( तेरे सच्चे दरबार दे विचो,
हर कोई मुरादा पाउँदा है,
जो तेरा बन गया जोगिया,
बस ओ तेरे ही गुण गाउँदा है। )
भगतां दी तेरे हथ डोर जोगिया,
तेरे बिना साडा ना कोई होर जोगिया।।
भगतां दी तेरे हथ डोर जोगिया।
देखया ना दर कोई तेरे दरबार जिहा।।
गुफा उत्ते बोलदे ने मोर जोगिया,
भगतां दी तेरे हथ डोर जोगिया.....
भगतां नू आपने तू रंग विच रंग लै।।
तेरे नाम वाली चढ़ गई लोर जोगिया,
भगतां दी तेरे हथ डोर जोगिया.....
देखया गुफा ते जाके मन ताई मोह लैंदा।।
ढोल ते नगाड़िया दा शोर जोगिया,
भगतां दी तेरे हथ डोर जोगिया.....
आपने तू भगतां दी लाज आपे रखदा।।
भगतां नू नालो नाल तार जोगिया,
भगतां दी तेरे हथ डोर जोगिया.....
शाहतलाई विच वासा सिद्ध जोगी दा।।
छडे किसे चीज दी ना थोड़ जोगिया,
भगतां दी तेरे हथ डोर जोगिया.....
चरणा च था देवीं बाबा सेवे नोर्थ नू।।
तेरे प्यार दी है लक्खे नू लोड़ जोगिया,
भगतां दी तेरे हथ डोर जोगिया.....
( ਤੇਰੇ ਸੱਚੇ, ਦਰਬਾਰ ਦੇ ਵਿੱਚੋਂ,
ਹਰ ਕੋਈ, ਮੁਰਾਦਾਂ ਪਾਉਂਦਾ ਹੈ l
ਜੋ ਤੇਰਾ, ਬਣ ਗਿਆ ਜੋਗੀਆ,
ਬਸ ਓਹ, ਤੇਰੇ ਹੀ ਗੁਣ ਗਾਉਂਦਾ ਹੈ ll )
ਭਗਤਾਂ ਦੀ, ਤੇਰੇ ਹੱਥ ਡੋਰ ਜੋਗੀਆ l
ਤੇਰੇ ਬਿਨਾਂ, ਸਾਡਾ ਨਾ ਕੋਈ ਹੋਰ ਜੋਗੀਆ ll
ਭਗਤਾਂ ਦੀ, ਤੇਰੇ ਹੱਥ ਡੋਰ ਜੋਗੀਆ l
ਦੇਖਿਆਂ ਨਾ ਦਰ ਕੋਈ, ਤੇਰੇ ਦਰਬਾਰ ਜੇਹਾ ll
ਗੁਫ਼ਾ ਉੱਤੇ, ਬੋਲਦੇ ਨੇ ਮੋਰ ਜੋਗੀਆ,,,
ਭਗਤਾਂ ਦੀ, ਤੇਰੇ ਹੱਥ,,,,,,,,,,,,,,,,,,,F
ਭਗਤਾਂ ਨੂੰ ਆਪਣੇ ਤੂੰ, ਰੰਗ ਵਿੱਚ ਰੰਗ ਲੈ ll
ਤੇਰੇ, ਨਾਮ ਵਾਲੀ, ਚੜ੍ਹ ਗਈ ਲੋਰ ਜੋਗੀਆ,,,
ਭਗਤਾਂ ਦੀ, ਤੇਰੇ ਹੱਥ,,,,,,,,,,,,,,,,,,,F
ਦੇਖਿਆ ਗੁਫ਼ਾ ਤੇ ਜਾ ਕੇ, ਮਨ ਤਾਈਂ ਮੋਹ ਲੈਂਦਾ ll
ਢੋਲ ਤੇ, ਨਗਾੜਿਆਂ ਦਾ ਸ਼ੋਰ ਜੋਗੀਆ,,,
ਭਗਤਾਂ ਦੀ, ਤੇਰੇ ਹੱਥ,,,,,,,,,,,,,,,,,,,F
ਆਪਣੇ ਤੂੰ ਭਗਤਾਂ ਦੀ, ਲਾਜ਼ ਆਪੇ ਰੱਖਦਾ ll
ਭਗਤਾਂ ਨੂੰ, ਨਾਲੋਂ ਨਾਲ ਤੋਰ ਜੋਗੀਆ,,,
ਭਗਤਾਂ ਦੀ, ਤੇਰੇ ਹੱਥ,,,,,,,,,,,,,,,,,,,F
ਸ਼ਾਹਤਲਾਈ ਵਿੱਚ, ਵਾਸਾ ਸਿੱਧ ਜੋਗੀ ਦਾ ll
ਛੱਡੇ, ਕਿਸੇ ਚੀਜ਼ ਦੀ ਨਾ, ਥੋੜ ਜੋਗੀਆ,,,
ਭਗਤਾਂ ਦੀ, ਤੇਰੇ ਹੱਥ,,,,,,,,,,,,,,,,,,,F
ਚਰਨਾਂ 'ਚ ਥਾਂ ਦੇਵੀਂ, ਬਾਬਾ ਸੇਵੇ ਨੋਰਥ ਨੂੰ ll
ਤੇਰੇ, ਪਿਆਰ ਦੀ ਹੈ, ਲੱਖੇ ਨੂੰ ਲੋੜ ਜੋਗੀਆ,,,
ਭਗਤਾਂ ਦੀ, ਤੇਰੇ ਹੱਥ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ