ऊचा दर बाबे नानक दा

ਉੱਚਾ ਦਰ ਬਾਬੇ ਨਾਨਕ ਦਾ xll -ll
ਮੈਂ ਸ਼ੋਭਾ ਸੁਣ ਕੇ ਆਇਆ,
"ਉੱਚਾ ਦਰ ਬਾਬੇ ਨਾਨਕ ਦਾ" ll
ਬੋਲੋ / ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ll

ਊਚ ਅਪਾਰ ਬੇਅੰਤ ਸੁਆਮੀ ll
ਕਉਣੁ ਜਾਣੈ ਗੁਣ ਤੇਰੇ,
ਉੱਚਾ ਦਰ ਬਾਬੇ ਨਾਨਕ ਦਾ,,,,F

ਗਾਵਤੇ ਉਧਰਹਿ ਸੁਣਤੇ ਉਧਰਹਿ ll
ਬਿਨਸਹਿ ਪਾਪ ਘਨੇਰੇ,
ਉੱਚਾ ਦਰ ਬਾਬੇ ਨਾਨਕ ਦਾ,,,,F

ਪਸੂ ਪਰੇਤ ਮੁਗਧ ਕਉ ਤਾਰੇ ll
ਪਾਹਨ ਪਾਰਿ ਉਤਾਰੈ,
ਉੱਚਾ ਦਰ ਬਾਬੇ ਨਾਨਕ ਦਾ,,,,F

ਨਾਨਕ ਦਾਸ ਤੇਰੀ ਸਰਣਾਈ ll
*ਸਦਾ ਸਦਾ ਬਲਿਹਾਰੈ,
ਉੱਚਾ ਦਰ ਬਾਬੇ ਨਾਨਕ ਦਾ,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (940 downloads)