साधु लमियॉँ जटावां वाले

आ जोगियां तू घर आ जोगियां
माँ रतनो उडीके फेरा पा जोगियां

साधु लमियॉँ जटावां वाले
बोह्डा हेठा आन उतरे
कनी मुंदरा ते झोली चिमटा नाल ऐ
बोह्डा हेठा आन उतरे
साधू लामिया जटावा....

माँ रतनो दे फेरा पाया
झोली चिमटा नाल ले आया
तू वी सुते होए नसीब जगा लै
बोह्डा हेठा आन उतरे
साधू लामिया जटावा....


दिन सगना दा ख़ुशी मनाओ
आ जाओ सारे रल मिल गाओ
एहदे चरना च शीश झुका लै
बोह्डा हेठा आन उतरे
साधू लामिया जटावा....

सिद्ध बाबे दा नाम ध्या के
शाहतलाईआ बेह जा जा के
हरदीप गा के शुकर मना लै
बोह्डा हेठा आन उतरे
साधू लामिया जटावा....

( ਆ ਜੋਗੀਆ ਤੂੰ ਘਰ ਆ ਜੋਗੀਆ,
ਮਾਂ ਰਤਨੋ ਉਡੀਕੇ ਫੇਰਾ ਪਾ ਜੋਗੀਆ )

ਸਾਧੂ ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ l
ਕੰਨੀਂ ਮੁੰਦਰਾਂ ਤੇ ਝੋਲੀ ਚਿਮਟਾ ਨਾਲ ਏ,
ਬੋਹੜਾਂ ਹੇਠਾਂ ਆਣ ਉੱਤਰੇ,,,
ਸਾਧੂ ਲੰਮੀਆਂ ਜਟਾਵਾਂ,,,,,,,,,,,

ਮਾਂ ਰਤਨੋ ਦੇ ਫ਼ੇਰਾ ਪਾਇਆ,
"ਝੋਲੀ ਚਿਮਟਾ ਨਾਲ ਲਿਆਇਆ" ll
ਤੂੰ ਵੀ ਸੁੱਤੇ ਹੋਏ ਨਸੀਬ ਜਗਾ ਲੈ,
ਬੋਹੜਾਂ ਹੇਠਾਂ ਆਣ ਉੱਤਰੇ,,,
ਸਾਧੂ ਲੰਮੀਆਂ ਜਟਾਵਾਂ,,,,,,,,,,,

ਦਿਨ ਸ਼ਗਨਾਂ ਦਾ ਖੁਸ਼ੀ ਮਨਾਓ,
"ਆ ਜਾਓ ਸਾਰੇ ਰਲਮਿਲ ਗਾਓ" ll
ਏਹਦੇ ਚਰਨਾਂ 'ਚ ਸੀਸ ਝੁਕਾ ਲੈ,
ਬੋਹੜਾਂ ਹੇਠਾਂ ਆਣ ਉੱਤਰੇ,,,
ਸਾਧੂ ਲੰਮੀਆਂ ਜਟਾਵਾਂ,,,,,,,,,,,

ਸਿੱਧ ਬਾਬੇ ਦਾ ਨਾਮ ਧਿਆ ਕੇ,
"ਸ਼ਾਹਤਲਾਈਆਂ ਬਹਿ ਜਾ ਜਾ ਕੇ"
ਹਰਦੀਪ ਗਾ ਕੇ ਸ਼ੁਕਰ ਮਨਾ ਲੈ,
ਬੋਹੜਾਂ ਹੇਠਾਂ ਆਣ ਉੱਤਰੇ,,,
ਸਾਧੂ ਲੰਮੀਆਂ ਜਟਾਵਾਂ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (554 downloads)