ਸੋਨੇ ਦਾ ਮਾਂ, 'ਛੱਤਰ ਚੜ੍ਹਾਵਾਂ' l
ਰੱਜ ਰੱਜ ਤੇਰਾ, 'ਸ਼ੁਕਰ ਮਨਾਵਾਂ' ll,,
*ਹਰ ਵੇਲੇ, ਤੇਰਾ ਗੁਣ ਗਾਵਾਂ ll,
ਕਰ ਦੇ ਜੋ, ਉਪਕਾਰ,,,
ਤੈਨੂੰ ਛੱਤਰ ਚੜ੍ਹਾਵਾਂ ll,
ਕਰ ਸੁਪਨੇ ਸਾਕਾਰ, ਤੈਨੂੰ ਛੱਤਰ ਚੜ੍ਹਾਵਾਂ,
ਕਰ ਦੇ ਜੋ ਉਪਕਾਰ, ਤੈਨੂੰ ਛੱਤਰ ਚੜ੍ਹਾਵਾਂ,,,,
ਤੇਰੇ ਮਾਂ ਦੀਦਾਰ ਬਿਨਾਂ, ਪਿਆਸੀਆਂ ਨੇ ਅੱਖੀਆਂ,
ਦਿਲ ਵਿੱਚ ਕਦੋਂ ਦੀਆਂ, ''ਆਸਾਂ ਲਾ ਕੇ ਰੱਖੀਆਂ,,, ਜੀ ll'' ll
ਦੱਸ ਦੇ ਤੈਨੂੰ, 'ਕਿਵੇਂ ਮਨਾਵਾਂ' l
ਕਿਸ ਨੂੰ ਜਾ ਕੇ, 'ਹਾਲ ਸੁਣਾਵਾਂ' ll
*ਹਰ ਵੇਲੇ, ਤੇਰਾ ਗੁਣ ਗਾਵਾਂ ll,
ਕਰ ਦੇ ਜੋ, ਉਪਕਾਰ,,,
ਤੈਨੂੰ ਛੱਤਰ ਚੜ੍ਹਾਵਾਂ ll,
ਕਰ ਸੁਪਨੇ ਸਾਕਾਰ, ਤੈਨੂੰ ਛੱਤਰ ਚੜ੍ਹਾਵਾਂ,
ਕਰ ਦੇ ਜੋ ਉਪਕਾਰ, ਤੈਨੂੰ ਛੱਤਰ ਚੜ੍ਹਾਵਾਂ,,,,
ਬੜੇ ਹੀ ਨਸੀਬਾਂ ਨਾਲ, ਆਈ ਸੋਹਣੀ ਰਾਤ ਏ,
ਰਹਿਮਤ ਦੀ ਅੱਜ ਵੇਖੋ, "ਹੋਣੀ ਬਰਸਾਤ ਏ,,, ਜੀ ll'' ll
ਅੱਖਾਂ ਦੀ ਮੈਂ, 'ਪਿਆਸ ਬੁਝਾਵਾਂ' l
ਤੇਰਾ ਦਾਤੀ, 'ਦਰਸ਼ਨ ਪਾਵਾਂ' ll
*ਹਰ ਵੇਲੇ, ਤੇਰਾ ਗੁਣ ਗਾਵਾਂ ll,
ਕਰ ਦੇ ਜੋ, ਉਪਕਾਰ,,,
ਤੈਨੂੰ ਛੱਤਰ ਚੜ੍ਹਾਵਾਂ ll,
ਕਰ ਸੁਪਨੇ ਸਾਕਾਰ, ਤੈਨੂੰ ਛੱਤਰ ਚੜ੍ਹਾਵਾਂ,
ਕਰ ਦੇ ਜੋ ਉਪਕਾਰ, ਤੈਨੂੰ ਛੱਤਰ ਚੜ੍ਹਾਵਾਂ,,,,
ਸਮਝੋ ਕਿ ਮਿੱਟ ਗਈਆਂ, ਅੱਜ ਸਭ ਦੂਰੀਆਂ,
ਮੇਰੀਆਂ ਵੀ ਹੋਣਗੀਆਂ, "ਆਸਾਂ ਅੱਜ ਪੂਰੀਆਂ,,, ਜੀ ll'' ll
ਦਿਲ ਵਿੱਚ ਤੇਰਾ, 'ਮੰਦਰ ਬਣਾਵਾਂ' l
ਮੰਦਰ ਦੇ ਵਿੱਚ, 'ਤੈਨੂੰ ਬਿਠਾਵਾਂ' ll
*ਹਰ ਵੇਲੇ, ਤੇਰਾ ਗੁਣ ਗਾਵਾਂ ll,
ਕਰ ਦੇ ਜੋ, ਉਪਕਾਰ,,,
ਤੈਨੂੰ ਛੱਤਰ ਚੜ੍ਹਾਵਾਂ ll,
ਕਰ ਸੁਪਨੇ ਸਾਕਾਰ, ਤੈਨੂੰ ਛੱਤਰ ਚੜ੍ਹਾਵਾਂ,
ਕਰ ਦੇ ਜੋ ਉਪਕਾਰ, ਤੈਨੂੰ ਛੱਤਰ ਚੜ੍ਹਾਵਾਂ,,,,
ਅਪਲੋਡਰ- ਅਨਿਲਰਾਮੂਰਤੀਭੋਪਾਲ