जोगी लगियाँ रौनका दर तेरे

जय बाबे दी.....
दीओट गुफा ते लगियां मेला,भरे संगत नाल वेहड़े,
जोगी लगियां रोनका........
बाबा लगियां रोनका,दर तेरे

चेत महीने लगियां मेला,आ गए संग हजारा,
उचीया चढ़दे जान चड़ाइया,भगत ने बन बन धारा,
पौड़ी पौड़ी आ गये चडके,तेरे चरणा नेड़े,
जोगी लगियां रोनका.......
बाबा लगियां रोनका दर तेरे

रोट झंडे प्रशाद ते मेवे.सारे भगत लीऔंदे,
शाह्तालिया माथा टेक के,गुफा तेरी ते औंदे,
धुना चरण गंगा ते लौंडे,पक्के भगत ने जेहरे
जोगी लगियां रोनका.......
बाबा लगियां रोनका दर तेरे

गुफा तेरी दी सिफत की दसा,स्वर्गा तो वध प्यारी,
अथो प् मुरादा मंगिया तर गई दुनिया सारी,
विरका डा बलिदान पुजदा,तेनु शाम सवेरे.
जोगी लगियां रोनका.......
बाबा लगियां रोनका दर तेरे

ਜੈ ਬਾਬੇ ਦੀ,,,,,,,,
ਦਿਓਟ ਗੁਫਾ ਤੇ ਲੱਗਿਆਂ ਮੇਲਾ, ਭਰੇ ਸੰਗਤ ਨਾਲ ਵੇਹੜੇ
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

ਚੇਤ ਮਹੀਨੇ ਲੱਗਿਆ ਮੇਲਾ, ਆ ਗਏ ਸੰਗ ਹਜ਼ਾਰਾਂ
ਉੱਚੀਆਂ ਚੜ੍ਹਦੇ ਜਾਣ ਚੜ੍ਹਾਈਆਂ, ਭਗਤ ਨੇ ਬੰਨ੍ਹ ਬੰਨ੍ਹ ਡਾਰਾਂ
ਪੌੜੀ ਪੌੜੀ ਆ ਗਏ ਚੜ੍ਹਕੇ x2,ਤੇਰੇ ਚਰਨਾਂ ਨੇੜੇ,
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

ਰੋਟ ਝੰਡੇ ਪ੍ਰਸ਼ਾਦ ਤੇ ਮੇਵੇ, ਸਾਰੇ ਭਗਤ ਲਿਆਉਂਦੇ
ਸ਼ਾਹਤਲਾਇਆ ਮੱਥਾ ਟੇਕ ਕੇ, ਗੁਫਾ ਤੇਰੀ ਤੇ ਆਉਂਦੇ
ਧੂਣਾ ਚਰਨ ਗੰਗਾ ਤੇ ਲਾਉਂਦੇ x2,ਪੱਕੇ ਭਗਤ ਨੇ ਜੇਹੜੇ
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

ਗੁਫਾ ਤੇਰੀ ਦੀ ਸਿਫਤ ਕੀ ਦੱਸਾਂ, ਸਵਰਗਾਂ ਤੋਂ ਵੱਧ ਪਿਆਰੀ
ਐਥੇ ਪਾ ਮੁਰਾਦਾਂ ਮੰਗੀਆਂ, ਤਰ ਗਈ ਦੁਨੀਆਂ ਸਾਰੀ
ਵਿਰਕਾਂ ਦਾ ਬਲਿਹਾਰ ਪੂਜਦਾ x2,ਤੈਨੂੰ ਸ਼ਾਮ ਸਵੇਰੇ,
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ
download bhajan lyrics (1021 downloads)