बेडा पार लानगे

पौनाहारी कर कुछ कर्म ऐसा,
की लाल तेरा कदे वी तेथो दूर न होवे
जद तक साह रेहन सीने विच मेरे
बस नाम तेरा मेरी ते जुबान होवे
अखा खुलिया नाल करिए दीदार तेरे
अखा बंद होन ते तेरा बाबा सरुर होवे
जद मैं होवा इस दुनिया चो रुखसत
मेरी रग  रग विच बाबा तेरा ही नूर होवे

मैं ता पौनाहारी ते सुटिया डोरा
आपे बेडा पार लानगे
पार लानगे जी बेडा पार लानगे
मेनू किसे दिया नहियो लोडा
आपे बेडा पार लानगे
मैं ता पौनाहारी ते .........

घर घर विच बाबा ज्योत तेरी जगदी
समज न आउंदी मेनू इस झूठे जग दी
ओ मैं ता बाबा जी नु दुखड़ा सुनाऊना
आपे बेडा पार लानगे
मैं ता पौनाहारी ते .........

लखा दर देखे तेरे दर जेहा होर न
तेरे दर आ के बाबा रही कोई तोट न
ओ मैं ता बाबा जी नु शीश झुकाऊना
आपे बेडा पार लानगे
मैं ता पौनाहारी ते .........

पौनाहारी मेरे ता बड़ी पर उपकारी ऐ
जिहना ने इशारे नाल दुनिया एह तारी ऐ
ओ मैं ता पौन्हारी नु भोग लगाऊना
आपे बेडा पार लानगे
मैं ता पौनाहारी ते .........


गुफा विच बेह के बाबा रोनका ऐ ला गए
दर्शन दे के सहनु दुरिया क्यों पा गए
ओ तेनु मिनता दे नाल लै के जाना
आपे बेडा पार लानगे
मैं ता पौनाहारी ते .........

दिल विच जोगी तेरा नाम मैं वसा लिया
दुनिया नु पीछे छड दर तेरे आ गया
ओ मैं ता हर पल अरजा गुजारा
आपे बेडा पार लानगे
मैं ता पौनाहारी ते .........

पा लाईया प्रीता बाबा तेरे नाल गुडिया,
आस ते मुराद मेरी करू जोगी पुरियां
ओ मेनू आन न देवे गा कदे थोडा
आपे बेडा पार लानगे
मैं ता पौनाहारी ते ........

रोम रोम अंग अंग तेरा करजई ऐ
मंगदा नी लेखा ओह ता बाबे दी वडयाई ऐ
ओ मेनू सदा ही बाबे दिया लोडा
आपे बेडा पार लानगे
मैं ता पौनाहारी ते .........

( ਪੌਣਾਹਾਰੀਆ, ਕਰ ਕੁਛ ਕਰਮ ਐਸਾ,
ਕਿ ਲਾਲ ਤੇਰਾ ਕਦੇ ਵੀ, ਤੈਥੋਂ ਦੂਰ ਨਾ ਹੋਵੇ l
ਜਦ ਤੱਕ ਸਾਹ ਰਹਿਣ, ਸੀਨੇ ਵਿੱਚ ਮੇਰੇ,
ਬੱਸ ਨਾਮ ਤੇਰਾ, ਮੇਰੀ ਤੇ ਜ਼ੁਬਾਨ ਹੋਵੇ l
ਅੱਖਾਂ ਖੁੱਲੀਆਂ ਨਾਲ, ਕਰੀਏ ਦੀਦਾਰ ਤੇਰੇ,
ਅੱਖਾਂ ਬੰਦ ਹੋਣ ਤੇ, ਤੇਰਾ ਬਾਬਾ ਸਰੂਰ ਹੋਵੇ l
ਜਦ ਮੈਂ ਹੋਵਾਂ ਇਸ ਦੁਨੀਆਂ ਚੋਂ ਰੁਖਸਤ,
ਮੇਰੀ ਰਗ ਰਗ ਵਿੱਚ ਬਾਬਾ, ਤੇਰਾ ਹੀ ਨੂਰ ਹੋਵੇ ll )

ਮੈਂ ਤਾਂ ਪੌਣਾਹਾਰੀ ਤੇ ਸੁੱਟੀਆਂ ਡੋਰਾਂ,
ਆਪੇ ਬੇੜਾ ਪਾਰ ਲਾਣਗੇ ll
ਪਾਰ ਲਾਣਗੇ, ਜੀ ਬੇੜਾ ਪਾਰ ਲਾਣਗੇ l
ਮੈਨੂੰ ਕਿਸੇ ਦੀਆਂ ਨਹੀਓਂ ਲੋੜਾਂ,
ਆਪੇ ਬੇੜਾ ਪਾਰ ਲਾਣਗੇ l
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਘਰ ਘਰ ਵਿੱਚ ਬਾਬਾ, ਜੋਤ ਤੇਰੀ ਜੱਗਦੀ l
ਸਮਝ ਨਾ ਆਉਂਦੀ ਮੈਨੂੰ, ਏਸ ਝੂਠੇ ਜੱਗ ਦੀ ll
*ਓ ਮੈਂ ਤਾਂ ਬਾਬਾ ਜੀ ਨੂੰ ਦੁੱਖੜਾ ਸੁਣਾਉਣਾ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਲੱਖਾਂ ਦਰ ਦੇਖੇ ਤੇਰੇ, ਦਰ ਜੇਹਾ ਹੋਰ ਨਾ l
ਤੇਰੇ ਦਰ ਆ ਕੇ ਬਾਬਾ, ਰਹੀ ਕੋਈ ਤੋਟ ਨਾ ll
*ਓ ਮੈਂ ਤਾਂ ਬਾਬਾ ਜੀ ਨੂੰ ਸੀਸ ਝੁਕਾਉਣਾ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਪੌਣਾਹਾਰੀ ਮੇਰੇ ਤਾਂ ਬੜੀ, ਪਰ ਉਪਕਾਰੀ ਏ l
ਜਿਹਨਾਂ ਨੇ ਇਸ਼ਾਰੇ ਨਾਲ, ਦੁਨੀਆਂ ਏਹ ਤਾਰੀ ਏ ll
*ਓ ਮੈਂ ਤਾਂ ਪੌਣਾਹਾਰੀ ਨੂੰ ਭੋਗ ਲਗਾਉਣਾ,  
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਗੁਫ਼ਾ ਵਿੱਚ ਬਹਿ ਕੇ ਬਾਬਾ, ਰੌਣਕਾਂ ਏ ਲਾ ਗਏ l
ਦਰਸ਼ਨ ਦੇ ਕੇ ਸਾਨੂੰ, ਦੂਰੀਆਂ ਕਿਓਂ ਪਾ ਗਏ ll
*ਓ ਤੈਨੂੰ ਮਿਨਤਾਂ ਦੇ ਨਾਲ ਲੈ ਕੇ ਜਾਣਾ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,


झोली अड़ बेह गया आ बाबा दीदार दे
लखा पापी तार दिते मेनू वी हूँ तार दे
ओ ता जोगी मेरा करेगा हूँ मेहरा
आपे बेडा पार लानगे
मैं ता पौनाहारी ते .........

ਦਿਲ ਵਿੱਚ ਜੋਗੀ ਤੇਰਾ, ਨਾਮ ਮੈਂ ਵਸਾ ਲਿਆ l
ਦੁਨੀਆਂ ਨੂੰ ਪਿੱਛੇ ਛੱਡ, ਦਰ ਤੇਰੇ ਆ ਗਿਆ ll
*ਓ ਮੈਂ ਤਾਂ ਹਰ ਪਲ ਅਰਜ਼ਾਂ ਗੁਜ਼ਾਰਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਪਾ ਲਈਆਂ ਪ੍ਰੀਤਾਂ ਬਾਬਾ, ਤੇਰੇ ਨਾਲ ਗੂੜ੍ਹੀਆਂ l
ਆਸ ਤੇ ਮੁਰਾਦ ਮੇਰੀ, ਕਰੂ ਜੋਗੀ ਪੂਰੀਆਂ ll
*ਓ ਮੈਨੂੰ ਆਣ ਨਾ ਦੇਵੇਗਾ ਕਦੇ ਥੋੜਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਰੋਮ ਰੋਮ ਅੰਗ ਅੰਗ, ਤੇਰਾ ਕਰਜ਼ਾਈ ਏ l
ਮੰਗਦਾ ਨੀ ਲੇਖਾ ਓਹ ਤਾਂ, ਬਾਬੇ ਦੀ ਵਡਿਆਈ ਏ ll
*ਓ ਮੈਨੂੰ ਸਦਾ ਹੀ ਬਾਬੇ ਦੀਆਂ ਲੋੜਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਝੋਲੀ ਅੱਡ ਬਹਿ ਗਿਆ, ਆ ਬਾਬਾ ਦੀਦਾਰ ਦੇ l
ਲੱਖਾਂ ਪਾਪੀ ਤਾਰ ਦਿੱਤੇ, ਮੈਨੂੰ ਵੀ ਹੁਣ ਤਾਰ ਦੇ ll
*ਓ ਤਾਂ ਜੋਗੀ ਮੇਰਾ ਕਰੇਗਾ ਹੁਣ ਮੇਹਰਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (514 downloads)