तूँ रोटी खा ले जोगिया

मैं रोटी लै के आई
तू रोटी खा ले जोगियां
मैं हथी आप बनाई
तू रोटी खा ले जोगियां

तवे दे उते पाई रोटी
रोटी झट ही फूल खलोटी
याद तेरी मेनू आई
तू रोटी खा लै जोगिया
मैं रोटी लै के ...........

घयो मस्ता दा इस विच पाया
प्यार परेथन प्यार नाल लाया
रीझा नाल ल्याई
तू रोटी खा लै जोगियां.......

रोटी ल्याई घरो पका के
जानी हथा नाल खुआके
जोगी क्यों देरी लाई
तू खा ले जोगियां
मैं रोटी लै के आई ......


ਮੈਂ ਰੋਟੀ ਲੈ ਕੇ ਆਈ,
ਤੂੰ ਰੋਟੀ ਖਾ ਲੈ ਜੋਗੀਆ l
ਮੈਂ ਹੱਥੀਂ ਆਪ ਬਣਾਈ,
ਤੂੰ ਰੋਟੀ ਖਾ ਲੈ ਜੋਗੀਆ ll

ਤਵੇ ਦੇ ਉੱਤੇ, ਪਾਈ ਰੋਟੀ l
ਰੋਟੀ ਝੱਟ ਹੀ, ਫੁੱਲ ਖਲੋਤੀ l
ਯਾਦ ਤੇਰੀ ਮੈਨੂੰ ਆਈ,  
ਤੂੰ ਰੋਟੀ ਖਾ ਲੈ ਜੋਗੀਆ,,,
ਮੈਂ ਰੋਟੀ ਲੈ ਕੇ,,,,,,,,,,,,,,,,,F

ਘਿਓ ਮਮਤਾ ਦਾ, ਇਸ ਵਿੱਚ ਪਾਇਆ l
ਪਿਆਰ ਪਰੇਥਨ, ਪਿਆਰ ਨਾਲ ਲਾਇਆ ll
ਰੀਝਾਂ ਨਾਲ ਲਿਆਈ,  
ਤੂੰ ਰੋਟੀ ਖਾ ਲੈ ਜੋਗੀਆ,,,
ਮੈਂ ਰੋਟੀ ਲੈ ਕੇ,,,,,,,,,,,,,,,,,F

ਰੋਟੀ ਲਿਆਈ, ਘਰੋਂ ਪਕਾ ਕੇ l
ਜਾਣੀ ਹੱਥਾਂ, ਨਾਲ ਖੁਆ ਕੇ ll
ਜੋਗੀ ਕਿਓਂ ਦੇਰੀ ਲਾਈ,
ਤੂੰ ਰੋਟੀ ਖਾ ਲੈ ਜੋਗੀਆ,,,
ਮੈਂ ਰੋਟੀ ਲੈ ਕੇ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (531 downloads)