पौणाहारी मोर ते सवार हो गया

पा लाओ घेरा बाई पा लौ घेरा
गल्ला गल्ला दे विच तकरार हो गया,
पौनाहारी मोर ते सवार हो गया,
ओ जोगी मेरा मोर ते सवार हो गया,

गोरख नाथ है नाम जाने सारा संसार जी,
बन जा सदा चेला देवा जीवन सुधार जी,
शक्ति दिखानी डा विचार हो गया,
ओ जोगी मेरा मोर.......

मरिग्शाला असमान विच जावे उड़दी
चिमटे दे नाल जोगी ने हेठा सुटती,
गुस्से विच गोरखनाथ बेहाल हो गया
ओ जोगी मेरा मोर.........

पा लियो घेरा इसनु किते भज जावे न,
नाम किते गोरख दा,मिटी च मिलावे न,
शक्ति दा गोरख नु हंकार हो गया
ओ जोगी मेरा मोर.......


रल्ल्मील चेलिया ने घेरा बाबे पा लिया,
पावो कनी मुंदरा गोरख नाथ ने विचारिया,
सुन घेरे विचो जोगी उडार हो गया,
ओ जोगी मेरा मोर.........

संगत बाथियो दी बाबा,शीश नु झुकावंदी
तेरी शक्ति तो बाबा वारे वारे जवांदे,
भगत न्र धाया बेडा पार हो गया
ओ जोगी मेरा मोर.......

ਪਾ ਲਓ ਘੇਰਾ ਬਈ ਪਾ ਲਓ ਘੇਰਾ
ਗੱਲਾਂ ਗੱਲਾਂ ਦੇ ਵਿਚ ਤਕਰਾਰ ਹੋ ਗਿਆ
ਪੌਣਹਾਰੀ ਮੋਰ ਤੇ ਸਵਾਰ ਹੋ ਗਿਆ
ਓ ਜੋਗੀ ਮੇਰਾ ਮੋਰ ਤੇ ਸਵਾਰ ਹੋ ਗਿਆ

ਗੋਰਖ ਨਾਥ ਹੈ ਨਾਮ, ਜਾਣੇ ਸਾਰਾ ਸੰਸਾਰ ਜੀ
ਬਣ ਜਾ ਸਾਡਾ ਚੇਲਾ, ਦੇਵਾਂ ਜੀਵਨ ਸੁਧਾਰ ਜੀ
ਸ਼ਕਤੀ ਦਿਖਾਉਣ ਦਾ, ਵਿਚਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਮ੍ਰਿਗਸ਼ਾਲਾ ਅਸਮਾਨ ਵਿਚ, ਜਾਵੇ ਉੱਡਦੀ
ਚਿਮਟੇ ਦੇ ਨਾਲ, ਜੋਗੀ ਨੇ ਹੇਠਾਂ ਸੁੱਟਤੀ
ਗੁੱਸੇ ਵਿਚ ਗੋਰਖ ਨਾਥ, ਬੇਹਾਲ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਪਾ ਲਓ ਘੇਰਾ ਇਸਨੂੰ,ਕਿਤੇ ਭੱਜ ਜਾਵੇ ਨਾ
ਨਾਮ ਕਿਤੇ ਗੋਰਖ ਦਾ, ਮਿੱਟੀ ਚ ਮਿਲਾਵੇ ਨਾ
ਸ਼ਕਤੀ ਦਾ ਗੋਰਖ ਨੂੰ, ਹੰਕਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਰਲਮਿਲ ਚੇਲਿਆਂ ਨੇ, ਘੇਰਾ ਬਾਬੇ ਪਾ ਲਿਆ
ਪਾਵੋ ਕੰਨੀ ਮੁੰਦਰਾਂ, ਗੋਰਖ ਨਾਥ ਨੇ ਵਿਚਾਰਿਆ
ਸੁਣ ਘੇਰੇ ਵਿਚੋਂ ਜੋਗੀ, ਉੱਡਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,

ਸੰਗਤ ਬਾਘੀਓ ਦੀ ਬਾਬਾ, ਸੀਸ ਨੂੰ ਝੁਕਾਂਵਦੀ
ਤੇਰੀ ਸ਼ਕਤੀ ਤੋਂ ਬਾਬਾ, ਵਾਰੇ ਵਾਰੇ ਜਾਂਵਦੀ
ਭਗਤਾਂ ਨੇ ਧਿਆਇਆ, ਬੇੜਾ ਪਾਰ ਹੋ ਗਿਆ
ਓ ਜੋਗੀ ਮੇਰਾ,,,,,,,,,,,,,,,,,,,,,,,,
download bhajan lyrics (1094 downloads)