मैं तां जाना दरबार नूं

ਚਿੱਠੀਆਂ ਨੇ, ਮਈਆ ਦੀਆਂ 'ਆਈਆਂ ਭਗਤੋ ll',
ਮੈਂ ਤਾਂ ਜਾਣਾ ਦਰਬਾਰ ਨੂੰ ll
ਚੜ੍ਹ ਚੜ੍ਹ, ਕਠਿਨ 'ਚੜ੍ਹਾਈਆਂ ਭਗਤੋ ll',
ਮੈਂ ਤਾਂ ਜਾਣਾ ਦਰਬਾਰ ਨੂੰ l
ਚਿੱਠੀਆਂ ਨੇ, ਮਈਆ ਦੀਆਂ,,,,,,,,,,,,,,
                                    ( ਜੀ )
ਬਾਣ ਗੰਗਾ ਦਾ, "ਨਿਰਮਲ ਪਾਣੀ ਏ" l
ਚਰਨ ਪਾਦੁਕਾ, "ਚਰਨ ਨਿਸ਼ਾਨੀ ਏ" ll
ਰਾਹ ਵਿੱਚ, ਅੱਖੀਆਂ 'ਵਿਛਾਈਆਂ ਭਗਤੋ ll',
ਮੈਂ ਤਾਂ ਜਾਣਾ ਦਰਬਾਰ ਨੂੰ,,,
ਚਿੱਠੀਆਂ ਨੇ, ਮਈਆ ਦੀਆਂ,,,,,,,,,,,,,,
                                            ( ਜੀ )
ਢੋਲ ਤੇ ਨਗਾੜਿਆਂ ਦੀ, "ਵੱਜੇ ਮਿੱਠੀ ਤਾਂਨ ਏ" l
ਸੂਹੇ ਸੂਹੇ ਝੰਡੀਆਂ ਦੀ, "ਸੱਜੇ ਸੋਹਣੀ ਸ਼ਾਨ ਏ" ll
ਸਭ ਨੇ ਹੈ, ਖੁਸ਼ੀਆਂ 'ਮਨਾਈਆਂ ਭਗਤੋ ll',  
ਮੈਂ ਤਾਂ ਜਾਣਾ ਦਰਬਾਰ ਨੂੰ,,,
ਚਿੱਠੀਆਂ ਨੇ, ਮਈਆ ਦੀਆਂ,,,,,,,,,,,,,,
                                            ( ਜੀ )
ਆਧ ਕੁਵਾਰੀ ਪਹੁੰਚੀ, "ਸੰਗਤ ਦੇਖੋ ਸਾਰੀ ਏ" l
ਸਾਂਝੀ ਛੱਤ ਵਾਲੀ ਕੀਤੀ, "ਸਭਨੇ ਤਿਆਰੀ ਏ" ll
ਹਾਥੀ ਮੱਥੇ ਚੜ੍ਹ ਤੂੰ, 'ਜੈ ਜੈ ਬੋਲਕੇ ll',
ਮੈਂ ਤਾਂ ਜਾਣਾ ਦਰਬਾਰ ਨੂੰ,,,
ਚਿੱਠੀਆਂ ਨੇ, ਮਈਆ ਦੀਆਂ,,,,,,,,,,,,,,
                                                ( ਜੀ )
ਦੇਖੋ ਦੇਖੋ ਸਾਹਮਣੇ ਬਈ, "ਮੰਦਿਰ ਸ਼ੇਰਾਂਵਾਲੀ ਦਾ"
ਪਿੰਡੀਆਂ ਦਾ ਰੂਪ ਸੱਜੇ, "ਮਾਤਾ ਮੇਹਰਾਂਵਾਲੀ ਦਾ" ll
ਕੈਲਾਸ਼ ਨਾਥ, ਭੇਟਾਂ ਸਭ 'ਗਾਈਆਂ ਭਗਤੋ ll',
ਮੈਂ ਤਾਂ ਜਾਣਾ ਦਰਬਾਰ ਨੂੰ,,,
ਚਿੱਠੀਆਂ ਨੇ, ਮਈਆ ਦੀਆਂ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (394 downloads)