जी तेरे उत्ते आस रखदे, तेरे उत्ते आस रखदे,
तेरे उत्ते तेरे उत्ते आस रखदे।।
आस रखदे ने भगत प्यारे,
सारी रात जागरण विच जोगिया,
तेरे नां दे बोलन जयकारे......
तेरे आऊंन वाली आस लाई जोगिया,
श्रद्धा नाल ज्योत मैं जगाई जोगिया।।
आजा तुसी देर क्यों लगाई जोगिया।।
लखां भगतां दे काज सवारे,
सारी रात जागरण विच जोगिया,
तेरे नां दे बोलन जयकारे......
मौर दी सवारी कर आजा जोगिया,
भगतां नू दर्श दिखा जा जोगिया।।
इक वारी बिगड़ी बना जा जोगिया।।
अज्ज करदे उडीका सारे,
सारी रात जागरण विच जोगिया,
तेरे नां दे बोलन जयकारे......
भगतां दा दिल जोगी तोड़ जाई ना,
साडे कोलो नज़रा तू मोड़ जाई ना ।।
आजा सिद्ध जोगी हुन देर लाईओ ना ।।
साडी जींद जान तेरे ही सहारे,
सारी रात जागरण विच जोगिया,
तेरे नां दे बोलन जयकारे......
अज्ज तिरलोचन दीदार मंगदा,
सिद्ध जोगी तेरा ही प्यार मंगदा।।
तेरे नाम विच तन मन रंगदा।।
कुलदीप माहीं तेरे ही सहारे,
सारी रात जागरण विच जोगिया,
तेरे नां दे बोलन जयकारे......
ਜੀ ਤੇਰੇ ਉੱਤੇ ਆਸ ਰੱਖਦੇ, ਤੇਰੇ ਉੱਤੇ ਆਸ ਰੱਖਦੇ,,,
ਤੇਰੇ ਉੱਤੇ ਤੇਰੇ ਉੱਤੇ, ਆਸ ਰੱਖਦੇ ll,
ਆਸ ਰੱਖਦੇ ਨੇ, ਭਗਤ ਪਿਆਰੇ,
( "ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" )
"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" l
ਤੇਰੇ ਆਉਣ ਵਾਲੀ ਆਸ, ਲਾਈ ਜੋਗੀਆ l
ਸ਼ਰਧਾ ਨਾਲ ਜੋਤ ਮੈਂ, ਜਗਾਈ ਜੋਗੀਆ ll
*ਆਜਾ ਤੁਸੀਂ ਦੇਰ ਕਿਉਂ, ਲਗਾਈ ਜੋਗੀਆ ll,
ਲੱਖਾਂ ਭਗਤਾਂ ਦੇ ਕਾਜ਼ ਸੰਵਾਰੇ,,,
( "ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" )
"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" l
ਮੋਰ ਦੀ ਸਵਾਰੀ ਕਰ, ਆਜਾ ਜੋਗੀਆ l
ਭਗਤਾਂ ਨੂੰ ਦਰਸ਼, ਦਿਖਾ ਜਾ ਜੋਗੀਆ ll
*ਇੱਕ ਵਾਰੀ ਵਿਗੜੀ, ਬਣਾ ਜਾ ਜੋਗੀਆ ll,
ਅੱਜ ਕਰਦੇ ਉਡੀਕਾਂ ਸਾਰੇ,,,
( "ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" )
"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" l
ਭਗਤਾਂ ਦਾ ਦਿਲ ਜੋਗੀ, ਤੋੜ ਜਾਈਂ ਨਾ l
ਸਾਡੇ ਕੋਲੋਂ ਨਜ਼ਰਾਂ ਨੂੰ, ਮੋੜ ਜਾਈਂ ਨਾ ll
*ਆਜਾ ਸਿੱਧ ਜੋਗੀ, ਹੁਣ ਦੇਰ ਲਾਇਓ ਨਾ ll,
ਸਾਡੀ ਜਿੰਦ ਜਾਨ ਤੇਰੇ ਹੀ ਸਹਾਰੇ,,,
( "ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" )
"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" l
ਅੱਜ ਤ੍ਰਿਲੋਚਨ, ਦੀਦਾਰ ਮੰਗਦਾ l
ਸਿੱਧ ਜੋਗੀ ਤੇਰਾ ਹੀ, ਪਿਆਰ ਮੰਗਦਾ ll
*ਤੇਰੇ ਨਾਮ ਵਿੱਚ, ਤਨ ਮਨ ਰੰਗਦਾ ll,
ਕੁਲਦੀਪ ਮਾਹੀ ਤੇਰੇ ਹੀ ਸਹਾਰੇ,,,
( "ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" )
"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ" l
ਅਪਲੋਡਰ- ਅਨਿਲਰਾਮੂਰਤੀਭੋਪਾਲ