भेंट हंझूआं दी

जय जय माँ, जय जय माँ, जय जय माँ, जय जय माँ.....
भेंट हंझूआं दी लै के गए हां आ,
गरीबा पल्ले होर कुझ नहीं,
तेरा दित्ता तैनू रहे हां लौटा,
तेरा दित्ता तैनू रहे हां लौटा,
गरीबा पल्ले होर कुझ नहीं,
भेंट हंझूआं दी.....

जेहड़िया माँ अखां विच तेरी तस्वीर ए,
ओहना विचो वगदा रेहा, रेहमता दा नीर ए,
ऐसा क्यों होया तैनू ही पता,
गरीबा पल्ले होर कुझ नहीं,
भेंट हंझूआं दी.....

साडी फुलवाड़ी दे फूल मुरझाये माँ,
हंजू ठीक ठाक लग्गे, ओहियो लैके आये माँ,
माये मेरिये नि होई ना खफ़ा,
गरीबा पल्ले होर कुझ नहीं,
भेंट हंझूआं दी.....

साथो ना बनाईया गईया हलवा ते पुरिया,
लुकिया ना साडिया माँ तैथों मजबूरियां,
रहे दिल विच दिल वाले चा,
गरीबा पल्ले होर कुझ नहीं,
भेंट हंझूआं दी.....

गुस्से निर्दोषा नाल सब कुझ है जग दा,
खाली हथ आउना सानू चंगा नहियो लगदा,
हंजू कोल सी जो दित्ते ने चढ़ा,
गरीबा पल्ले होर कुझ नहीं,
भेंट हंझूआं दी.....



ਜੈ ਜੈ ਮਾਂ*, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ ll
ਭੇਂਟ ਹੰਝੂਆਂ ਦੀ, ਲੈ ਕੇ ਗਏ ਹਾਂ ਆ ll,
ਗਰੀਬਾਂ ਪੱਲੇ, ਹੋਰ ਕੁਝ ਨਹੀਂ xll
ਤੇਰਾ ਦਿੱਤਾ ਤੈਨੂੰ, ਰਹੇ ਹਾਂ ਲੌਟਾ* ll,
ਤੇਰਾ ਦਿੱਤਾ ਤੈਨੂੰ, ਰਹੇ ਹਾਂ ਲੌਟਾ,
ਗਰੀਬਾਂ ਪੱਲੇ, ਹੋਰ ਕੁਝ ਨਹੀਂ  xll,,,
ਭੇਂਟ ਹੰਝੂਆਂ ਦੀ, ਲੈ ਕੇ,,,,,,,,,,,,,,,,,,,,,,,,,

ਜੇਹੜੀਆਂ ਮਾਂ ਅੱਖਾਂ ਵਿੱਚ, ਤੇਰੀ ਤਸਵੀਰ ਏ* l
ਓਹਨਾਂ ਵਿਚੋਂ ਵੱਗਦਾ ਰਿਹਾ, ਰਹਿਮਤਾਂ ਦਾ ਨੀਰ ਏ ll
ਐਸਾ ਕਿਓਂ ਹੋਇਆ, ਤੈਨੂੰ ਹੀ ਪਤਾ ll,
ਗਰੀਬਾਂ ਪੱਲੇ, ਹੋਰ ਕੁਝ ਨਹੀਂ  xll,,,
ਭੇਂਟ ਹੰਝੂਆਂ ਦੀ, ਲੈ ਕੇ,,,,,,,,,,,,,,,,,,,,,,,,,F

ਸਾਡੀ ਫ਼ੁੱਲਵਾੜੀ ਦੇ ਸੀ, ਫ਼ੁੱਲ ਮੁਰਝਾਏ ਮਾਂ* l
ਹੰਝੂ ਠੀਕ ਠਾਕ ਲੱਗੇ, ਓਹੀਓ ਲੈ ਕੇ ਆਏ ਮਾਂ ll
ਮਾਂਏਂ ਮੇਰੀਏ ਨੀ, ਹੋਵੀਂ ਨਾ ਖ਼ਫ਼ਾ ll,
ਗਰੀਬਾਂ ਪੱਲੇ, ਹੋਰ ਕੁਝ ਨਹੀਂ  xll,,,
ਭੇਂਟ ਹੰਝੂਆਂ ਦੀ, ਲੈ ਕੇ,,,,,,,,,,,,,,,,,,,,,,,,,F

ਸਾਥੋਂ ਨਾ ਬਣਾਇਆ ਗਿਆ, ਹਲਵਾ ਤੇ ਪੂਰੀਆਂ* l
ਲੁੱਕੀਆਂ ਨਾ ਸਾਡੀਆਂ ਮਾਂ, ਤੈਥੋਂ ਮਜ਼ਬੂਰੀਆਂ ll
ਰਹੇ ਦਿਲ ਵਿੱਚ, ਦਿਲ ਵਾਲੇ ਚਾਅ ll,
ਗਰੀਬਾਂ ਪੱਲੇ, ਹੋਰ ਕੁਝ ਨਹੀਂ  xll,,,
ਭੇਂਟ ਹੰਝੂਆਂ ਦੀ, ਲੈ ਕੇ,,,,,,,,,,,,,,,,,,,,,,,,,F

ਗੁੱਸੇ ਨਿਰਦੋਸ਼ਾਂ ਨਾਲ, ਸਭ ਕੁਝ ਹੈ ਜੱਗ ਦਾ* l
ਖ਼ਾਲੀ ਹੱਥ ਆਉਣਾ ਸਾਨੂੰ, ਚੰਗਾ ਨਹੀਂਓਂ ਲੱਗਦਾ ll
ਹੰਝੂ ਕੋਲ ਸੀ ਜੋ, ਦਿੱਤੇ ਨੇ ਚੜ੍ਹਾ ll,
ਗਰੀਬਾਂ ਪੱਲੇ, ਹੋਰ ਕੁਝ ਨਹੀਂ  xll,,,
ਭੇਂਟ ਹੰਝੂਆਂ ਦੀ, ਲੈ ਕੇ,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (396 downloads)