ਢੋਲ ਵੱਜਦਾ ਤੇ ਨਗਾੜੇ ਵੱਜਦੇ
ਢੋਲ ਵੱਜਦਾ, ਤੇ ਨਗਾੜੇ ਵੱਜਦੇ ll
ਇੱਥੇ, ਟੱਲੀਆਂ ਖੜਕਣ,(ਹਰ ਵੇਲੇ ) ll
ਮੇਰੀ, ਮਾਂ ਦਾ, ਭਵਨ ਨਿਰਾਲਾ l
ਦਰਸ਼ਨ, ਪਾਵੇ, ਕਰਮਾਂ ਵਾਲਾ ll
ਏਥੇ, ਜੋਤ ਜੱਗਦੀ,,, ਬੜੀ, ਪਿਆਰੀ ਲੱਗਦੀ,,,
ਤੈਨੂੰ, ਦਰ ਤੇ ਬੁਲਾਵੇ,(ਹਰ ਵੇਲੇ ) l
ਤੈਨੂੰ, ਚਿੱਠੀਆਂ ਪਾਵੇ, (ਹਰ ਵੇਲੇ ) l
ਤੈਨੂੰ, ਕੋਲ ਬਿਠਾਵੇ, (ਹਰ ਵੇਲੇ ) l
ਤੈਨੂੰ, ਗਲ਼ ਨਾਲ ਲਾਵੇ, (ਹਰ ਵੇਲੇ, ਹੋ,) l
ਜੇਹੜੇ, ਮਾਂ ਦਾ, ਭਵਨ ਸਜਾਉਂਦੇ l
ਜੋ, ਵਰ ਮੰਗਦੇ, ਮਾਂ ਕੋਲੋਂ ਪਾਉਂਦੇ ll
ਮਈਆ, ਜਗ ਜੰਨਨੀ, ਤੇ ਭੰਡਾਰੇ ਭਰਦੀ,,,
ਤੇਰੇ, ਭਰ ਦਊ ਭੰਡਾਰੇ,(ਹਰ ਵੇਲੇ ) l
ਤੈਨੂੰ, ਚਿੱਠੀਆਂ ਪਾਵੇ,(ਹਰ ਵੇਲੇ ) l
ਤੈਨੂੰ, ਕੋਲ ਬਿਠਾਵੇ,(ਹਰ ਵੇਲੇ ) l
ਤੈਨੂੰ, ਗਲ਼ ਨਾਲ ਲਾਵੇ,(ਹਰ ਵੇਲੇ, ਹੋ,) l
ਵਿੱਚ, ਗੁਫ਼ਾ ਦੇ, ਵਾਸ ਹੈ ਤੇਰਾ l
ਖ਼ਾਲੀ, ਕਿਓਂ, ਮਨ ਮੰਦਿਰ ਮੇਰਾ ll
ਤੇਰਾ, ਉਧਾਰ ਕਰੇਗੀ,ਤੇ ਬੇੜਾ, ਪਾਰ ਕਰੇਗੀ,
ਤੈਨੂੰ ਦਰ ਤੇ ਬੁਲਾਵੇ,(ਹਰ ਵੇਲੇ ) l
ਤੈਨੂੰ, ਚਿੱਠੀਆਂ ਪਾਵੇ,(ਹਰ ਵੇਲੇ ) l
ਤੈਨੂੰ, ਕੋਲ ਬਿਠਾਵੇ,(ਹਰ ਵੇਲੇ ) l
ਤੈਨੂੰ, ਗਲ਼ ਨਾਲ ਲਾਵੇ,(ਹਰ ਵੇਲੇ, ਹੋ,) l
ਮਾਂ ਦੇ, ਦਰ ਤੇ, ਸੀਸ ਝੁਕਾ ਲੈ l
ਜੋਗਾ, ਤੂੰ, ਤਕਦੀਰ ਬਣਾ ਲੈ ll
ਆਸ, ਪੂਰੀ ਕਰੇਗੀ, ਤੇ, ਝੋਲੀ ਭਰੇਗੀ,
ਤੈਨੂੰ ਦਰ ਤੇ ਬੁਲਾਵੇ,(ਹਰ ਵੇਲੇ ) l
ਤੈਨੂੰ, ਚਿੱਠੀਆਂ ਪਾਵੇ,(ਹਰ ਵੇਲੇ ) l
ਤੈਨੂੰ, ਕੋਲ ਬਿਠਾਵੇ,(ਹਰ ਵੇਲੇ ) l
ਤੈਨੂੰ, ਗਲ਼ ਨਾਲ ਲਾਵੇ,,(ਹਰ ਵੇਲੇ,ਹੋ,) l
ਅਪਲੋਡਰ - ਅਨਿਲਰਾਮੂਰਤੀਭੋਪਾਲ
Lyrics in Hindi
ढोल बजदा ते नगाड़े बजदे
ढोल बजदा, ते नगाड़े बजदे ll
इथे, टल्लियां खड़कण, (हर वेले) ll
मेरी, मां का, भवन निराला l
दर्शन, पावे, कर्मों वाला ll
एथे, जोत जगदी,,, बड़ी, प्यारी लगदी,,,
तैनू, दर ते बुलावे, (हर वेले) l
तैनू, चिठ्ठियां पावे, (हर वेले) l
तैनू, कोल बिठावे, (हर वेले) l
तैनू, गल नाल लावे, (हर वेले, हो,) l
जेहड़े, मां का, भवन सजाऊंदे l
जो, वर मंगदे, मां कोलों पाऊंदे ll
मइया, जग जननी, ते भंडारे भरदी,,,
तेरे, भर दऊं भंडारे, (हर वेले) l
तैनू, चिठ्ठियां पावे, (हर वेले) l
तैनू, कोल बिठावे, (हर वेले) l
तैनू, गल नाल लावे, (हर वेले, हो,) l
विच, गुफा दे, वास है तेरा l
खाली, क्यूं, मन मंदिर मेरा ll
तेरा, उद्धार करेगी, ते बेड़ा, पार करेगी,
तैनू दर ते बुलावे, (हर वेले) l
तैनू, चिठ्ठियां पावे, (हर वेले) l
तैनू, कोल बिठावे, (हर वेले) l
तैनू, गल नाल लावे, (हर वेले, हो,) l
मां दे, दर ते, सीस झुका ले l
जोगा, तू, तक़दीर बना ले ll
आस, पूरी करेगी, ते, झोली भरेगी,
तैनू दर ते बुलावे, (हर वेले) l
तैनू, चिठ्ठियां पावे, (हर वेले) l
तैनू, कोल बिठावे, (हर वेले) l
तैनू, गल नाल लावे, (हर वेले, हो,) l
अपलोडर - अनिलराम मूर्ति भोपाल