प्यार नाल बोलो सतकार नाल बोलो

प्यार नाल बोलो, सतकार नाल बोलो,
छैनिया दी मिठ्ठी, छनकार नाल बोलो।।
ओ माँ दा नाम है सब तो उच्चा।।
दुनिया दे हर कम कार नाल बोलो,
जय माता दी.....
प्यार नाल बोलो, सतकार नाल बोलो,
छैनिया दी मिठ्ठी, छनकार नाल बोलो,
दुनिया दे हर कम कार नाल बोलो,
जय माँ....जय जय माँ.....

माँ दे नाम च बरक़त ऐसी,
हर कम हो जाए सोखा....भगतों
मुश्किल तो मुश्किल पैंडा भी,
नहीं लगदा फेर ओखा।।
सारे बोलो.....जय माता दी।
ओ प्यारे बोलो.....जय माता दी।
संतो बोलो.....जय माता दी।
ओ भगतों बोलो.....जय माता दी।
निर्धन दे नाल बोलो भगतों।।
फ़करां फकीरां, शाहूकार नाल बोलो,
जय माता दी.....
प्यार नाल बोलो, सतकार नाल बोलो,
छैनिया दी मिठ्ठी, छनकार नाल बोलो,
दुनिया दे हर कम कार नाल बोलो,
जय माँ....जय जय माँ.....

ब्रह्मा विष्णु शंकर भगतों,
माँ दी महिमा गाउँदे....सारे
संत भगत ते जोगी भोगी,
माँ नू सीस झुकाउँदे।।
बहन भी बोले.....जय माता दी।
ओ भाई भी बोले.....जय माता दी।
बुड्डे बोलन.....जय माता दी।
ओ धीयां बोलन.....जय माता दी।
माई भाई पुत्र बोलन।।
रलमिल सारे परिवार नाल बोलो,
जय माता दी......
प्यार नाल बोलो, सतकार नाल बोलो,
छैनिया दी मिठ्ठी, छनकार नाल बोलो,
दुनिया दे हर कम कार नाल बोलो,
जय माँ....जय जय माँ.....

चन्न ते सूरज तारे अंबर,
जय माता दी बोलन....सारे
धरती सागर पर्वत बोलन,
कन्ना विच रस घोलन.... सब दे
सुख विच बोलो.....जय माता दी।
ओ दुःख विच बोलो.....जय माता दी।
छा विच बोलो.....जय माता दी।
ओ धुप विच बोलो.....जय माता दी।
दम दम दे नाल बोलो भगतों।।
वक़्त दी हर रफ़तार नाल बोलो,
जय माता दी.....
प्यार नाल बोलो, सतकार नाल बोलो,
छैनिया दी मिठ्ठी, छनकार नाल बोलो,
दुनिया दे हर कम कार नाल बोलो,
जय माँ....जय जय माँ.....

सारे बोलो.....जय माता दी।
रल के बोलो.....जय माता दी।
झरने भी बोलन.....जय माता दी।
पहाड़ भी बोलन.....जय माता दी।
ओ धरती बोले.....जय माता दी।
अंबर बोले.....जय माता दी।
तारे भी बोलन.....जय माता दी।
सूरज भी बोले.....जय माता दी।
ओ चन्न पिया बोले.....जय माता दी।


ਪਿਆਰ ਨਾਲ ਬੋਲੋ, ਸਤਿਕਾਰ ਨਾਲ ਬੋਲੋ,
ਛੈਣਿਆਂ ਦੀ ਮਿੱਠੀ, ਛਣਕਾਰ ਨਾਲ ਬੋਲੋ ll
*ਓ ਮਾਂ ਦਾ ਨਾਮ ਹੈ, ਸਭ ਤੋਂ ਉੱਚਾ ll,
ਦੁਨੀਆਂ ਦੇ ਹਰ, ਕੰਮ ਕਾਰ ਨਾਲ ਬੋਲੋ,,,
*ਜੈ ਮਾਤਾ ਦੀ,,,,,
ਪਿਆਰ ਨਾਲ ਬੋਲੋ, ਸਤਿਕਾਰ ਨਾਲ ਬੋਲੋ,
ਛੈਣਿਆਂ ਦੀ ਮਿੱਠੀ, ਛਣਕਾਰ ਨਾਲ ਬੋਲੋ,
ਦੁਨੀਆਂ ਦੇ ਹਰ, ਕੰਮ ਕਾਰ ਨਾਲ ਬੋਲੋ,,,
( ਜੈ ਮਾਂ,,, ਜੈ ਜੈ ਮਾਂ xll )

ਮਾਂ ਦੇ ਨਾਮ 'ਚ, ਬਰਕਤ ਐਸੀ,
"ਹਰ ਕੰਮ ਹੋ ਜਾਏ ਸੌਖਾ" l ( ਭਗਤੋ )
ਮੁਸ਼ਕਿਲ ਤੋਂ, ਮੁਸ਼ਕਿਲ ਪੈਂਡਾ ਵੀ,
"ਨਹੀਂ ਲੱਗਦਾ ਫਿਰ ਔਖਾ" ll
ਸਾਰੇ ਬੋਲੋ,,, ਜੈ ਮਾਤਾ ਦੀ l
ਓ ਪਿਆਰੇ ਬੋਲੋ,,, ਜੈ ਮਾਤਾ ਦੀ l
ਸੰਤੋ ਬੋਲੋ,,, ਜੈ ਮਾਤਾ ਦੀ l
ਓ ਭਗਤੋ ਬੋਲੋ,,, ਜੈ ਮਾਤਾ ਦੀ l
*ਨਿਰਧਨ ਦੇ ਨਾਲ, ਬੋਲੋ ਭਗਤੋ ll,
ਫੱਕਰਾਂ ਫਕੀਰਾਂ, ਸ਼ਾਹੂਕਾਰ ਨਾਲ ਬੋਲੋ,,,
*ਜੈ ਮਾਤਾ ਦੀ,,,,,
ਪਿਆਰ ਨਾਲ ਬੋਲੋ, ਸਤਿਕਾਰ ਨਾਲ ਬੋਲੋ,
ਛੈਣਿਆਂ ਦੀ ਮਿੱਠੀ, ਛਣਕਾਰ ਨਾਲ ਬੋਲੋ,
ਦੁਨੀਆਂ ਦੇ ਹਰ, ਕੰਮ ਕਾਰ ਨਾਲ ਬੋਲੋ,,,
( ਜੈ ਮਾਂ,,, ਜੈ ਜੈ ਮਾਂ xll )

ਬ੍ਰਹਮਾ ਵਿਸ਼ਨੂੰ, ਸ਼ੰਕਰ ਭਗਤੋ,
"ਮਾਂ ਦੀ ਮਹਿਮਾ ਗਾਉਂਦੇ" l ( ਸਾਰੇ )
ਸੰਤ ਭਗਤ ਤੇ, ਜੋਗੀ ਭੋਗੀ,
"ਮਾਂ ਨੂੰ ਸੀਸ ਝੁਕਾਉਂਦੇ" ll
ਭੈਣ ਵੀ ਬੋਲੇ,,, ਜੈ ਮਾਤਾ ਦੀ l
ਓ ਭਾਈ ਵੀ ਬੋਲੇ,,, ਜੈ ਮਾਤਾ ਦੀ l
ਬੁੱਢੇ ਬੋਲਣ,,, ਜੈ ਮਾਤਾ ਦੀ l
ਓ ਧੀਆਂ ਬੋਲਣ,,, ਜੈ ਮਾਤਾ ਦੀ l
*ਮਾਈ ਭਾਈ, ਪੁੱਤਰ ਬੋਲਣ ll,
ਰਲਮਿਲ ਸਾਰੇ, ਪਰਿਵਾਰ ਨਾਲ ਬੋਲੋ,,,
*ਜੈ ਮਾਤਾ ਦੀ,,,,,
ਪਿਆਰ ਨਾਲ ਬੋਲੋ, ਸਤਿਕਾਰ ਨਾਲ ਬੋਲੋ,
ਛੈਣਿਆਂ ਦੀ ਮਿੱਠੀ, ਛਣਕਾਰ ਨਾਲ ਬੋਲੋ,
ਦੁਨੀਆਂ ਦੇ ਹਰ, ਕੰਮ ਕਾਰ ਨਾਲ ਬੋਲੋ,,,
( ਜੈ ਮਾਂ,,, ਜੈ ਜੈ ਮਾਂ xll )

ਚੰਨ ਤੇ ਸੂਰਜ, ਤਾਰੇ ਅੰਬਰ,
"ਜੈ ਮਾਤਾ ਦੀ ਬੋਲਣ" l ( ਸਾਰੇ )
ਧਰਤੀ ਸਾਗਰ, ਪਰਬਤ ਬੋਲਣ,
"ਕੰਨਾਂ ਵਿੱਚ ਰਸ ਘੋਲਣ" ll ( ਸਭ ਦੇ )
ਸੁੱਖ ਵਿੱਚ ਬੋਲੋ,,, ਜੈ ਮਾਤਾ ਦੀ l
ਓ ਦੁੱਖ ਵਿੱਚ ਬੋਲੋ,,, ਜੈ ਮਾਤਾ ਦੀ l
ਛਾਂ ਵਿੱਚ ਬੋਲੋ,,, ਜੈ ਮਾਤਾ ਦੀ l  
ਓ ਧੁੱਪ ਵਿੱਚ ਬੋਲੋ,,, ਜੈ ਮਾਤਾ ਦੀ l  
*ਦਮ ਦਮ ਦੇ ਨਾਲ, ਬੋਲੋ ਭਗਤੋ ll,
ਵਕਤ ਦੀ ਹਰ, ਰਫਤਾਰ ਨਾਲ ਬੋਲੋ,,,
*ਜੈ ਮਾਤਾ ਦੀ,,,,,
ਪਿਆਰ ਨਾਲ ਬੋਲੋ, ਸਤਿਕਾਰ ਨਾਲ ਬੋਲੋ,
ਛੈਣਿਆਂ ਦੀ ਮਿੱਠੀ, ਛਣਕਾਰ ਨਾਲ ਬੋਲੋ,
*ਓ ਮਾਂ ਦਾ ਨਾਮ ਹੈ, ਸਭ ਤੋਂ ਉੱਚਾ ll,
ਦੁਨੀਆਂ ਦੇ ਹਰ, ਕੰਮ ਕਾਰ ਨਾਲ ਬੋਲੋ,,,
( ਜੈ ਮਾਂ,,, ਜੈ ਜੈ ਮਾਂ xll )

ਸਾਰੇ ਬੋਲੋ,,, ਜੈ ਮਾਤਾ ਦੀ l  
ਰਲ ਕੇ ਬੋਲੋ,,, ਜੈ ਮਾਤਾ ਦੀ l    
ਝਰਨੇ ਵੀ ਬੋਲਣ,,, ਜੈ ਮਾਤਾ ਦੀ l    
ਪਹਾੜ ਵੀ ਬੋਲਣ,,, ਜੈ ਮਾਤਾ ਦੀ l    
*ਓ ਧਰਤੀ ਬੋਲੇ,,, ਜੈ ਮਾਤਾ ਦੀ l
*ਅੰਬਰ ਬੋਲੇ,,, ਜੈ ਮਾਤਾ ਦੀ l    
ਤਾਰੇ ਵੀ ਬੋਲਣ,,, ਜੈ ਮਾਤਾ ਦੀ l    
ਸੂਰਜ ਵੀ ਬੋਲੇ,,, ਜੈ ਮਾਤਾ ਦੀ l    
ਓ ਚੰਨ ਪਿਆ ਬੋਲੇ,,, ਜੈ ਮਾਤਾ ਦੀ l    

ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (531 downloads)