लड़ लगिया दी

लड़ लगिया दी  तोड़ निभाइयो गुरु जी
लड़ लगिया दी

तेरे बिना होर न सहारा कोई दिसदा
मल्ला मैं द्वारा जा के होर दस किसदा
मेनू अपने दरो न ठुकराइयो गुरु जी
लड़ लगिया दी ...

मन च वसाईया मैं ता तुसा दे प्यार नु
तरसन अखा बस तुसा दे दीदार नु
एहना अखियाँ दी प्यास बुजाईयो गुरु जी
लड़ लगिया दी ...

मन दे मंदिर वाले बूहे मैं ता खोल के
विच तुसा नु बिठाया सारी दुनिया क टोल के
सहनु हरपल चरना च लाइयो गुरु जी
लड़ लगिया दी ...

हथ जोड़ सतगुरु करा अर्जोई मैं
जींद तेरे नाम वाली माला च परोई मैं
मेनू अपने दरो न ठुकराइयो गुरु जी
लड़ लगिया दी

ਲੜ੍ਹ ਲੱਗਿਆਂ ਦੀ, ਤੋੜ ਨਿਭਾਇਓ ਗੁਰੂ ਜੀ,
ਲੜ੍ਹ ਲੱਗਿਆਂ ਦੀ ll

ਤੇਰੇ ਬਿਨਾਂ ਹੋਰ ਨਾ, ਸਹਾਰਾ ਕੋਈ ਦਿੱਸਦਾ l
ਮੱਲ੍ਹਾਂ ਮੈਂ ਦਵਾਰਾ ਜਾ ਕੇ, ਹੋਰ ਦੱਸ ਕਿਸਦਾ ll
ਮੈਨੂੰ ਆਪਣੇ ਦਰੋਂ ਨਾ, ਠੁਕਰਾਇਓ ਗੁਰੂ ਜੀ,
ਲੜ੍ਹ ਲੱਗਿਆਂ ਦੀ,,,
ਲੜ੍ਹ ਲੱਗਿਆਂ ਦੀ,,,,,,,,,,,,,,,,,,,,,,,,,,,

ਮਨ 'ਚ ਵਸਾਇਆ ਮੈਂ ਤਾਂ, ਤੁਸਾਂ ਦੇ ਪਿਆਰ ਨੂੰ l
ਤਰਸਣ ਅੱਖਾਂ ਬੱਸ, ਤੁਸਾਂ ਦੇ ਦੀਦਾਰ ਨੂੰ ll
ਏਹਨਾਂ ਅੱਖੀਆਂ ਦੀ, ਪਿਆਸ ਬੁਝਾਇਓ ਗੁਰੂ ਜੀ,
ਲੜ੍ਹ ਲੱਗਿਆਂ ਦੀ,,,
ਲੜ੍ਹ ਲੱਗਿਆਂ ਦੀ,,,,,,,,,,,,,,,,,,,,,,,,,,,

ਮਨ ਦੇ ਮੰਦਿਰ ਵਾਲੇ, ਬੂਹੇ ਮੈਂ ਤਾਂ ਖੋਲ੍ਹ ਕੇ l
ਵਿੱਚ ਤੁਸਾਂ ਨੂੰ ਬਿਠਾਇਆ ਸਾਰੀ, ਦੁਨੀਆਂ 'ਚ ਟੋਲ੍ਹ ਕੇ ll
ਸਾਨੂੰ ਹਰ ਪਲ, ਚਰਨਾਂ 'ਚ ਲਾਇਓ ਗੁਰੂ ਜੀ,
ਲੜ੍ਹ ਲੱਗਿਆਂ ਦੀ,,,
ਲੜ੍ਹ ਲੱਗਿਆਂ ਦੀ,,,,,,,,,,,,,,,,,,,,,,,,,,,


ਹੱਥ ਜੋੜ ਸਤਿਗੁਰੂ, ਕਰਾਂ ਅਰਜ਼ੋਈ ਮੈਂ l
ਜਿੰਦ ਤੇਰੇ ਨਾਮ ਵਾਲੀ, ਮਾਲਾ 'ਚ ਪਰੋਈ ਮੈਂ ll
ਮੈਨੂੰ ਆਪਣੇ ਦਰੋਂ ਨਾ, ਠੁਕਰਾਇਓ ਗੁਰੂ ਜੀ,
ਲੜ੍ਹ ਲੱਗਿਆਂ ਦੀ,,,
ਲੜ੍ਹ ਲੱਗਿਆਂ ਦੀ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (535 downloads)