वे मेरिया जोगिया

वे मेरिया जोगिया तेरिया गमा दा झोरा ला लिया
नी मेरिये माये कीमती तू लाल गवा लिया

शीश जटावा लमिया लमिया गल विच सिंगी पाई ऐ
पैरी पऊऐ चंदन दे बाबा अंग भबूत रमाई ऐ
प्यार मेरे नाल पा के मेनू तुर गया भूल के
सिर दुखा दा पहाड़ मेरे पै गया
वे मेरिया जोगिया ...

विच जंगला दे गाऊआ चारे देखे खेल न्यारे मैं
शेष नाग ओथे मोड़े लावे देखे खेल न्यारे मैं
बैठा बिरती लगा के ध्यान शिवा विच ला के
धुना हेठ बोह्डा दे जोगी ला लिया
वे मेरिया जोगिया ......

जंगला दे विच फिरा कुहकदी जोगी जोगी बोला मैं
गल विच मेरे केश खिलारे कख गलियां दे रोला मैं
एह की केहर तू कमाया प्यार तोड़ न चडाया
सारी उम्र दा रोना पल्ले पा लिया
वे मेरिया जोगिया ...

अमरजीत किसे दे वस दी गल नी जो होना हो रहंदा ऐ
मथे दिया लिखियाँ कौन मोड़दा तू सचिया गल्ला केहनदा ऐ
सोडी सुना हो गया वेह्डा हूँ एह दिल नी लगदा मेरा
एह रंग जुदाईआ वाला ला लिया
वे मेरिया जोगिया

ਧੁਨ- ਵੇ ਸ਼ੁਦਾਈਆਂ

ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ ਝੋਰਾ ਲਾ ਲਿਆ l
ਨੀ ਮੇਰੀਏ ਮਾਏਂ, ਕੀਮਤੀ ਤੂੰ ਲਾਲ ਗਵਾ ਲਿਆ ll

ਸੀਸ ਜਟਾਵਾਂ ਲੰਮੀਆਂ ਲੰਮੀਆਂ, ਗਲ਼ ਵਿੱਚ ਸਿੰਗੀ ਪਾਈ ਏ l
ਪੈਰੀਂ ਪਊਏ ਚੰਦਨ ਦੇ ਬਾਬਾ, ਅੰਗ ਭਬੂਤ ਰਮਾਈ ਏ ll
ਪਿਆਰ ਮੇਰੇ ਨਾਲ ਪਾ ਕੇ, ਮੈਨੂੰ ਤੁਰ ਗਿਆ ਭੁਲਾ ਕੇ ll,
ਸਿਰ, ਦੁੱਖਾਂ ਦਾ ਪਹਾੜ ਮੇਰੇ ਪੈ ਗਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ,,,,,,,,,,,,,,,,,,,,F

ਵਿੱਚ ਜੰਗਲਾਂ ਦੇ ਗਊਆਂ ਚਾਰੇ, ਦੇਖੇ ਖੇਲ ਨਿਆਰੇ ਮੈਂ l
ਸ਼ੇਸ਼ ਨਾਗ ਓਥੇ ਮੋੜੇ ਲਾਵੇ, ਦੇਖੇ ਖੇਲ ਨਿਆਰੇ ਮੈਂ ll
ਬੈਠਾ ਬਿਰਤੀ ਲਗਾ ਕੇ, ਧਿਆਨ ਸ਼ਿਵਾਂ ਵਿੱਚ ਲਾ ਕੇ ll,
ਧੂਣਾ, ਹੇਠ ਬੋਹੜਾਂ ਦੇ ਜੋਗੀ ਲਾ ਲਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ,,,,,,,,,,,,,,,,,,,,F

ਜੰਗਲਾਂ ਦੇ ਵਿੱਚ ਫਿਰਾਂ ਕੂਹਕਦੀ, ਜੋਗੀ ਜੋਗੀ ਬੋਲਾਂ ਮੈਂ l
ਗੱਲ ਵਿੱਚ ਮੇਰੇ ਕੇਸ ਖਿਲਾਰੇ, ਕੱਖ ਗਲੀਆਂ ਦੇ ਰੋਲਾਂ ਮੈਂ ll
ਏਹ ਕੀ ਕਹਿਰ ਤੂੰ ਕਮਾਇਆ, ਪਿਆਰ ਤੋੜ ਨਾ ਚੜ੍ਹਾਇਆ ll,
ਸਾਰੀ, ਉਮਰਾਂ ਦਾ ਰੌਣਾ ਪੱਲੇ ਪਾ ਲਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ,,,,,,,,,,,,,,,,,,,,F

ਅਮਰਜੀਤ ਕਿਸੇ ਦੇ ਵੱਸ ਦੀ ਗੱਲ ਨੀ, ਜੋ ਹੋਣਾ ਹੋ ਰਹਿੰਦਾ ਏ l
ਮੱਥੇ ਦੀਆਂ ਲਿੱਖੀਆਂ ਕੌਣ ਮੋੜਦਾ, ਤੂੰ ਸੱਚੀਆਂ ਗੱਲਾਂ ਕਹਿੰਦਾ ਏ ll
ਸੋਢੀ ਸੁੰਨ੍ਹਾ ਹੋ ਗਿਆ ਵੇਹੜਾ, ਹੁਣ ਏਹ ਦਿਲ ਨੀ ਲੱਗਦਾ ਮੇਰਾ ll,
ਏਹ ਰੰਗ, ਜੁਦਾਈਆਂ ਵਾਲਾ ਲਾ ਲਿਆ,,,
ਵੇ ਮੇਰਿਆ ਜੋਗੀਆ, ਤੇਰਿਆਂ ਗਮਾਂ ਦਾ,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (549 downloads)