आरती करां मैं हत्थ जोड़

पौनाहारिया तेरे नाम वाली
मैं माला लवा परो
रखा दिल विच सांब के
की किते मैली जावे न हो
अन बिना न मन नु शांत आवे
खापी लख जमाने दी छेअ हॉवे
एहना तीना नु सुनन दा शोंक पियु
जिस राग दी मीठी जेही लै होवे
बंदा बंदगी ओहियो है कर सकदा
है जिहनू मौत दा न सजना भेह हॉवे
घज वज के संगते आख देवे
पौनाहारी तेरी जय हॉवे
दुधा धारी तेरी जय हॉवे

आरती करा मैं हथ जोड़ जोड़ पौनाहारीया

कनी मुंदरा बगल च झोली
हेठ सजे सोहना मोर मोर पौनाहारीया
आरती करा मैं हथ जोड़ जोड़ पौनाहारीया

अंग भबुती पैरी पउये
सिवा उते रखी बैठा डोर डोर पौनाहारीया
आरती करा मैं हथ जोड़ जोड़ पौनाहारीया

हथ चिमटा तेरे शीश जटावा
पूरी करे भगता दी लोड लोड पौनाहारीया
आरती करा मैं हथ जोड़ जोड़ पौनाहारीया

माँ लक्श्मी दा लाल कहावे
डूबदीआ बेड़िया बने लावे
भगता दी तेरी हथ डोर डोर पौनाहारीया
आरती करा मैं हथ जोड़ जोड़ पौनाहारीया

( ਪੌਣਾਹਾਰੀਆ, ਤੇਰੇ ਨਾਮ ਵਾਲੀ,
ਮੈਂ ਮਾਲਾ ਲਵਾਂ, ਪਰੋ l
ਰੱਖਾਂ ਦਿਲ ਵਿੱਚ, ਸਾਂਭ ਕੇ,
ਕਿ ਕਿਤੇ, ਮੈਲੀ ਜਾਵੇ ਨਾ ਹੋ l
ਅੰਨ੍ਹ ਬਿਨਾਂ ਨਾ, ਮਨ ਨੂੰ ਸ਼ਾਂਤ ਆਵੇ,  
ਖਾਧੀ ਲੱਖ ਜ਼ਮਾਨੇ ਦੀ, ਛੈਅ ਹੋਵੇ l
ਏਹਨਾਂ ਤਿੰਨਾਂ ਨੂੰ ਸੁਨਣ ਦਾ, ਸ਼ੌਕ ਪ੍ਰਿਉ  
ਜਿਸ ਰਾਗ ਦੀ ਮਿੱਠੀ ਜੇਹੀ, ਲੈਅ ਹੋਵੇ l
ਬੰਦਾ ਬੰਦਗੀ ਓਹੀਓ ਹੈ, ਕਰ ਸਕਦਾ,
ਹੈ ਜਿਹਨੂੰ ਮੌਤ ਦਾ ਨਾ ਸੱਜਣਾ, ਭੈਅ ਹੋਵੇ l
ਗੱਜ ਵੱਜ ਕੇ ਸੰਗਤੇ, ਆਖ ਦੇਵੋ,
ਪੌਣਾਹਾਰੀਆ ਤੇਰੀ, ਜੈ ਹੋਵੇ,
ਦੁੱਧਾਧਾਰੀਆ ਤੇਰੀ, ਜੈ ਹੋਵੇ ll )

ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll-ll

ਕੰਨੀਂ ਮੁੰਦਰਾਂ, ਬਗ਼ਲ 'ਚ ਝੋਲੀ xll-ll
ਹੇਠ ਸੱਜੇ, ਸੋਹਣਾ ਮੋਰ, ਮੋਰ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll

ਅੰਗ ਭਬੂਤੀ, ਪੈਰੀਂ ਪਊਏ xll-ll
ਸ਼ਿਵਾ ਉੱਤੇ, ਰੱਖੀ ਬੈਠਾ ਡੋਰ, ਡੋਰ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll

ਹੱਥ ਚਿਮਟਾ ਤੇਰੇ, ਸੀਸ ਜਟਾਵਾਂ xll-ll
ਪੂਰੀ ਕਰੇ, ਭਗਤਾਂ ਦੀ ਲੋੜ, ਲੋੜ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll


ਮਾਂ ਲੱਛਮੀ ਦਾ, ਲਾਲ ਕਹਾਵੇਂ xll
ਡੁੱਬਦੀਆਂ ਬੇੜੀਆਂ, ਬੰਨ੍ਹੇ ਲਾਵੇਂ xll-ll
ਭਗਤਾਂ ਦੀ, ਤੇਰੇ ਹੱਥ ਡੋਰ, ਡੋਰ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (545 downloads)