll
ਦਰ ਤੋਂ ਖ਼ਾਲੀ ਕੋਈ ਨਾ ਜਾਵੇਂ, ਪੌਣਾਹਾਰੀ ਨਾਥ ਦੇ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,

ਏਹਦੇ ਦਰ ਤੇ ਰਤਨੋ ਆਈ,
ਜੋਗੀ ਨਾਮ ਦੀ ਅਲਖ ਜਗਾਈ ll
ਓਹਦਾ ਬੇੜਾ ਬੰਨ੍ਹੇ ਲਾਇਆ, ਪੌਣਾਹਾਰੀ ਨਾਥ ਨੇ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,

ਏਹਦੇ ਦਰ ਤੇ ਗੋਰਖ ਆਇਆ,
ਜੋਗੀ ਦੀ ਸ਼ਕਤੀ ਨੂੰ ਅਜ਼ਮਾਇਆ ll
ਓਹਦਾ ਤੋੜਿਆ ਸੀ ਹੰਕਾਰ, ਪੌਣਾਹਾਰੀ ਨਾਥ ਨੇ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,

ਜੋਗੀ ਸ਼ਿਵ ਜੀ ਦਾ ਪੁਜ਼ਾਰੀ,
ਏਹਦੀ ਸ਼ਾਨ ਹੈ ਬੜੀ ਨਿਆਰੀ ll
ਸੋਹਣੀ ਲੱਗਦੀ ਮੋਰ ਸਵਾਰੀ, ਪੌਣਾਹਾਰੀ ਨਾਥ ਦੀ,
ਸੰਗਤਾਂ ਚੱਲ ਕੇ ਦਵਾਰੇ ਆਈਆਂ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (517 downloads)