जाग दुध नू ना लावीं

जाग दूध नु न लावी मीठे रोटी नु पकावी
मेनू सुपने च केह गई पौनाहारी अमिए
रिड्की न दूध पा के चाटी च मधानी
साडे घर अज आऊ पौनाहारी अमिए

गुफा उते बैठा  मोर पैला सी खिलारदा.
चोग सी चुगाये ओहनू रोट दी प्यार दा
मथे टेकदी नु लंगी सारी रात अम्निये
रिड्की न दूध पा के चाटी च मधानी
साडे घर अज आऊ पौनाहारी अमिए

निक्का जेहा जोगी जटा सिर ते सी भूरिया
वेखिया सी गावा वछे चारदा सी बुरिया
नाल सीगे गोरा शिव जी भंडारी अमिए
रिड्की न दूध पा के चाटी च मधानी
साडे घर अज आऊ पौनाहारी अमिए

जोगी दा प्यार कर गया ऐ सुद्दैन ऐ
चाप्डे दा बिकर विछाई बैठा नैन ऐ,
फूल राहा विच जावी तू खिलारी अमिए,
रिड्की न दूध पा के चाटी च मधानी
साडे घर अज आऊ पौनाहारी अमिए


ਜਾਗ ਦੁੱਧ ਨੂੰ ਨਾ ਲਾਵੀਂ, ਮਿੱਠੇ ਰੋਟੀ ਤੂੰ ਪਕਾਵੀਂ ll,,
ਮੈਨੂੰ ਸੁਪਨੇ 'ਚ lll ਕਹਿ ਗਏ ਪੌਣਾਹਾਰੀ ਅੰਮੀਏ,  
'ਰਿੜ੍ਹਕੀ ਨਾ ਦੁੱਧ, ਪਾ ਕੇ ਚਾਟੀ 'ਚ ਮਧਾਣੀ,
ਸਾਡੇ ਘਰ ਅੱਜ ਆਊ, ਪੌਣਾਹਾਰੀ ਅੰਮੀਏ' ll

ਗੁਫ਼ਾ ਉੱਤੇ ਬੈਠਾ ਮੋਰ, ਪੈਲਾਂ ਸੀ ਖ਼ਿਲਾਰਦਾ*,
"ਚੋਗ ਸੀ ਚੁਗਾਏ ਓਹਨੂੰ, ਰੋਟ ਸੀ ਪਿਆਰ ਦਾ" ll
ਮੱਥੇ ਟੇਕਦੀ ਨੂੰ lll ਲੰਘੀ ਸਾਰੀ ਰਾਤ ਅੰਮੀਏ,
'ਰਿੜ੍ਹਕੀ ਨਾ ਦੁੱਧ, ਪਾ ਕੇ ਚਾਟੀ 'ਚ ਮਧਾਣੀ,
ਸਾਡੇ ਘਰ ਅੱਜ ਆਊ, ਪੌਣਾਹਾਰੀ ਅੰਮੀਏ' ll

ਨਿੱਕਾ ਜੇਹਾ ਜੋਗੀ ਜਟਾਂ, ਸਿਰ ਤੇ ਸੀ ਭੂਰੀਆਂ*,
"ਵੇਖਿਆ ਸੀ ਗਾਂਵਾਂ ਵੱਛੇ, ਚਾਰਦਾ ਸੀ ਬੂਰੀਆਂ" ll
ਨਾਲ ਸਿਗੇ ਗੌਰਾਂ lll ਸ਼ਿਵ ਜੀ ਭੰਡਾਰੀ ਅੰਮੀਏ,
'ਰਿੜ੍ਹਕੀ ਨਾ ਦੁੱਧ, ਪਾ ਕੇ ਚਾਟੀ 'ਚ ਮਧਾਣੀ,
ਸਾਡੇ ਘਰ ਅੱਜ ਆਊ, ਪੌਣਾਹਾਰੀ ਅੰਮੀਏ' ll

ਜੋਗੀ ਦਾ ਪਿਆਰ, ਕਰ ਗਿਆ ਏ ਸ਼ੁਦੈਣ ਏ*,
"ਚਾਪੜੇ ਦਾ ਬਿੱਕਰ, ਵਿਛਾਈ ਬੈਠਾ ਨੈਣ ਏ" ll
ਫ਼ੁੱਲ ਰਾਹਾਂ ਵਿੱਚ ll ਜਾਵੀਂ ਤੂੰ ਖਿਲਾਰੀ ਅੰਮੀਏ,
'ਰਿੜ੍ਹਕੀ ਨਾ ਦੁੱਧ, ਪਾ ਕੇ ਚਾਟੀ 'ਚ ਮਧਾਣੀ,
ਸਾਡੇ ਘਰ ਅੱਜ ਆਊ, ਪੌਣਾਹਾਰੀ ਅੰਮੀਏ' ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (549 downloads)