अज्ज पै गई तेरी लोड़

एथर परबत उधर परबत,
विच परबत दे रोड
बाबा पौनाहारिया
अज पै गई तेरी लोड
हो बाबा दुधाधारिया
अज पै गई तेरी लोड

विच पहाड़ी डेरा तेरा
मैं ता नाम ध्यावा तेरा
हो तेरे बिना न होर
बाबा पौनाहारिया ...........

विच दुनिया दे नाम निराला
दे जा सहनु मस्त प्याला
हो आ जाए तेरी लोर
बाबा पौनाहारिया ...........


पौनाहारी केह्न्दे तेनु
याद सतावे तेरी मेनू
हो आजा लै के मोर
बाबा पौनाहारीया
अज पै गई तेरी लोड
हो बाबा दुधाधारीआ
अज पै गई तेरी लोड

बाबा चिमटे वालेया
अज पै गई तेरी लोड
हो बाबा बोह्डा वालेया
अज पै गई तेरी लोड
बाबा पाऊआ वालिया
अज पै गई तेरी लोड
हो बाबा गाऊआ वालेया
अज पै गई तेरी लोड

ਐਧਰ ਪਰਬਤ ਓਧਰ ਪਰਬਤ,
ਵਿੱਚ ਪਰਬਤ ਦੇ ਰੋੜ ll,
ਬਾਬਾ ਪੌਣਾਹਾਰੀਆ,
ਅੱਜ ਪੈ ਗਈ ਤੇਰੀ ਲੋੜ,
ਹੋ ਬਾਬਾ ਦੁੱਧਾਧਾਰੀਆ,
ਅੱਜ ਪੈ ਗਈ ਤੇਰੀ ਲੋੜ ll

^ਵਿੱਚ ਪਹਾੜੀ ਡੇਰਾ ਤੇਰਾ,
ਮੈਂ ਤਾ ਨਾਮ ਧਿਆਵਾਂ ਤੇਰਾ ll
ਹੋ ਤੇਰੇ ਬਿਨਾਂ ਨਾ ਹੋਰ,  
ਬਾਬਾ ਪੌਣਾਹਾਰੀਆ,,,,,,,,,,,,,,,,,

^ਵਿੱਚ ਦੁਨੀਆਂ ਦੇ ਨਾਮ ਨਿਰਾਲਾ,
ਦੇ ਜਾ ਸਾਨੂੰ ਮਸਤ ਪਿਆਲਾ ll
ਹੋ ਆ ਜਾਏ ਤੇਰੀ ਲੋਰ,
ਬਾਬਾ ਪੌਣਾਹਾਰੀਆ,,,,,,,,,,,,,,,,,

^ਪੌਣਾਹਾਰੀ ਕਹਿੰਦੇ ਤੈਨੂੰ,
ਯਾਦ ਸਤਾਵੇ ਤੇਰੀ ਮੈਨੂੰ ll
ਹੋ ਆਜਾ ਲੈ ਕੇ ਮੋਰ,
ਬਾਬਾ ਪੌਣਾਹਾਰੀਆ,
ਅੱਜ ਪੈ ਗਈ ਤੇਰੀ ਲੋੜ,
ਹੋ ਬਾਬਾ ਦੁੱਧਾਧਾਰੀਆ,
ਅੱਜ ਪੈ ਗਈ ਤੇਰੀ ਲੋੜ l

ਬਾਬਾ ਚਿਮਟੇ ਵਾਲਿਆ,
ਅੱਜ ਪੈ ਗਈ ਤੇਰੀ ਲੋੜ,
ਹੋ ਬਾਬਾ ਬੋਹੜਾਂ ਵਾਲਿਆ,
ਅੱਜ ਪੈ ਗਈ ਤੇਰੀ ਲੋੜ l
ਬਾਬਾ ਪਊਆਂ ਵਾਲਿਆ,
ਅੱਜ ਪੈ ਗਈ ਤੇਰੀ ਲੋੜ,
ਹੋ ਬਾਬਾ ਗਊਆਂ ਵਾਲਿਆ,
ਅੱਜ ਪੈ ਗਈ ਤੇਰੀ ਲੋੜ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (500 downloads)