आ गए मस्त दीवाने तेरे नाम दे व्यपारी
आ गए मस्त दीवाने तेरे नाम दे जोगी जी
आ गए मस्त दीवाने तेरे नाम दे बाबा जी
नाम दे जोगी जी तेरे नाम दे जोगी जी
आ गए मस्त दीवाने ........
मिलिया सहनु तेरिया चिठिया
आ गए लेन मुरादा मिठिया
खुले देख खजाने तेरे नाम दे जोगी जी
आ गए मस्त दीवाने ...........
हथ विच ढोलक चिमटा फडके
उचिया कठिन चडाईया चड के
गाउंदे प्रेम तराने तेरे नाम दे बाबा जी
आ गए मस्त दीवाने ....
चड जावे सहनु ऐसी मस्ती
भूल जावे सहनु साडी हस्ती
पीने भर पैमाने तेरे नाम दे बाबा जी
आ गए मस्त दीवाने........
जंडआले दे बिल्ले वरगे,
देवी दास दास तेरे दर दे,
मस्ताने परवाने तेरे नाम दे जोगी जी
आ गए मस्त दीवाने ............
ਆ ਗਏ ਮਸਤ ਦੀਵਾਨੇ, ਤੇਰੇ ਨਾਮ ਦੇ ਵਪਾਰੀ l
ਆ ਗਏ ਮਸਤ ਦੀਵਾਨੇ, ਤੇਰੇ ਨਾਮ ਦੇ ਜੋਗੀ ਜੀ l
*ਆ ਗਏ ਮਸਤ ਦੀਵਾਨੇ, ਤੇਰੇ ਨਾਮ ਦੇ ਬਾਬਾ ਜੀ l
ਨਾਮ ਦੇ ਜੋਗੀ ਜੀ ਤੇਰੇ, ਨਾਮ ਦੇ ਜੋਗੀ ਜੀ ll,,
ਆ ਗਏ ਮਸਤ ਦੀਵਾਨੇ, ਤੇਰੇ,,,,,,,,,,,,,,,,,,,
^ਮਿਲੀਆਂ ਸਾਨੂੰ ਤੇਰੀਆਂ ਚਿੱਠੀਆਂ,
"ਆ ਗਏ ਲੈਣ ਮੁਰਾਦਾਂ ਮਿੱਠੀਆਂ" ll
ਖੁੱਲੇ ਦੇਖ ਖਜ਼ਾਨੇ, ਤੇਰੇ ਨਾਮ ਦੇ ਜੋਗੀ ਜੀ,,,
ਆ ਗਏ ਮਸਤ ਦੀਵਾਨੇ, ਤੇਰੇ,,,,,,,,,,,,,,,,,,,F
^ਹੱਥ ਵਿੱਚ ਢੋਲਕ ਚਿਮਟਾ ਫੜ੍ਹਕੇ,
"ਉੱਚੀਆਂ ਕਠਿਨ ਚੜ੍ਹਾਈਆਂ ਚੜ੍ਹਕੇ" ll
ਗਾਉਂਦੇ ਪ੍ਰੇਮ ਤਰਾਨੇ, ਤੇਰੇ ਨਾਮ ਦੇ ਬਾਬਾ ਜੀ,,,
ਆ ਗਏ ਮਸਤ ਦੀਵਾਨੇ, ਤੇਰੇ,,,,,,,,,,,,,,,,,,,F
^ਚੜ੍ਹ ਜਾਵੇ ਸਾਨੂੰ ਐਸੀ ਮਸਤੀ,
"ਭੁੱਲ ਜਾਵੇ ਸਾਨੂੰ ਸਾਡੀ ਹਸਤੀ" ll
ਪੀਣੇ ਭਰ ਪੈਮਾਨੇ, ਤੇਰੇ ਨਾਮ ਦੇ ਬਾਬਾ ਜੀ,,,
ਆ ਗਏ ਮਸਤ ਦੀਵਾਨੇ, ਤੇਰੇ,,,,,,,,,,,,,,,,,,,F
^ਜੰਡਿਆਲੇ ਦੇ ਬਿੱਲੇ ਵਰਗੇ,
"ਦੇਵੀ-ਦਾਸ ਦਾਸ ਤੇਰੇ ਦਰ ਦੇ" ll
ਮਸਤਾਨੇ ਪਰਵਾਨੇ, ਤੇਰੇ ਨਾਮ ਦੇ ਜੋਗੀ ਜੀ,,,
ਆ ਗਏ ਮਸਤ ਦੀਵਾਨੇ, ਤੇਰੇ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ