धुन- आ लौट के आजा मेरे मीत
*नाथ तूँ आ,,,, lll,
हे नाथ, तूँ आजा एक बार ll,
तैनू, तेरे लाल बुलाउंदे ने ll
*प्यासी, अख्खियाँ ने करना दीदार ll,
कदों दे तरले पाउंदे ने,,,
हे नाथ, तूँ आजा एक बार,,,,,,,,,,,,,,,,,,,,
*चंद नाल ला के, प्रीत चकोरा, भरदा बहुत उड्डारी ll
*आसमान तक, पहुँच सके ना, देखी प्रीत न्यारी ll
एसा, नाथ तेरे बच्चियां दा हाल ll,
लोग, सानू ताहने लाउंदे ने,,,
हे नाथ, तूँ आजा एक बार,,,,,,,,,,,,,,,,,,,,
*मोंढे झोली, हथ विच चिमटा, सुंदर नूरी चेहरा ll
*लिशकाँ मारे, नूर मत्थे दा, करदा दूर हनेरा ll
तेरा, देव करन सत्कार ll,
राहवाँ, विच नैन बिछाउंदे ने,,,
हे नाथ, तूँ आजा एक बार,,,,,,,,,,,,,,,,,,,,
*बख्शी राम लग्गी, भीड़ संगत दी, इक्क आवे इक्क जावे ll
*एह जोगी, अवतार शिवा दा, बालक नाथ कहावे ll
सोहना, सज्जिया तेरा दरबार ll,
देवते, फुल बरसाउंदे ने,,,
हे नाथ, तूँ आजा एक बार,,,,,,,,,,,,,,,,,,,,
अपलोडर- अनिलरामूर्तिभोपाल
ਧੁਨ- ਆ ਲੌਟ ਕੇ ਆਜਾ ਮੇਰੇ ਮੀਤ
*ਨਾਥ ਤੂੰ ਆ,,,, lll,
ਹੇ ਨਾਥ, ਤੂੰ ਆਜਾ ਇੱਕ ਵਾਰ ll,
ਤੈਨੂੰ, ਤੇਰੇ ਲਾਲ ਬੁਲਾਉਂਦੇ ਨੇ ll
*ਪਿਆਸੀ, ਅੱਖੀਆਂ ਨੇ ਕਰਨਾ ਦੀਦਾਰ ll,
ਕਦੋਂ ਦੇ, ਤਰਲੇ ਪਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ, ਤੈਨੂੰ, ਤੇਰੇ,,,,,,,,,,,,
*ਚੰਦ ਨਾਲ ਲਾ ਕੇ, ਪ੍ਰੀਤ ਚਕੋਰਾ, ਭਰਦਾ ਬਹੁਤ ਉੱਡਾਰੀ ll
*ਆਸਮਾਨ ਤੱਕ, ਪਹੁੰਚ ਸਕੇ ਨਾ, ਦੇਖੀ ਪ੍ਰੀਤ ਨਿਆਰੀ ll
ਐਸਾ, ਨਾਥ ਤੇਰੇ ਬੱਚਿਆਂ ਦਾ ਹਾਲ ll,
ਲੋਕ, ਸਾਨੂੰ ਤਾਹਨੇ ਲਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,,
*ਮੌਂਢੇ ਝੋਲੀ, ਹੱਥ ਵਿੱਚ ਚਿਮਟਾ, ਸੁੰਦਰ ਨੂਰੀ ਚੇਹਰਾ ll
*ਲਿਸ਼ਕਾਂ ਮਾਰੇ, ਨੂਰ ਮੱਥੇ ਦਾ, ਕਰਦਾ ਦੂਰ ਹਨੇਰਾ ll
ਤੇਰਾ, ਦੇਵ ਕਰਨ ਸਤਿਕਾਰ ll,
ਰਾਹਵਾਂ ਵਿੱਚ, ਨੈਣ ਵਿਛਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,,
*ਬਖਸ਼ੀ ਰਾਮ ਲੱਗੀ, ਭੀੜ ਸੰਗਤ ਦੀ, ਇੱਕ ਆਵੇ ਇੱਕ ਜਾਵੇ ll
*ਏਹ ਜੋਗੀ, ਅਵਤਾਰ ਸ਼ਿਵਾਂ ਦਾ, ਬਾਲਕ ਨਾਥ ਕਹਾਵੇ ll
ਸੋਹਣਾ, ਸੱਜਿਆ ਤੇਰਾ ਦਰਬਾਰ ll,
ਦੇਵਤੇ, ਫ਼ੁੱਲ ਵਰਸਾਉਂਦੇ ਨੇ,,,
ਹੇ ਨਾਥ, ਤੂੰ ਆਜਾ ਇੱਕ ਵਾਰ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ