सेवदारियां....,सेवादारां नू, बक्शो दाती सेवादारियां।।
जिम्मेवारियां....तुसी भी ता समझो, दाती अपनी जिम्मेवारियां।
सेवदारियां....,सेवादारां नू, बक्शो दाती सेवादारियां।।
तेरी सेवा करदे दाती, उमर बीत गयी सारी।।
तेरे सेवका तेरे दर ते, हर इक घढ़ी गुजारी।।
दुश्वारियां.....तुसी ही ता करनीया, इह दूर दुश्वारियां।
सेवदारियां....,सेवादारां नू, बक्शो दाती सेवादारियां।।
जी करदा ए हर पल दाती, तेरी हाजरी भरिये।।
तेरी रज़ा विच राजी रहिये, तेरी नौकरी करिये।।
भूलां सारियां....माफ़ कर देना, जो भी होईया भूलां सारियां।
सेवदारियां....,सेवादारां नू, बक्शो दाती सेवादारियां।।
नैना दे माँ लेके दीवे, दिल दी ज्योत जगाईये।।
हर पल जय माता दी कईये, तेरिया भेटां गाईए।।
नाम खुमारियां.....,तेरे नाम दिया, दाती चड़िया रहन खुमारियां।
सेवदारियां....,सेवादारां नू, बक्शो दाती सेवादारियां।।
चंचल नू भी झंडेवाली, आपने चरणी ला ले।।
आपने रंग विच रंग ले दाती, आपना दास बनाले।।
बेक़रारियां....,दूर करो दाती, दिलां दियां बेक़रारियां।
सेवदारियां....,सेवादारां नू, बक्शो दाती सेवादारियां।।
जिम्मेवारियां....तुसी भी ता समझो, दाती अपनी जिम्मेवारियां।
सेवदारियां....,सेवादारां नू, बक्शो दाती सेवादारियां।।
ਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ ll
ਜ਼ਿੰਮੇਵਾਰੀਆਂ,,, ਤੁਸੀਂ ਵੀ ਤਾਂ ਸਮਝੋ, ਦਾਤੀ ਆਪਣੀ ਜ਼ਿੰਮੇਵਾਰੀਆਂ l
ਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ ll
ਤੇਰੀ ਸੇਵਾ ਕਰਦੇ ਦਾਤੀ, ਉਮਰ ਬੀਤ ਗਈ ਸਾਰੀ ll
ਤੇਰੇ ਸੇਵਕਾਂ ਤੇਰੇ ਦਰ ਤੇ, ਹਰ ਇੱਕ ਘੜੀ ਗੁਜ਼ਾਰੀ ll
ਦੁਸ਼ਵਾਰੀਆਂ,,, ਤੁਸੀਂ ਹੀ ਤਾਂ ਕਰਨੀਆਂ, ਏਹ ਦੂਰ ਦੁਸ਼ਵਾਰੀਆਂ l
ਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ l
ਜੀ ਕਰਦਾ ਏ ਹਰ ਪਲ ਦਾਤੀ, ਤੇਰੀ ਹਾਜ਼ਰੀ ਭਰੀਏ ll
ਤੇਰੀ ਰਜ਼ਾ ਵਿੱਚ ਰਾਜ਼ੀ ਰਹੀਏ, ਤੇਰੀ ਨੌਕਰੀ ਕਰੀਏ ll
ਭੁੱਲਾਂ ਸਾਰੀਆਂ,,, ਮਾਫ਼ ਕਰ ਦੇਣਾ, ਜੋ ਵੀ ਹੋਈਆਂ ਭੁੱਲਾਂ ਸਾਰੀਆਂ l
ਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ l
ਨੈਣਾਂ ਦੇ ਮਾਂ ਲੈ ਕੇ ਦੀਵੇ, ਦਿਲ ਦੀ ਜੋਤ ਜਗਾਈਏ ll
ਹਰ ਪਲ ਜੈ ਮਾਤਾ ਦੀ ਕਹੀਏ, ਤੇਰੀਆਂ ਭੇਟਾਂ ਗਾਈਏ ll
ਨਾਮ ਖ਼ੁਮਾਰੀਆਂ,,, ਤੇਰੇ ਨਾਮ ਦੀਆਂ, ਦਾਤੀ ਚੜ੍ਹੀਆਂ ਰਹਿਣ ਖ਼ੁਮਾਰੀਆਂ lਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ l
ਚੰਚਲ ਨੂੰ ਵੀ ਝੰਡੇਵਾਲੀ, ਆਪਣੇ ਚਰਣੀ ਲਾ ਲੈ ll
ਆਪਣੇ ਰੰਗ ਵਿੱਚ ਰੰਗ ਲੈ ਦਾਤੀ, ਆਪਣਾ ਦਾਸ ਬਣਾ ਲੈ ll
ਬੇਕਰਾਰੀਆਂ,,, ਦੂਰ ਕਰੋ ਦਾਤੀ, ਦਿਲਾਂ ਦੀਆਂ ਬੇਕਰਾਰੀਆਂ l
ਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ l
ਜ਼ਿੰਮੇਵਾਰੀਆਂ,,, ਤੁਸੀਂ ਵੀ ਤਾਂ ਸਮਝੋ, ਦਾਤੀ ਆਪਣੀ ਜ਼ਿੰਮੇਵਾਰੀਆਂ l
ਸੇਵਾਦਾਰੀਆਂ,,, ਸੇਵਾਦਾਰਾਂ ਨੂੰ, ਬਖਸ਼ੋ ਦਾਤੀ ਸੇਵਾਦਾਰੀਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ