ओह दिसदा जी मेरे बाबे दा द्वारा

ओह दिसदा जी मेरे बाबे दा दुआरा,
बाबे दा दुआरा पौनाहारी दा दुआरा,
देखो........ओ दिसदा जी............

उचिया पहाडा विच मंदिर है तेरा,
मंदिर है तेरा बाबा मंदिर है तेरा,
सेवक नु दर्शन देवो बाबा जी,मेनू तेरा सहारा,
देखो........ओ दिसदा जी............

दुरो दुरो बाबा संगता चढ़ आइया,
संगता जे  आइया बाबा संगता जे आइया,
फूल शरधा दे लीइए बाबा जी,मेनू तेरा सहारा,
देखो........ओ दिसदा जी............


तेरे बिन बाबा मेरा दिल/चितनहियो लगदा,
दिल नहियो लगदा जी चित नहियो लगदा,
भगत लगांदे जयकारे बाबा जी,मेनू तेरा सहारा,
देखो........ओ दिसदा जी............

तेरिया गुफा दा बाबा सोहना नजारा,
सोहना नजारा बाबा सोहना नजारा,
मैं वी तेरा दर्शन पाना बाबा जी,मेनू तेरा सहारा,
देखो........ओ दिसदा जी............

तेरे मंदिर च बाबा सुहे झंडे झुल्दे,
सुहे झंडे झुल्दे जी सुहे झंडे झुल्दे,
मैं वि आई रोटी झड़ना बाबा जी,मेनू तेरा सहारा
देखो.....ओ दिसदा जी..................



ਉਹ ਦਿਸਦਾ ਜੀ ਮੇਰੇ ਬਾਬੇ ਦਾ ਦੁਆਰਾ
ਬਾਬੇ ਦਾ ਦੁਆਰਾ ਪੌਣਹਾਰੀ ਦਾ ਦੁਆਰਾ
ਦੇਖੋ......ਉਹ ਦਿਸਦਾ ਜੀ...............

ਉਚਿਆਂ ਪਹਾੜਾਂ ਵਿਚ ਮੰਦਿਰ ਹੈ ਤੇਰਾ
ਮੰਦਿਰ ਹੈ ਤੇਰਾ ਬਾਬਾ ਮੰਦਿਰ ਹੈ ਤੇਰਾ
ਸੇਵਕਾਂ ਨੂੰ ਦਰਸ਼ਨ ਦੇਵੋ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਦੂਰੋਂ ਦੂਰੋਂ ਬਾਬਾ ਸੰਗਤਾਂ ਚੜ੍ਹ ਆਈਆਂ
ਸੰਗਤਾਂ ਜੇ ਆਈਆਂ ਬਾਬਾ ਸੰਗਤਾਂ ਜੇ ਆਈਆਂ
ਫੁੱਲ ਸ਼ਰਧਾ ਦੇ ਲਿਆਏ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਤੇਰੇ ਬਿਨ ਬਾਬਾ ਮੇਰਾ ਦਿਲ / ਚਿਤ ਨਹੀਓਂ ਲਗਦਾ
ਦਿਲ ਨਹੀਓਂ ਲਗਦਾ ਜੀ ਚਿਤ ਨਹੀਓਂ ਲਗਦਾ
ਭਗਤ ਲਗਾਂਦੇ ਜੈ ਜੈਕਾਰੇ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਤੇਰੀਆਂ ਗੁਫਾ ਦਾ ਬਾਬਾ ਸੋਹਣਾ ਨਜ਼ਾਰਾ
ਸੋਹਣਾ ਨਜ਼ਾਰਾ ਬਾਬਾ ਸੋਹਣਾ ਨਜ਼ਾਰਾ
ਮੈਂ ਵੀ ਤੇਰਾ ਦਰਸ਼ਨ ਪਾਣਾ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............

ਤੇਰੇ ਮੰਦਿਰਾਂ ਚ ਬਾਬਾ ਸੂਹੇ ਝੰਡੇ ਝੁੱਲਦੇ
ਸੂਹੇ ਝੰਡੇ ਝੁੱਲਦੇ ਜੀ ਸੂਹੇ ਝੰਡੇ ਝੁੱਲਦੇ
ਮੈਂ ਵੀ ਆਈ ਰੋਟ ਝੜ੍ਹਾਣਾ ਬਾਬਾ ਜੀ, ਮੈਨੂੰ ਤੇਰਾ ਸਹਾਰਾ
ਦੇਖੋ......ਉਹ ਦਿਸਦਾ ਜੀ...............
download bhajan lyrics (1200 downloads)