मैनु कख तो लख बना दित्ता

( ऐसी नज़र मेहर दी पाई जोगी,
मेरे कर दित्ते वारे न्यारे जी,
मेरे वरगे कई लक्खां तार दित्ते,
मैं जावां जोगी तो बलिहारे जी।। )

मैनु कख तो लख बना दित्ता,
सिद्ध जोगी पौणाहारी ने ।।
दुनिया विच नाम चमका दित्ता ।।
मेरे बाबा दूधाधारी ने,
मैनु कख तो लख बना दित्ता.....

कोई थोड़ रही ना दौलत दी,
रहमत दे भरे खजाने दी।
मिल गईआ कोठिआ कारा भी,
दित्ती शोहरत विच जमाने दी।
कुल्लियां तो महल बना दित्ते,
मेरे जोगी पा उपकारी ने,
मैनु कख तो लख बना दित्ता.....

जे दर तेरा मैनु मिलदा ना,
गलियां विच रुलदे होना सी।
मैं रखया भरोसा तेरे ते,
ना डिगदे नू किसे बचाउना सी।
मेरी गुड्डी अंबरी चाड़ दित्ती,
शिव शंकर दे अवतारी ने,
मैनु कख तो लख बना दित्ता.....

सफ़ी जोगी दे रंग विच रंग जा तू,
जे जीवन सफल बनाउना ए।
दीपक दे वांगु लग चरनी,
जे दर्श जोगी दा पाउना ए।
भगतां दे दुखड़े हरन लई,
जोगी आउंदे मोर सवारी ते,
मैनु कख तो लख बना दित्ता.....



( ਐਸੀ ਨਜ਼ਰ ਮੇਹਰ ਦੀ ਪਾਈ ਜੋਗੀ,
ਮੇਰੇ ਕਰ ਦਿੱਤੇ ਵਾਰੇ ਨਿਆਰੇ ਜੀ l
ਮੇਰੇ ਵਰਗੇ ਕਈ ਲੱਖਾਂ ਤਾਰ ਦਿੱਤੇ,
ਮੈਂ ਜਾਵਾਂ ਜੋਗੀਂ ਤੋਂ ਬਲਿਹਾਰੇ ਜੀ ll )    

ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ, ਸਿੱਧ ਜੋਗੀ ਪੌਣਾਹਾਰੀ ਨੇ ll
*ਦੁਨੀਆਂ ਵਿੱਚ ਨਾਂਅ ਚਮਕਾ ਦਿੱਤਾ ll
ਮੇਰੇ ਬਾਬਾ ਦੁੱਧਾਧਾਰੀ ਨੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਕੋਈ ਥੋੜ ਰਹੀ ਨਾ ਦੌਲਤ ਦੀ, "ਰਹਿਮਤ ਦੇ ਭਰੇ ਖਜ਼ਾਨੇ ਦੀ" l
ਮਿਲ ਗਈਆਂ ਕੋਠੀਆਂ ਕਾਰਾਂ ਵੀ, "ਦਿੱਤੀ ਸ਼ੌਹਰਤ ਵਿੱਚ ਜ਼ਮਾਨੇ ਦੀ" l
ਕੋਈ ਥੋੜ ਰਹੀ ਨਾ ਦੌਲਤ ਦੀ l
ਰਹਿਮਤ ਦੇ ਭਰੇ ਖਜ਼ਾਨੇ ਦੀ l
ਮਿਲ ਗਈਆਂ ਕੋਠੀਆਂ ਕਾਰਾਂ ਵੀ l
ਦਿੱਤੀ ਸ਼ੌਹਰਤ ਵਿੱਚ ਜ਼ਮਾਨੇ ਦੀ l
*^ਕੁੱਲੀਆਂ ਤੋਂ ਮਹਿਲ ਬਣਾ ਦਿੱਤੇ, ਮੇਰੇ ਜੋਗੀ ਪਾ-ਉਪਕਾਰੀ ਨੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਜੇ ਦਰ ਤੇਰਾ ਮੈਨੂੰ ਮਿਲਦਾ ਨਾ, "ਗਲ਼ੀਆਂ ਵਿੱਚ ਰੁਲ਼ਦੇ ਹੋਣਾ ਸੀ" l
ਮੈਂ ਰੱਖਿਆ ਭਰੋਸਾ ਤੇਰੇ ਤੇ, "ਨਾ ਡਿੱਗਦੇ ਨੂੰ ਕਿਸੇ ਬਚਾਉਣਾ ਸੀ" l
ਜੇ ਦਰ ਤੇਰਾ ਮੈਨੂੰ ਮਿਲਦਾ ਨਾ l
ਗਲ਼ੀਆਂ ਵਿੱਚ ਰੁਲ਼ਦੇ ਹੋਣਾ ਸੀ l
ਮੈਂ ਰੱਖਿਆ ਭਰੋਸਾ ਤੇਰੇ ਤੇ l
ਨਾ ਡਿੱਗਦੇ ਨੂੰ ਕਿਸੇ ਬਚਾਉਣਾ ਸੀ l
*^ਮੇਰੀ ਗੁੱਡੀ ਅੰਬਰੀ ਚਾੜ੍ਹ ਦਿੱਤੀ, ਸ਼ਿਵ ਸ਼ੰਕਰ ਦੇ ਅਵਤਾਰੀ ਨੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਸ਼ਫ਼ੀ ਜੋਗੀ ਦੇ ਰੰਗ ਵਿੱਚ ਰੰਗ ਜਾ ਤੂੰ, ''ਜੇ ਜੀਵਨ ਸਫ਼ਲ ਬਣਾਉਣਾ ਏ" l
ਦੀਪਕ ਦੇ ਵਾਂਗੂ ਲੱਗ ਚਰਣੀ, "ਜੇ ਦਰਸ਼ ਜੋਗੀ ਦਾ ਪਾਉਣਾ ਏ" l
ਸ਼ਫ਼ੀ ਜੋਗੀ ਦੇ ਰੰਗ ਵਿੱਚ ਰੰਗ ਜਾ ਤੂੰ l
ਜੇ ਜੀਵਨ ਸਫ਼ਲ ਬਣਾਉਣਾ ਏ l
ਦੀਪਕ ਦੇ ਵਾਂਗੂ ਲੱਗ ਚਰਣੀ l
ਜੇ ਦਰਸ਼ ਜੋਗੀ ਦਾ ਪਾਉਣਾ ਏ l
*^ਭਗਤਾਂ ਦੇ ਦੁੱਖੜੇ ਹਰਨ ਲਈ, ਜੋਗੀ ਆਉਂਦੇ ਮੋਰ ਸਵਾਰੀ ਤੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (540 downloads)