मईया जग दाता दी (चंचल)

मईया जग दाता दी, कह के जय माता दी,
तुरिया जावीं,
वेखी पैंडै तो ना घबरावीं।।

पहला दिल अपना साफ बनाले,
फिर मईया नू अरज सूना लै।
मेरी शक्ति वदा, मैनू चरना ना ला,
कहंदा जावीं,
वेखी पैंडै तो ना घबरावीं॥
मईया जग दाता दी.......

औखी घाटी ते पैंडा अवल्डा,
ओहदी श्रद्धा दा फड लै तू पलड़ा।
साथी रल जाणगे, दुखड़े टल जानगे,
भेटां गावीं,
वेखी पैंडै तो ना घबरावीं॥
मईया जग दाता दी.......

तेरा हीरा जनम अनमोला,
मिलना मुड मुड़ ना मानुष दा चोला।
धोखा ना खा लवीं, दाग ना ला लवीं,
बचदा जावीं,
वेखी पैंडै तो ना घबरावीं॥
मईया जग दाता दी.......

पहला दर्शन है कौल कण्डोली,
दूजी देवां ने भर ली है झोली।
आध्कवारी नू जगत महतारी नू,
सर झुकावीं,
वेखी पैंडै तो ना घबरावीं॥
मईया जग दाता दी.......

ओहदे नाम दा लै के सहारा,
लंग जावेंगा पर्वत सारा।
देखी सुन्दर गुफा,चमन जय जय बुला,
दर्शन पावीं,
वेखी पैंडै तो ना घबरावीं॥
मईया जग दाता दी.......


ਮਈਆ, ਜੱਗ ਦਾਤਾ ਦੀ, ਕਹਿ ਕੇ, ਜੈ ਮਾਤਾ ਦੀ,
ਤੁਰਿਆ ਜਾਵੀਂ,
*ਵੇਖੀ ਪੈਂਡੈ ਤੋਂ ਨਾ, ਘਬਰਾਵੀਂ ।l

ਪਹਿਲਾਂ ਦਿਲ ਆਪਣਾ, ਸਾਫ਼ ਬਣਾ ਲੈ*,
ਫਿਰ ਮਈਆ ਨੂੰ, ਅਰਜ਼ ਸੁਣਾ ਲੈ l
ਮੇਰੀ ਸ਼ਕਤੀ ਵਧਾ, ਮੈਨੂੰ ਚਰਨਾਂ 'ਚ ਲਾ,
ਕਹਿੰਦਾ ਜਾਵੀਂ,
ਵੇਖੀ ਪੈਂਡੈ ਤੋਂ ਨਾ, ਘਬਰਾਵੀਂ,,,
ਮਈਆ, ਜੱਗ ਦਾਤਾ ਦੀ,,,,,,,,,,,,,,,,,,,,,,

ਔਖੀ ਘਾਟੀ ਤੇ, ਪੈਂਡਾ ਅਵੱਲੜਾ*,
ਓਹਦੀ ਸ਼ਰਧਾ ਦਾ, ਫੜ੍ਹ ਲਈਂ ਤੂੰ ਪੱਲੜਾ ll
ਸਾਥੀ ਰਲ਼ ਜਾਣਗੇ, ਦੁੱਖੜੇ, ਟੱਲ ਜਾਣਗੇ,
ਭੇਟਾਂ ਗਾਵੀਂ,
*ਵੇਖੀ ਪੈਂਡੈ ਤੋਂ ਨਾ, ਘਬਰਾਵੀਂ,,,
ਮਈਆ, ਜੱਗ ਦਾਤਾ ਦੀ,,,,,,,,,,,,,,,,,,,,,,

ਤੇਰਾ ਹੀਰਾ, ਜਨਮ ਅਨਮੋਲਾ*,  
ਮਿਲਣਾ ਮੁੜ ਮੁੜ ਨਾ, ਮਾਨਸ ਦਾ ਚੋਲਾ ll
ਧੋਖਾ, ਖਾ ਨਾ ਲਵੀਂ, ਦਾਗ, ਲੁਆ ਨਾ ਲਵੀਂ,
ਬੱਚਦਾ ਜਾਵੀਂ,
*ਵੇਖੀ ਪੈਂਡੈ ਤੋਂ ਨਾ, ਘਬਰਾਵੀਂ,,,
ਮਈਆ, ਜੱਗ ਦਾਤਾ ਦੀ,,,,,,,,,,,,,,,,,,,,,,

ਪਹਿਲਾ ਦਰਸ਼ਨ ਏ, ਕੌਲ ਕੰਡੋਲੀ*,  
ਦੂਜੀ ਦੇਵਾਂ ਨੇ, ਭਰ ਲਈ ਹੈ ਝੋਲੀ ll
ਆਦਿ, ਕਵਾਰੀ ਨੂੰ, ਜਗਤ, ਮਹਤਾਰੀ ਨੂੰ,
ਸਿਰ ਝੁਕਾਵੀਂ,
*ਵੇਖੀ ਪੈਂਡੈ ਤੋਂ ਨਾ, ਘਬਰਾਵੀਂ,,,
ਮਈਆ, ਜੱਗ ਦਾਤਾ ਦੀ,,,,,,,,,,,,,,,,,,,,,,

ਓਹਦੇ, ਨਾਮ ਦਾ, ਲੈ ਕੇ, ਸਹਾਰਾ*,
ਲੰਘ ਜਾਵੇਗਾ, ਪਰਬਤ ਸਾਰਾ ll
ਵੇਖੀ, ਸੁੰਦਰ ਗੁਫ਼ਾ, ਚਮਨ ਜੈ ਜੈ ਬੁਲਾ,
ਦਰਸ਼ਨ ਪਾਵੀਂ,
*ਵੇਖੀ ਪੈਂਡੈ ਤੋਂ ਨਾ, ਘਬਰਾਵੀਂ,,,
ਮਈਆ, ਜੱਗ ਦਾਤਾ ਦੀ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (575 downloads)