आवाँगे दरबार नाथ तेरे आवाँगे ॥
बाबा जी साड़ी आस पुचावो
सहनु चरणा नाल लगावो,
आइये सारा परिवार नाथ तेरे आवागे,
आवाँगे दरबार नाथ तेरे आवाँगे
आस दम दी पूरी करदे,
खाली झोली साड़ी भरदे,
भरे तेरे भंडार नाथ तेरे आवागे
आवाँगे दरबार नाथ तेरे आवाँगे
लाल रंग दा झंडा चढ़ाइए,
रोटी दूध दा भोग लाविये,
चढिये फुला दे हार नाथ तेरे आवागे,
आवाँगे दरबार नाथ तेरे आवाँगे
बाबा जी तुसी दुनिया तारी,
तेरे चरणा तो जाइये बलिहारी,
सहनु वि तू तार माइये जी तेरे आवागे,
आवाँगे दरबार नाथ तेरे आवाँगे
आ पौंचे दरबार नाथ तेरे आ पौंचे,
ओह दिसदा दरबार सिंघिया वाले दा,
झोलियाँ वाले दा चिमटे वाले दा..
धुनें वाले दा.. गौआ वाले दा.
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ--॥
ਬਾਬਾ ਜੀ ਸਾਡੀ ਆਸ ਪੁਚਾਵੋ
ਸਾਨੂੰ ਚਰਣਾ ਨਾਲ ਲਗਾਵੋ
ਆਈਏ ਸਾਰਾ ਪਰਿਵਾਰ ਨਾਥ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ
ਆਸ ਦਸ ਦੀ ਪੂਰੀ ਕਰਦੇ
ਖਾਲੀ ਝੋਲੀ ਸਾਡੀ ਭਰਦੇ
ਭਰੇ ਤੇਰੇ ਭੰਡਾਰ ਨਾਥ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ
ਲਾਲ ਰੰਗ ਦਾ ਝੰਡਾ ਚੜਾਈਏ
ਰੋਟ ਦੁੱਧ ਦਾ ਭੋਗ ਲਵਾਈਏ
ਚਾੜੀਏ ਫੁੱਲਾਂ ਦੇ ਹਾਰ ਨਾਥ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ
ਬਾਬਾ ਜੀ ਤੁਸੀਂ ਦੁਨੀਆ ਤਾਰੀ
ਤੇਰੇ ਚਰਣਾ ਤੋ ਜਾਈਏ ਬਲਿਹਾਰੀ
ਸਾਨੂੰ ਵੀ ਤੂੰ ਤਾਰ ਮਈਆ ਜੀ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ
ਆ ਪਹੁੰਚੇ 2 ਦਰਬਾਰ ਨਾਥ ਤੇਰੇ ਆ ਪਹੁੰਚੇ
ਓਹ ਦਿਸਦਾ 2 ਦਰਬਾਰ ਸਿੰਗੀਆ ਵਾਲੇ ਦਾ
ਝੋਲੀਆਂ ਵਾਲੇ ਦਾ,,,,,,,ਚਿਮਟੇ ਵਾਲੇ ਦਾ,,,,,,
ਪਾਊਂਆ ਵਾਲੇ ਦਾ,,,ਧੂਣੇ ਵਾਲੇ ਦਾ,,ਗਊਆਂ ਵਾਲੇ ਦਾ,,,,,,
ਆ ਪਹੁੰਚੇ 2 ਦਰਬਾਰ ਨਾਥ ਤੇਰੇ ਆ ਪਹੁੰਚੇ