ऐसी याद बाबा जी तेरी आवे

ऐसी याद बाबा जी तेरी आवे,
छम छम रोन अखियां।।
दिन रात बाबा याद सतावे,
छम छम रोन अखियां
ऐसी याद बाबा जी तेरी आवे,
छम छम रोन अखियां....

जग वाले रंग मैनु फ़िक्के फ़िक्के लगदे,
फ़िक्के फ़िक्के लगदे जी फ़िक्के फ़िक्के लगदे,
तक तसवीर तेरी नैन नहिओ रजदे,
नैन नहिओ रजदे जी नैन नहिओ रजदे,
मौर मन मेरा....जय हो...शोर मचावे,
छम छम रोन अखियां
ऐसी याद बाबा जी तेरी आवे......

भगतां तो बाबा कदे मूख नहिओ मोड़ीदा,
मूख नहिओ मोड़ीदा जी मूख नहिओ मोड़ीदा,
उमरा दा नाता एहो नाता नहिओ तोड़ीदा,
नाता नहिओ तोड़ीदा जी नाता नहिओ तोड़ीदा,
तेरे बाजो कौन....जय हो....दर्द बंडावे,
छम छम रोन अखियां
ऐसी याद बाबा जी तेरी आवे......

सोमे दे बग़ीचे विच तुसी कदो आवोगे,
तुसी कदो आवोगे जी तुसी कदो आवोगे,
झोली ओह्दी विच बाबा खैर कदो पावोगे,
खैर कदो पावोगे जी खैर कदो पावोगे,
दिन रात ओह....जय हो....एही रट लावे,
छम छम रोन अखियां
ऐसी याद बाबा जी तेरी आवे......

मौर मन मेरा शोर मचावे,
तेरे बाजो कौन दर्द बंडावे,
दिन रात ओह एही रट लावे,
दिन रात बाबा याद सतावे,
ऐसी याद बाबा जी तेरी आवे......



ਐਸੀ ਯਾਦ, ਬਾਬਾ ਜੀ ਤੇਰੀ ਆਵੇ,
( ਛੰਮ ਛੰਮ ਰੋਣ ਅੱਖੀਆਂ ) ll
ਦਿਨ ਰਾਤ ਬਾਬਾ, ਯਾਦ ਸਤਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ਤੇਰੀ ਆਵੇ,
( ਛੰਮ ਛੰਮ ਰੋਣ ਅੱਖੀਆਂ )

ਜੱਗ ਵਾਲੇ ਰੰਗ ਮੈਨੂੰ, "ਫ਼ਿੱਕੇ ਫ਼ਿੱਕੇ ਲੱਗਦੇ" l ( ਜੀ )
ਤੱਕ ਤਸਵੀਰ ਤੇਰੀ, "ਨੈਣ ਨਹੀਓਂ ਰੱਜਦੇ" ll
ਮੋਰ ਮਨ ਮੇਰਾ,,, ਜੈ ਹੋ lll ਸ਼ੋਰ ਮਚਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ,,,,,,,,,,,,,,,,,,,,,,

ਭਗਤਾਂ ਤੋਂ ਬਾਬਾ ਕਦੇ, ਮੁਖ ਨਹੀਓਂ ਮੋੜੀਦਾ" l ( ਜੀ )
ਉਮਰਾਂ ਦਾ ਨਾਤਾ ਏਹੋ, "ਨਾਤਾ ਨਹੀਓਂ ਤੋੜੀਦਾ" ll
ਤੇਰੇ ਬਾਝੋਂ ਕੌਣ,,, ਜੈ ਹੋ lll ਦਰਦ ਵੰਡਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ,,,,,,,,,,,,,,,,,,,,,,

ਸੋਮੇ ਦੇ ਬਗੀਚੇ ਵਿੱਚ, "ਤੁਸੀਂ ਕਦੋਂ ਆਵੋਗੇ" l ( ਜੀ )
ਝੋਲੀ ਓਹਦੀ ਵਿੱਚ ਬਾਬਾ, "ਖ਼ੈਰ ਕਦੋਂ ਪਾਵੋਗੇ" ll
ਦਿਨ ਰਾਤ ਓਹੋ,,, ਜੈ ਹੋ lll ਏਹੀ ਰੱਟ ਲਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ,,,,,,,,,,,,,,,,,,,,,,

ਮੋਰ ਮਨ ਮੇਰਾ, ਸ਼ੋਰ ਮਚਾਵੇ,,,,,,
ਤੇਰੇ ਬਾਝੋਂ ਕੌਣ, ਦਰਦ ਵੰਡਾਵੇ,,,,,,
ਦਿਨ ਰਾਤ ਓਹੋ, ਏਹੀ ਰੱਟ ਲਾਵੇ,,,,,,
ਦਿਨ ਰਾਤ ਬਾਬਾ, ਯਾਦ ਸਤਾਵੇ,,,,,,
ਐਸੀ ਯਾਦ, ਬਾਬਾ ਜੀ ਤੇਰੀ ਆਵੇ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (522 downloads)