मुखों बोल पौणाहारिया

केहडीआ गल्ला दा तेनु वट ओ
मुखो बोल पौनाहारीया

जे मैं हुंदा सुनारिया दा बेटा,
सिंगी बना के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा तरखाना दा बेटा,
पउये बना के लैंदा रख ओ

ਕੇਹੜੀਆਂ ਗੱਲਾਂ ਦਾ ਤੈਨੂੰ ਵੱਟ ਓ,
ਮੁੱਖੋਂ ਬੋਲ ਪੌਣਾਹਾਰੀਆ ll
मुखो बोल पौनाहारीया
केहदिया गल्ला दा तेनु ....

जे मैं हुंदा लुहारा दा बेटा
चिमटा बना के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा बजाजिया दा बेटा
झोली बना के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा हलवाईया दा बेटा
रोट पका के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा दरजिया दा बेटा
झंडा बना के लैंदा रख ओ
मुखो बोल पौनाहारीया
केहदिया गल्ला दा तेनु ....


*ਜੇ ਮੈਂ ਹੁੰਦਾ, ਸੁਨਿਆਰਿਆਂ ਦਾ ਬੇਟਾ ll
ਸਿੰਗੀ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਤਰਖਾਣਾਂ ਦਾ ਬੇਟਾ ll
ਪਊਏ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਲੁਹਾਰਾਂ ਦਾ ਬੇਟਾ ll
ਚਿਮਟਾ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

ਜੇ ਮੈਂ ਹੁੰਦਾ, ਬਜ਼ਾਜ਼ੀਆਂ ਦਾ ਬੇਟਾ ll
ਝੋਲ਼ੀ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਹਲਵਾਈਆਂ ਦਾ ਬੇਟਾ ll
ਰੋਟ ਪਕਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਦਰਜ਼ੀਆਂ ਦਾ ਬੇਟਾ ll
ਝੰਡਾ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (538 downloads)