तेरे हथ भगतां दी डोर वे जोगी

तेरे हथ भगतां दी डोर वे जोगी,
चढ़ी तेरे... नाम वाली लोर वे जोगी,
तेरे हथ भगतां दी डोर वे जोगी।।

चेत दे महीने जदो संग चाले आंवदे,
चढ़दे चढ़ाईया तेरा नाम ध्यावंदे,
ओ बोलदे... जयकारा जोरों ज़ोर वे जोगी,
तेरे हथ भगतां दी डोर वे जोगी.....

उच्चियाँ ते लम्मियाँ चढ़ाईया लोकी चढ़दे,
लंग जांदे पार जिहड़े लड़ तेरा फड़दे,
ओ तकदे... सहारा ना कोई होर वे जोगी,
तेरे हथ भगतां दी डोर वे जोगी.....

चोपड़ा दलावे रवी, अर्जा ए करदा,
बनके सवाली सदा, रहना तेरे दर दा,
साणु तेरे... दर्शन दी लोड़ वे जोगी,
तेरे हथ भगतां दी डोर वे जोगी.....


ਤੇਰੇ ਹੱਥ, ਭਗਤਾਂ ਦੀ ਡੋਰ, ਵੇ ਜੋਗੀ ll
ਚੜ੍ਹੀ ਤੇਰੇ ll, ਨਾਮ ਵਾਲੀ ਲੋਰ, ਵੇ ਜੋਗੀ ll
ਤੇਰੇ ਹੱਥ, ਭਗਤਾਂ ਦੀ ਡੋਰ, ਵੇ ਜੋਗੀ ll

ਚੇਤ ਦੇ ਮਹੀਨੇ ਜਦੋਂ, "ਸੰਗ ਚਾਲੇ ਆਂਵਦੇ" l
ਚੜ੍ਹਦੇ ਚੜ੍ਹਾਈਆਂ ਤੇਰਾ "ਨਾਮ ਧਿਆਂਵਦੇ" ll
ਓਹ ਬੋਲਦੇ ll, ਜੈਕਾਰਾ ਜ਼ੋਰੋ ਜ਼ੋਰ, ਵੇ ਜੋਗੀ,,,
ਤੇਰੇ ਹੱਥ ਭਗਤਾਂ ਦੀ,,,,,,,,,,,,,,,,,,,,,,F

ਉੱਚੀਆਂ ਤੇ ਲੰਮੀਆਂ, "ਚੜ੍ਹਾਈਆਂ ਲੋਕੀਂ ਚੜ੍ਹਦੇ" l
ਲੰਘ ਜਾਂਦੇ ਪਾਰ ਜੇਹੜੇ, "ਲੜ੍ਹ ਤੇਰਾ ਫੜ੍ਹਦੇ" ll
ਉਹ ਤੱਕਦੇ ll, ਸਹਾਰਾ ਨਾ ਕੋਈ ਹੋਰ, ਵੇ ਜੋਗੀ,,,
ਤੇਰੇ ਹੱਥ ਭਗਤਾਂ ਦੀ,,,,,,,,,,,,,,,,,,,,,,F

ਚੋਪੜਾ ਦਲਾਵੇ ਰਵੀ, "ਅਰਜ਼ਾਂ ਏਹ ਕਰਦਾ" l
ਬਣਕੇ ਸਵਾਲੀ ਸਦਾ, "ਰਹਿਣਾ ਤੇਰੇ ਦਰ ਦਾ" ll
ਸਾਨੂੰ ਤੇਰੇ ll, ਦਰਸ਼ਨ ਦੀ ਲੋੜ, ਵੇ ਜੋਗੀ,,,
ਤੇਰੇ ਹੱਥ ਭਗਤਾਂ ਦੀ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (481 downloads)