तूँ मईया मैं तेरा लाल

तू मईया मैं तेरा लाल नी माये।।
रही तू सदा मेरे नाल नी माये।।
तू मईया मैं तेरा लाल नी माये।।
रही तू सदा मेरे नाल नी माये,
तू मईया मैं तेरा लाल नी माये।।

ममता दी चुन्नी हेठा मैनु लुका लै।।
बिंगा ना होन देई बाल नी माये,
तू मईया मैं तेरा लाल नी माये।।

मेहरां दा मेरे सर रखे जे हथ तू।।
तू पूछे मैं दसां हाल नी माये,
तू मईया मैं तेरा लाल नी माये।।

मैनु तू रोक लई सौ वारी टोक देई।।
मारा जे विंगी टेडी छाल नी माये,
तू मईया मैं तेरा लाल नी माये।।

लोक परलोक ओहनू किते भी ढोयी ना।।
चले जो तेरे नाल नाल नी माये,
तू मईया मैं तेरा लाल नी माये।।

जदो तू जोड़दी टूटियां डोरां।।
काल दा आ जांदा काल नी माये,
तू मईया मैं तेरा लाल नी माये।।

दोष तू धो दे मेरे, निर्दोष मायीए।।
तू दयाल मैं निहाल नी माये,
तू मईया मैं तेरा लाल नी माये।।


ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll
ਰਹੀ ਤੂੰ, ਸਦਾ ਮੇਰੇ ਨਾਲ ਨੀ ਮਾਏਂ ll
*ਤੂੰ ਮਈਆ ਮੈਂ ਤੇਰਾ, ਲਾਲ ਨੀ ਮਾਂਏਂ ll,
ਰਹੀ ਤੂੰ ਸਦਾ ਮੇਰੇ, ਨਾਲ ਨੀ ਮਾਏਂ,,,
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਮਮਤਾ ਦੀ ਚੁੰਨੀ ਹੇਠਾਂ, ਮੈਨੂੰ ਲੁਕਾ ਲੈ* ll
ਵਿੰਗਾ ਨਾ, ਹੋਣ ਦੇਈਂ ਵਾਲ਼ ਨੀ ਮਾਂਏਂ,,,  
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਮੇਹਰਾਂ ਦਾ ਮੇਰੇ ਸਿਰ, ਰੱਖੇਂ ਜੇ ਹੱਥ ਤੂੰ* ll
ਤੂੰ ਪੁੱਛੇ, ਮੈਂ ਦੱਸਾਂ ਹਾਲ ਨੀ ਮਾਂਏਂ,,,
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਮੈਨੂੰ ਤੂੰ ਰੋਕ ਲਈਂ, ਸੋ ਵਾਰੀ ਟੋਕ ਦੇਈਂ* ll
ਮਾਰਾਂ ਜੇ, ਵਿੰਗੀ ਟੇਢੀ ਛਾਲ਼ ਨੀ ਮਾਂਏਂ,,,
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਲੋਕ ਪਰਲੋਕ ਓਹਨੂੰ, ਕਿਤੇ ਵੀ ਢੋਈ ਨਾ* ll
ਚੱਲੇ ਜੋ, ਤੇਰੇ ਨਾਲ ਨਾਲ ਨੀ ਮਾਂਏਂ,,,
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਜਦੋਂ ਤੂੰ ਜੋੜਦੀ, ਟੁੱਟੀਆਂ ਡੋਰਾਂ* ll
ਕਾਲ ਦਾ, ਆ ਜਾਂਦਾ ਕਾਲ ਨੀ ਮਾਂਏਂ,,,
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਦੋਸ਼ ਤੂੰ ਧੋ ਦੇ ਮੇਰੇ, ਨਿਰਦੋਸ਼ ਮਾਈਏ* ll
ਤੂੰ ਦਿਆਲ, ਮੈਂ ਨਿਹਾਲ ਨੀ ਮਾਂਏਂ,,,
ਤੂੰ ਮਈਆ, ਮੈਂ ਤੇਰਾ ਲਾਲ ਨੀ ਮਾਂਏਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (490 downloads)