जय हो ज्योति मैया दी

ਜੱਗਦੀ ਏ ਕਮਾਲ, ਜਯੋਤੀ ਮਈਆ ਦੀ ll
( ਜੈ ਹੋ, ਜਯੋਤੀ ਮਈਆ ਦੀ )
ਜਯੋਤੀ, ਜਿਸ ਦਿਨ ਜੱਗਦੀ,,, ਜੈ ਹੋ l
ਮਾਂ ਦੀ, ਮੂਰਤ ਸੱਜਦੀ,,, ਜੈ ਹੋ ll
ਸੁੱਧ ਨਾ, ਤਨ ਦੀ ਰਹਿੰਦੀ,,, ਜੈ ਹੋ l
ਹਰ ਇੱਕ, ਏਹ ਗੱਲ ਕਹਿੰਦੀ,,, ਜੈ ਹੋ l
ਹੋ ਜਯੋਤੀ ਮਈਆ ਦੀ,,,
( ਜੈ ਹੋ, ਜਯੋਤੀ ਮਈਆ ਦੀ )
ਜੱਗਦੀ ਏ ਕਮਾਲ, ਜਯੋਤੀ ਮਈਆ ਦੀ ll
( ਜੈ ਹੋ, ਜਯੋਤੀ ਮਈਆ ਦੀ )

ਅਕਬਰ ਦੇ ਮਨ, ਸ਼ੰਕਾ ਹੋਈ, ਮਾਤਾ ਨੂੰ ਅਜ਼ਮਾਇਆ ll
ਨੂਰ ਵੇਖ ਕੇ, ਮਾਤਾ ਦਾ ਓਹ, ਨੰਗੇ ਪੈਰੀਂ ਆਇਆ ll
ਸੋਨੇ ਦਾ, ਛੱਤਰ ਚੜ੍ਹਾਇਆ,,, ਜੈ ਹੋ l
ਓ ਚਰਣੀ, ਸੀਸ ਨਿਵਾਇਆ,,, ਜੈ ਹੋ ll
ਹੋ ਜਯੋਤੀ ਮਈਆ ਦੀ,,,
( ਜੈ ਹੋ, ਜਯੋਤੀ ਮਈਆ ਦੀ )
ਜੱਗਦੀ ਏ ਕਮਾਲ, ਜਯੋਤੀ ਮਈਆ ਦੀ ll
( ਜੈ ਹੋ, ਜਯੋਤੀ ਮਈਆ ਦੀ )

ਧਿਆਨੂੰ ਭਗਤ ਨੇ, ਨਾਮ ਧਿਆਇਆ, ਜਾ ਕੇ ਮਾਂ ਦੇ ਦਵਾਰੇ ll
ਅਸ਼ਟ ਭੁਜੀ ਨੇ, ਦਰਸ਼ ਦਿਖਾਇਆ, ਹੋ ਗਏ ਵਾਰੇ ਨਿਆਰੇ ll
ਅੰਬੇ ਦੀ, ਸ਼ੇਰ ਸਵਾਰੀ,,, ਜੈ ਹੋ l
ਲੱਗੇ, ਭਗਤਾਂ ਨੂੰ ਪਿਆਰੀ,,, ਜੈ ਹੋ ll
ਹੋ ਜਯੋਤੀ ਮਈਆ ਦੀ,,,
( ਜੈ ਹੋ, ਜਯੋਤੀ ਮਈਆ ਦੀ )
ਜੱਗਦੀ ਏ ਕਮਾਲ, ਜਯੋਤੀ ਮਈਆ ਦੀ ll
( ਜੈ ਹੋ, ਜਯੋਤੀ ਮਈਆ ਦੀ )

ਜਿਹੜਾ ਮਾਂ ਦਾ, ਨਾਮ ਧਿਆਵੇ, ਮੰਗੀਆਂ ਮੁਰਾਦਾਂ ਪਾਵੇ ll
ਭੋਲ਼ੀ ਮਈਆ, ਦੇ ਦਵਾਰੇ ਤੋਂ, ਖ਼ਾਲੀ ਕਦੇ ਨਾ ਜਾਵੇ ll
ਓ ਮਈਆ, ਦਰਸ਼ ਦਿਖਾਉਂਦੀ,,, ਜੈ ਹੋ l
ਸਭ ਦੇ, ਕਸ਼ਟ ਮਿਟਾਉਂਦੀ,,, ਜੈ ਹੋ ll
ਹੋ ਜਯੋਤੀ ਮਈਆ ਦੀ,,,
( ਜੈ ਹੋ, ਜਯੋਤੀ ਮਈਆ ਦੀ )
ਜੱਗਦੀ ਏ ਕਮਾਲ, ਜਯੋਤੀ ਮਈਆ ਦੀ llll
( ਜੈ ਹੋ, ਜਯੋਤੀ ਮਈਆ ਦੀ )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (482 downloads)