पा लो घेरा

पा लो घेरा  बाई पा लो घेरा
गल्ला गल्ला विच तकरार हो गया
गला गला विच तकरार हो गया
बाई गल्ला गल्ला
गल्ला गल्ला विच तकरार हो गया
पौनाहारी मोर ते सवार हो गया
पा लो घेरा ....

गोरख है नाम जाने संसार जी
बन साडा चेला जीवन सुधार जी
शक्ती दिखाऊन दा विचार हो गया
बई शक्ती
शक्ति दिखाऊन दा विचार हो गया
पौनाहारी मोर ते सवार हो गया
पा लो घेरा बाई पा लो घेरा ......


मिरगशाला असमान विच जावे उड़दी
चिमटे दे नाल जोगी हेठा सुन ती
गुसे नाल गोरख लाल हो गया
बाई गुसे नाल
गुसे नाल गोरख लाल हो गया
जोगी मेरा मोर ते सवार हो गया
पा लो घेरा बाई पा लो घेरा ......

पा लो एह्नु घेरा कीते भज जावे ना
गोरख दा नाम मिटी च मिलावे न
शक्ति दा ओहनू एहनकार हो गया
बाई शक्ति दा
शक्ति दा ओहनू एहनकार हो गया
जोगी मेरा मोर ते सवार हो गया
पा लो घेरा बाई पा लो घेरा ......


चेलेया रलमिल घेरा पा  लिया
पाडो एहदे कंन गोरख विचारेआ
घेरे विचो जोगी जी उड़ार हो गया
बाई घेरे विचो
घेरे विचो जोगी जी उड़ार हो गया
जोगी मेरा मोर ते सवार हो गया
पा लो घेरा बाई पा लो घेरा ......

अमरजीत माना शीश नु झुकान्वदा,
तेरी शकती  तो वारे वारे जांवदा
सोडी ने ध्याया बेडा पार हो गया
बाई सोडी ने
सोडी ने ध्याया बेडा पार हो गा
जोगी मेरा मोर ते सवार हो गया
पा लो घेरा बाई पा लो घेरा ......

ਧੁਨ- ਦੇ ਦੇ ਗੇੜਾ ਦੇ ਦੇ ਗੇੜਾ
ਪਾ ਲਓ ਘੇਰਾ, ਬਈ ਪਾ ਲਓ ਘੇਰਾ ll
ਗੱਲਾਂ ਗੱਲਾਂ ਵਿੱਚ, ਤਕਰਾਰ ਹੋ ਗਿਆ,
ਬਾਈ ਗੱਲਾਂ ਗੱਲਾਂ,,,
ਗੱਲਾਂ ਗੱਲਾਂ ਵਿੱਚ, ਤਕਰਾਰ ਹੋ ਗਿਆ,
ਪੌਣਾਹਾਰੀ ਮੋਰ ਤੇ, ਸਵਾਰ ਹੋ ਗਿਆ,,,
ਪਾ ਲਓ ਘੇਰਾ, ਬਈ ਪਾ ਲਓ ਘੇਰਾ ll

ਗੋਰਖ ਹੈ ਨਾਮ ਜਾਣੇ, ਸੰਸਾਰ ਜੀ,
ਬਣ ਸਾਡਾ ਚੇਲਾ, ਜੀਵਨ ਸੁਧਾਰ ਜੀ ll
ਸ਼ਕਤੀ ਦਿਖਾਉਣ ਦਾ, ਵਿਚਾਰ ਹੋ ਗਿਆ,
ਬਈ ਸ਼ਕਤੀ,,,
ਸ਼ਕਤੀ ਦਿਖਾਉਣ ਦਾ, ਵਿਚਾਰ ਹੋ ਗਿਆ,
ਪੌਣਾਹਾਰੀ ਮੋਰ ਤੇ, ਸਵਾਰ ਹੋ ਗਿਆ,,,
ਪਾ ਲਓ ਘੇਰਾ, ਬਈ ਪਾ ਲਓ ਘੇਰਾ ll

ਮ੍ਰਿਗਸ਼ਾਲਾ ਅਸਮਾਨ ਵਿੱਚ, ਜਾਵੇ ਉੱਡਦੀ,
ਚਿਮਟੇ ਦੇ ਨਾਲ, ਜੋਗੀ ਹੇਠਾਂ ਸੁੱਟਤੀ ll
ਗੁੱਸੇ ਨਾਲ ਗੋਰਖ, ਲਾਲ ਹੋ ਗਿਆ,
ਬਈ ਗੁੱਸੇ ਨਾਲ,,,
ਗੁੱਸੇ ਨਾਲ ਗੋਰਖ, ਲਾਲ ਹੋ ਗਿਆ,
ਜੋਗੀ ਮੇਰਾ ਮੋਰ ਤੇ, ਸਵਾਰ ਹੋ ਗਿਆ,,,
ਪਾ ਲਓ ਘੇਰਾ, ਬਈ ਪਾ ਲਓ ਘੇਰਾ ll


ਪਾ ਲਓ ਏਹਨੂੰ ਘੇਰਾ, ਕਿਤੇ ਭੱਜ ਜਾਵੇ ਨਾ,
ਗੋਰਖ ਦਾ ਨਾਮ, ਮਿੱਟੀ 'ਚ ਮਿਲਾਵੈ ਨਾ ll
ਸ਼ਕਤੀ ਦਾ ਓਹਨੂੰ, ਅੰਹਕਾਰ ਹੋ ਗਿਆ,
ਬਈ ਸ਼ਕਤੀ ਦਾ,,,
ਸ਼ਕਤੀ ਦਾ ਓਹਨੂੰ, ਅੰਹਕਾਰ ਹੋ ਗਿਆ,
ਜੋਗੀ ਮੇਰਾ ਮੋਰ ਤੇ, ਸਵਾਰ ਹੋ ਗਿਆ,,,
ਪਾ ਲਓ ਘੇਰਾ, ਬਈ ਪਾ ਲਓ ਘੇਰਾ ll

ਚੇਲਿਆਂ ਰਲਮਿਲ, ਘੇਰਾ ਪਾ ਲਿਆ,
ਪਾੜੋ ਏਹਦੇ ਕੰਨ, ਗੋਰਖ ਵਿਚਾਰਿਆ ll
ਘੇਰੇ ਵਿਚੋਂ ਜੋਗੀ, ਜੀ ਉੱਡਾਰ ਹੋ ਗਿਆ,
ਬਈ ਘੇਰੇ ਵਿਚੋਂ,,,
ਘੇਰੇ ਵਿਚੋਂ ਜੋਗੀ, ਜੀ ਉੱਡਾਰ ਹੋ ਗਿਆ,
ਜੋਗੀ ਮੇਰਾ ਮੋਰ ਤੇ, ਸਵਾਰ ਹੋ ਗਿਆ,,,
ਪਾ ਲਓ ਘੇਰਾ, ਬਾਈ ਪਾ ਲਓ ਘੇਰਾ ll

ਅਮਰਜੀਤ ਮਾਣ੍ਹਾ, ਸੀਸ ਨੂੰ ਝੁਕਾਂਵਦਾ,
ਤੇਰੀ ਸ਼ਕਤੀ ਤੋਂ, ਵਾਰੇ ਬਾਰੇ ਜਾਂਵਦਾ ll
ਸੋਢੀ ਨੇ ਧਿਆਇਆ, ਬੇੜਾ ਪਾਰ ਹੋ ਗਿਆ,
ਬਈ ਸੋਢੀ ਨੇ,,,
ਸੋਢੀ ਨੇ ਧਿਆਇਆ, ਬੇੜਾ ਪਾਰ ਹੋ ਗਿਆ,
ਜੋਗੀ ਮੇਰਾ ਮੋਰ ਤੇ, ਸਵਾਰ ਹੋ ਗਿਆ,,,
ਪਾ ਲਓ ਘੇਰਾ, ਬਾਈ ਪਾ ਲਓ ਘੇਰਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (513 downloads)